


ਲਖਨਊ, (ਅ.ਬ.)-ਉੱਤਰ ਪ੍ਰਦੇਸ਼ ਵਿੱਚ ਪਹਿਲੇ ਚਰਨ ਦੀਆਂ ਹੋ ਜਾਣ ਵਾਲੀਆਂ ਚੋਣਾਂ ਦਾ ਚੋਣ ਪ੍ਰਚਾਰ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਜਿਵੇਂ ਜਗਾਹ-ਜਗਾਹ ’ਤੇ ਹੋਣ ਵਾਲੀਆਂ ਚੋਣ ਰੈਲੀਆਂ ਅਤੇ ਸ਼ੋਰ ਸ਼ਰਾਬਾ ਕੰਨ ਪਾੜ੍ਹਵੇਂ ਲਾਊਂਡ ਸਪੀਕਰਾਂ ਦੀਆਂ ਅਵਾਜਾਂ ਤੋਂ ਵੀ ਨਿਜਾਤ ਮਿਲ ਜਾਵੇਗੀ। ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਪ੍ਰਧਾਨ, ਨਿਤਿਨ ਗਡਕਰੀ , ਮੁਲਾਇਮ ਸਿੰਘ ਯਾਦਵ, ਮਾਇਆਵਤੀ ਅਤੇ ਕਾਂਗਰਸ ਦੇ ਰਾਹੁਲ ਗਾਂਧੀ, ਪ੍ਰਿਅੰਕਾ ਚੋਣਾਂ ਤੋਂ ਪਹਿਲਾਂ ਆਪਣੀ ਪੂਰੀ ਤਾਕਤ ਚੋਣ ਪ੍ਰਚਾਰ ਵਿੱਚ ਲਗਾ ਚੁੱਕੇ ਹਨ। ਇਹ ਚੋਣ ਪਹਿਲੇ ਚਰਨ ਵਿੱਚ 55 ਸੀਟਾਂ ’ਤੇ ਚੋਣ ਹੋਵੇਗੀ। ਇਨ੍ਹਾਂ ਚੋਣ ਪ੍ਰਚਾਰਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਹੈਲੀ ਕਾਪਟਰ ਵੀ ਖੂਬ ਅਸਮਾਨ ਵਿੱਚ ਲੋਕਾਂ ਨੂੰ ਲੁਭਾਉਣ ਲਈ ਉੱਡੇ। ਹਰ ਪਾਰਟੀ ਦੇ ਆਗੂ ਵੀ ਇਹ ਕੋਸ਼ਿਸ਼ ਆਖਰੀ ਦਿਨ ਤੱਕ ਰਹੀ ਕਿ ਵੋਟਰ ਨੂੰ ਦਿਲ ਤੋਂ ਟੁੰਭ ਦੇ ਸਿਰਫ ਆਪਣੇ ਵੱਲ ਹੀ ਕਰ ਲਿਆ ਜਾਵੇ ਦਾ ਹਰ ਸੰਭਵ ਯਤਨ ਕੀਤਾ। ਉੱਤਰ ਪ੍ਰਦੇਸ਼ ਵਿੱਚ 8 ਫਰਵਰੀ ਨੂੰ ਇਹ ਹੋ ਰਹੀਆਂ ਚੋਣਾਂ ਦੇ ਪਹਿਲੇ ਚਰਨ ਦੇ 10 ਜ਼ਿਲ੍ਹੇ, ਸੀਤਾਪੁਰ ਬਾਰਾਬੰਕੀ,
ਵਾਰਾਣਸੀ, ਯੂ.ਪੀ. ਵਿਧਾਨ ਸਭਾ ਚੋਣਾਂ ਵਿੱਚ ਪਹਿਲੇ ਚਰਨ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਕਾਂਗਰਸ ਦੇ ਜਨਰਲ ਸੱਤਰ ਰਾਹੁਲ ਗਾਂਧੀ ਨੇ ਵਾਰਾਨਸੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਾਲੇ ਧਨ ਦੇ ਸਵਾਲ ਦੇ ਬਾਰੇ ਵਿੱਚ ਕਿਹਾ ਕਿ ਰਾਮਦੇਵ ਨੇ ਆਪਣੇ ਕੁੱਝ ਲੋਕਾਂ ਨੂੰ ਕਾਲੇ ਝੰਡੇ ਦੇ ਕੇ ਮੇਰੀ ਜਨ ਸਭਾ ਵਿੱਚ ਭੇਜ ਦਿੱਤਾ ਅਤੇ ਮੇਰੇ ਉੱਤੇ ਜੁੱਤਾ ਮਾਰਨ ਦੇ ਨਿਰਦੇਸ਼ ਦਿੱਤੇ, ਪਰ ਮੈਂ ਕਿਸੇ ਕੋਲੋਂ ਨਹੀਂ ਡਰਦਾ। ਇਸ ਦੇ ਜਵਾਬ ਵਿੱਚ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਰਾਹੁਲ ਬਚਕਾਨੀ ਗੱਲਾਂ ਨਾ ਕਰੇ ਤੇ ਪਹਿਲਾਂ ਕਾਲੇ ਧਨ ਬਾਰੇ ਸਾਰੇ ਦੇਸ਼ ਵਾਸੀਆਂ ਨੂੰ ਸਪੱਸ਼ਟ ਜਵਾਬ ਦੇਵੇ। ਰਾਹੁਲ ਦੀ ਚੁਣੌਤੀ ਤੇ ਬਾਬਾ ਰਾਮਦੇਵ ਨੇ ਕਿਹਾ ਕਿ ਉਹ ਕਾਲੇ ਧਨ ਬਾਰੇ ਜਵਾਬ ਕਿਉਂ ਨਹੀਂ ਦੇ ਰਿਹਾ? ਉਸ ਦੀ ਉਮਰ ਭਾਵੇਂ ਛੋਟੀ ਹੈ, ਪਰ ਜਿਸਮਦਾਰੀ ਥੋੜ੍ਹੀ ਨਹੀਂ ਹੈ। ਰਾਹੁਲ ਵਿਕਾਸ ਦੀ ਗੱਲ ਕਰ ਰਿਹਾ ਹੈ,
ਨਵੀਂ ਦਿੱਲੀ (ਅ.ਬ) ਯੁਵਰਾਜ ਦੇ ਡਾਕਟਰਾ ਨੇ ਯੁਵਰਾਜ ਨੂੰ ਫੇਫੜੇ ਦਾ ਕੈਂਸਰ ਹੋਣ ਤੋਂ ਇਨਕਾਰ ਕੀਤਾ ਹੈ। ਇੱਥੇ ਇਕ ਪ੍ਰੈਸ ਕਾਨਫਰੰਸ ਵਿੱਚ ਡਾਕਟਰਾ ਦੇ ਪੈਨਲ ਨੇ ਕਿਹਾ ਕਿ ਯੂ .ਵੀ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ 10 ਹਫਤੇ ਲਗਣਗੇ ।ਇਸ ਦੌਰਾਨ ਯੁਵਰਾਜ ਦੇ ਪਿਤਾ ਨੇ ਉਹਨਾਂ ਦੀ ਬਿਮਾਰੀ ਬਾਰੇ ਵੱਡਾ ਖੁਲਾਸਾ ਕੀਤਾ ਹੈ ਯੋਗਰਾਜ ਨੇ ਕਿਹਾ ਕਿ ਪਰਿਵਾਰ ਨੂੰ 2ਸਾਲ ਪਹਿਲਾਂ ਇਸ ਟਿਉਮਰ ਬਾਰੇ ਪਤਾ ਲਗ ਗਿਆ ਸੀ। ਪਰ ਯੁਵਰਾਜ ਇਸਦੇ ਇਲਾਜ ਨੂੰ ਟਾਲਦੇ ਰਹੇ ।ਯੋਗਰਾਜ ਸਿੰਘ ਨੇ ਕਿਹਾ ਕਿ ਮੈਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ ਪਰ ਮੈਨੁੂੰ ਲਗੱਦਾ ਹੈ ਕਿ ਯੂ .ਵੀ ਦੀ ਸਥਿਤੀ ਅੱਜ ਚੰਗੀ ਹੋ ਸਕਦੀ ਸੀ ਜੇਕਰ ਤੁਸੀਂ 2 ਸਾਲ ਪਹਿਲਾਂ ਮੋਹਾਲੀ ਵਿੱਚ ਹੋਏ ਟੀ-20ਮੁਕਾਬਲੇ ਨੂੰ ਯਾਦ ਕਰੋ ਤਾਂ ਇਹ ਗੱਲ ਸਾਫ ਹੋ ਜਾਵੇਗੀ ਉਸ ਮੈਚ ਵਿੱਚ ਯੂ .ਵੀ ਨੇ ਮੈਚ ਜਿਤਾਉ ਵਾਰੀ ਖੇਲੀ ਸੀ ਯੂ .ਵੀ ਇਕ ਛੱਕਾ ਲਗਾਉਣ ਬਾਦ ਆਪਣੇ ਸਾਥੀ ਬੱਲੇ ਬਾਜ ਸ਼ੁਰੇਸ਼ ਰੈਨਾ ਵੱਲ ਖੰਗਦੇ ਹੋਏ ਆਏ ਸੀ ਬੇਟੇ ਦੀ ਬਿਮਾਰੀ ਤੋਂ ਦੁੱਖੀ ਯੋਗਰਾਜ ਸਿੰਘ ਨੇ ਕਿਹਾ ਕਿ ਉਹਨਾਂ ਨੇ ਉਦੋ ਹੀ ਯੁਵਰਾਜ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਯੁਵਰਾਜ ਨਹੀਂ
ਬਟਾਲਾ, (ਸ਼ਰਨਜੀਤ ਸਿੰਘ) ਵਿਦੇਸ਼ ਦੀ ਧਰਤੀ ਥਾਈਲੈਡ (ਬੈਂਕਾਕ) ਵਿਖੇ ਪਿਛਲੇ ਲੰਬੇ ਸਮੇਂ ਤੋਂ ਵੀ ਪਹਿਲਾਂ ਆਣ ਵੱਸੀਆਂ ਸਿੱਖ ਸੰਗਤਾਂ, ਜੋ ਵਧੇਰੇ ਨੀਲਧਾਰੀ ਸੰਪਰਦਾਇ ਨਾਲ ਸੰਬਧਿਤ ਹਨ, ਬਾਣੀ ’ਚ ਤਾਂ ਪਰਪੱਕ ਸਨ, ਪਰ ਅੰਮ੍ਰਿਤ ਦੀ ਦਾਤ ਤੋਂ ਸੱਖਣੇ ਸਨ ਨੇ ਬੀਤੇ ਦਿਨ ਬੈਂਕਾਕ ਦੀ ਧਰਤੀ ਉਮਹਾਰਾਜਾ ਗਾਰਡਨ ਸਿਟੀ ਵਿਖੇ ਗੁਰੁ ਗੋਬਿੰਦ ਸਿੰਘ ਜੀ ਦੀ ਅਪਾਰ ਕ੍ਰਿਪਾ ਸਦਕਾ ਅੰਮ੍ਰਿਤ ਦੀ ਦਾਤ ਲੈ ਕੇ ਅਕਾਲ ਤਖ਼ਤ ਦੀ ਅਗਵਾਈ ਕਬੂਲੀ। ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ (ਹੈਡ ਗ੍ਰੰਥੀ) ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਤੇ ਬਾਬਾ ਹਰਜੀਤ ਸਿੰਘ ਮਹਿਤਾ ਚੌਕ (ਯੂ.ਕੇ.) ਦੇ ਅਣਥੱਕ ਯਤਨਾਂ ਅਤੇ ਪ੍ਰੇਰਣਾ ਸਦਕਾ ਸੰਤ ਸਤਨਾਮ ਸਿੰਘ (ਮੁਖੀ) ਪਿਪਲੀ ਸਾਹਿਬ (ਕੁਰੁਕਸ਼ੇਤਰ), ਸਮੇਤ ਕਰਮ ਸਿੰਘ ਬਜਾਜ ਨੇ ਪਰਿਵਾਰਾਂ ਸਮੇਤ ਦੁਬਾਰਾ ਅਤੇ ਦੁਬਈ, ਸਿੰਘਾਪੁਰ, ਮਲੇਸ਼ੀਆ,ਅਮਰੀਕਾ, ਇੰਗਲੈਂਡ ਆਦਿ ਤੋਂ ਇਲਾਵਾ 525 ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤਾ ਪ੍ਰਾਪਤ ਕੀਤੀ। ਅੰਮ੍ਰਿਤ ਸੰਚਾਰ ਉਪਰੰਤ ਸੰਤ ਸਤਨਾਮ ਸਿੰਘ ਦੇ
ਵਾਸ਼ਿੰਗਟਨ, (ਅ.ਬ)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹ ਇਸ ਅਹੁਦੇ ਦੇ ਮੁੜ ਤੋਂ ਹੱਕਦਾਰ ਹਨ। ਅਮਰੀਕੀ ਅਰਥ ਵਿਵਸਥਾ ਵਿਚ ਸੁਧਾਰ ਦੇ ਸੰਕੇਤਾਂ ਨਾਲ ਖੁਸ਼ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਮੌਕਾ ਹੋਰ ਮਿਲਣਾ ਚਾਹੀਦਾ ਹੈ। ਓਬਾਮਾ ਨੇ ਇਹ ਗੱਲ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਖੀ ਹੈ।ਸਾਲ 2009 ਵਿਚ ਆਪਣੇ ਇਕ ਇੰਟਰਵਿਊ ਦੌਰਾਨ ਕੀਤੀਆਂ ਟਿਪਣੀਆਂ ਦੇ ਜਵਾਬ ਵਿਚ ਓਬਾਮਾ ਨੇ ਕਿਹਾ ਕਿ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਅਰਥ ਵਿਵਸਥਾ ਨਹੀਂ ਸੁਧਰਦੀ ਤਾਂ ਉਹ ਇਕ ਵਾਰ ਰਾਸ਼ਟਰਪਤੀ ਦੇ ਅਹੁਦੇ ਉਤੇ ਰਹਿਣਾ ਚਾਹੁਣਗੇ। ਉਸ ਸਮੇਂ ਉਨ੍ਹਾਂ ਆਖਿਆ ਸੀ ਕਿ ਜੇਕਰ ਤਿੰਨ ਸਾਲ ਵਿਚ ਮੈਂ ਅਜਿਹਾ ਨਹੀਂ ਕਰ ਸਕਿਆ ਤਾਂ ਇਕ ਸਾਲ ਹੀ ਰਹਾਂਗਾ। ਓਬਾਮਾ ਨੇ ਆਪਣੇ ਇੰਟਰਵਿਊ ਵਿਚ ਤਾਜ਼ਾ ਅੰਕੜਿਆਂ ਦਾ ਹਵਾਲਾ ਦਿੱਤਾ, ਜਿਸ ਵਿਚ ਅਰਥ ਵਿਵਸਥਾ ਵਿਚ ਸੁਧਾਰ ਦੀ ਗੱਲ ਝਲਕਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਉਤਪਾਦਨ ਵਿਚ ਬੜਤ ਹੋਈ ਹੈ, ਇਸ ਲਈ ਸਾਡੀਆਂ ਸਾਰੀਆਂ ਉਤਪਾਦਨ ਇਕਾਈਆਂ ਵਿਚ ਫਿਰ ਤੋਂ ਨਿਰਮਾਣ ਸ਼ੁਰੂ ਹੋ ਗਿਆ ਹੈ ਅਤੇ ਵਿਦੇਸ਼ਾਂ ਵਿਚ ਵਿਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤਰੱਕੀ ਕੀਤੀ ਹੈ ਅਤੇ ਇਸ ਸਮੇਂ ਇਹ ਯਕੀਨੀ ਕਰਨਾ ਹੈ ਕਿ ਅਸੀਂ ਉਸ ਦਿਸ਼ਾ ਵਿਚ ਨਾ ਮੁੜ ਜਾਈਏ ਜਿਥੇ ਤਰੱਕੀ ਰੁਕ ਸਕਦੀ ਹੈ।
ਸਮਾਲਸਰ (ਕਰਮਜੀਤ)-ਹਲਕਾ ਬਾਘਾ ਪੁਰਾਣਾ ਦੇ ਅਕਾਲੀ ਭਾਜਪਾ ਤੇ ਸੰਤ ਸਮਾਜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੀ ਜਿੱਤ ਲਈ ਪੱਬਾਂ ਭਾਰ ਹੋ ਕੇ ਚੋਣ ਸਰਗਰਮੀਆਂ ਚਲਾਉਣ ਵਾਲੇ ਹਲਕੇ ਦੇ ਅਕਾਲੀ ਆਗੂਆਂ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਬਚਨ ਸਿੰਘ ਸਮਾਲਸਰ, ਸੁਖਚਰਨ ਸਿੰਘ ਛਿੰਦਾ ਚੇਅਰਮੈਨ ਮਾਰਕੀਟ ਕਮੇਟੀ, ਸ੍ਰੋਮਣੀ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਰੋਡੇ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਸਮਾਲਸਰ, ਕੌਮੀ ਯੂਥ ਅਕਾਲੀ ਆਗੂ ਗੁਰਜੰਟ ਸਿੰਘ ਭੁੱਟੋ ਰੋਡੇ, ਜਿਲਾ ਸਕੱਤਰ ਜਥੇ: ਹਰਮੇਲ ਸਿੰਘ ਮੌੜ, ਸਰਪੰਚ ਪਰਮਿੰਦਰ ਸਿੰਘ ਸੁਖਾਂਨੰਦ, ਸਰਪੰਚ ਗੁਰਮੀਤ ਸਿੰਘ ਸੇਖਾ ਕਲਾਂ, ਸਰਪੰਚ ਜਰਨੈਲ ਸਿੰਘ ਮਾੜੀ ਮੁਸਤਫਾ, ਸਰਪੰਚ ਬਾਬਾ ਤਾਰਾ ਸੇਖਾ ਖੁਰਦ, ਸਰਪੰਚ ਕੌਰ ਸਿੰਘ ਮੱਲਕੇ, ਸਰਪੰਚ ਦਰਸ਼ਨ ਸਿੰਘ ਸਾਹੋਕੇ, ਸਾਬਕਾ ਸਰਪੰਚ ਦਰਸ਼ਨ ਸਿੰਘ ਥਰਾਜ, ਸਰਪੰਚ ਗੁਰਾ ਸਿੰਘ ਦੱਲੂ ਵਾਲਾ, ਸਰਪੰਚ ਸੁਖਦੇਵ ਸਿੰਘ ਸੰਗਤਪੁਰਾ, ਸਰਬਣ ਸਿੰਘ ਸਿੰਘਾਪੁਰੀਆ, ਸਰਪੰਚ ਬਲਵਿੰਦਰ ਸਿੰਘ ਜੀਤਾ ਸਿੰਘ ਵਾਲਾ, ਭਾਈ ਬਘੇਲ ਸਿੰਘ ਠੱਠੀ ਭਾਈ, ਪੰਚ ਕੁਲਜੀਤ ਸਿੰਘ ਚੀਦਾ,
ਅਮਰੀਕਾ ਵਲੋਂ ਸੀਰੀਆ ਖਿਲਾਫ ਸ਼ਿਕੰਜਾ ਕੱਸਣ ਦੀ ਤਿਆਰੀ
ਬੈਰੂਤ : ਸੀਰੀਆ ਦੇ ਰਾਸ਼ਟਰਪਤੀ ਅਲ ਬਸਰ ਦੇ ਖਿਲਾਫ ਵਿਦਰੋਹ ਦਾ ਕੇਂਦਰ ਰਹੇ ਪ੍ਰਮੁੱਖ ਸ਼ਹਿਰ ਹੋਮਸ ਵਿਚ ਵਿਰੋਧੀ ਬਾਗੀਆਂ ‘ਤੇ ਕੀਤੀ ਗਈ ਭਿਆਨਕ ਬੰਬਾਰੀ ਵਿਚ 50 ਲੋਕ ਮਾਰੇ ਗਏ ਹਨ।ਸੀਰੀਆ ਦੀ ਰਾਸ਼ਟਰੀ ਪ੍ਰੀਸ਼ਦ ਦੀ ਸੀਨੀਅਰ ਮੈਂਬਰ ਕੈਥਰੀਨ ਅਲ ਟਾਲੀ ਨੇ ਕਿਹਾ ਕਿ ਸਰਕਾਰੀ ਕਾਰਵਾਈ ਵਿਚ ਅੰਕੜਿਆਂ ਦੇ ਮੁਤਾਬਕ ਸੁਭਹਿ ਤੋਂ ਹੁਣ ਤੱਕ 50 ਲੋਕ ਮਾਰੇ ਗਏ ਹਨ।ਰਾਸ਼ਟਰਪਤੀ ਦੀ ਵਿਰੋਧੀ ਸੀਰੀਅਨ ਨੈਸ਼ਨਲ ਕੌਂਸਲ ਨੇ ਕਿਹਾ ਕਿ ਸਰਕਾਰ ਵਲੋਂ ਕੀਤੀ ਗਈ ਭਿਆਨਕ ਬੰਬਾਰੀ ਵਿਚ ਪੰਜਾਹ ਵਿਅਕਤੀ ਮਾਰੇ ਗਏ ਹਨ।ਸੀਰੀਅਨ ਫੋਰਸਾਂ ਵਲੋਂ ਇਹ ਬੰਬਾਰਮੈਂਟ ਅਮਰੀਕਾ ਵਲੋਂ ਸੀਰੀਆ ਖਿਲਾਫ ਸਖਤ ਪਾਬੰਦੀਆਂ ਐਇਦ ਕਰਨ ਦੇ ਐਲਾਨ ਤੋਂ ਇਕ ਦਿਨ ਬਾਅਦ ਹੋਈ ਹੈ।ਯਾਦ ਰਹੇ ਕੱਲ੍ਹ ਰੂਸ ਅਤੇ ਚੀਨ ਨੇ ਸੀਰੀਆ ਖਿਲਾਫ ਸੁਰੱਖਿਆ ਕੌਂਸਲ ਦਾ ਮਤਾ ਵੀਟੋ ਕਰ ਦਿੱਤਾ ਸੀ।ਸੀਰੀਅਨ ਨੈਸ਼ਨਲ ਕੌਂਸਲ ਦੇ ਕੈਥਰੀਨ ਅਲ ਟਾਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਵੇਰੇ 6 ਵਜੇ ਤੋਂ ਹੋਮਸ ਵਿਚ ਸ਼ੁਰੂ ਕੀਤੀ ਗਈ ਬੰਬਾਰੀ ਵਿਚ 50 ਵਿਅਕਤੀ ਮਾਰੇ ਗਏ ।ਇਸ ਦੌਰਾਨ ਅਰਬ ਸੈਟੇਲਾਈਟ ਚੈਨਲ ਨੇ ਬਿਡਿੰਗਾਂ ਵਿਚੋਂ ਉਠਦਾ ਧੁਆਂ ਵਿਖਾਇਆ ਹੈ।ਸੀਰੀਆ ਦੇ ਮਨੁੱਖੀ ਅਧਿਕਾਰਾਂ ਬਾਰੇ ਗਰੁੱਪ ਸੀਰੀਅਨ ਅਬਸਰਵੇਟਰੀ ਨੇ ਕਿਹਾ ਕਿ 17 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਮੌਤਾਂ ਦੀ ਗਿਣਤੀ ਵਧ
ਨਵੀਂ ਦਿੱਲੀ(ਅ.ਬ) ਦਿੱਲੀ ਦੇ ਰੋਹਣੀ ਕੋਰਟ ਨੇ ਦੇਸ ਦੀ 22ਸ਼ੋਸ਼ਲ ਨੈੱਟ ਵਰਕਿੰਗ ਸਾਇਟਸ ਤੋਂ 15 ਦਿਨ੍ਯਾਂ ਵਿੱਚ ਜਵਾਬ ਮੰਗਿਆ ਹੈ ਇਥੇ ਸੁਣਵਾਈ ਦੇ ਦੌਰਾਨ ਕੋਰਟ ਨੇ ਸਖਤ ਰਵੱਈਏ ਵਿੱਚ ਕਿਹਾ ਕਿ ਸਾਰੇ ਸ਼ੋਸ਼ਲ ਨੈਟੱਵਰਕਿੰਗ ਸਾਇਟਸ ਨੂੰ ਇੰਤਰਾਜਯੋਗ ਸੱਮਗਰੀ ਤੇ ਆਪਣਾ ਜਵਾਬ ਦੇਣਾ ਹੋਵੇਗਾ ।ਸ਼ੋਸ਼ਲ ਨੈੱਟਵਰਕਿੰਗ ਸਾਇਟ ਫੇਸਬੁੱਕ ਯਾਹੂ ਅਤੇ ਮਾਈਕਰੋਸਾਫਟ ਨੇ ਅੱਜ ਦਿੱਲੀ ਦੀ ਇਕ ਆਦਲਤ ਨੇ ਨੂੰਕਿਹਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਦਾ ਕੋਈ ਮਤਲਵ ਨਹੀਂ ਗੁਗਲ ਇੰਡੀਆ ਨੇ ਕੋਰਟ ਨੂੰ ਕਿਹਾ ਕਿ ਉਸਨੇ ਇਤਰਾਜਯੋਗ ਸਮ¤ਗਰੀ ਵਾਲੇ ਕੁਝ ਪੇਜ ਹਟਾ ਦਿੱਤੇ ਹਨ।ਆਉਣ ਵਾਲੇ ਸਮੇਂ ਵਿੱਚ ਸਮੇਂ ਵਿੱਚ ਇਸ ਤਰ੍ਹਾਂ ਦੀ ਸਮਗਰੀ ਤੇ ਨਜ਼ਰ ਰਖੱਣ ਦੀ ਗੱਲ ਕਹੀ ਗਈ ਹੈ ਜਿਕਰਯੋਗ ਹੈ ਕਿ ਪਟਿਆਲਾ ਹਾਉੂਸ ਕੋਰਟ ਨੇ ਫੇਸਬੁੱਕ ,ਗੁਗਲ ’ਤੇ ਯੂ ਟੁਯੂਬ ਜਿਹੀ ਕਈ ਵਿਦੇਸ਼ੀ ਸ਼ੋਸ਼ਲ ਨੈੱਟਵਰਕਿੰਗ ਵੈਬਸਾਇਟ ਅਤੇ ਕਈ ਪੋਰਟਲਾ ਨੂੰ ਦੋਸ਼ੀ ਮਾਮਲੇ ਵਿੱਚ ਸਮਨ ਜਾਰੀ ਕੀਤੇ ਸਨ।ਇਨ੍ਹਾਂ ਸਾਇਟਾ ਤੇ ਇਤਰਾਜਯੋਗ ਸਮਗਰੀ ਨੂੰ ਸਥਾਨ ਦੇਣ ਦਾ ਦੋਸ਼ ਹੈ।



ਨਾਭਾ ਰਾਜਿੰਦਰ ਸਿੰਘ ਕਪੂਰ-ਹਲਕਾ ਨਾਭਾ ਵਿੱਚ ਪਿਛਲੇ ਦਿਨੀਂ ਕਾਰ ਡਕੇਤੀ ਤੋਂ ਬਾਅਦ ਮੁੜ ਹੋਈ ਇੱਕ ਵੱਡੀ ਚੋਰੀ, ਚੋਰ ਜੱਟਾਂ ਵਾਲਾ ਬਾਸ ਵਿਖੇ ਬਣੇ ਸਿਲਵਰ ਓਕ ਸਾਇਬਰ ਕੈਫੇ ਤੋਂ ਤਿੰਨ... Read more
ਭਦੌੜ, ਰਾਕੇਸ਼ ਗਰਗ-ਸ੍ਰੀ ਗੁਰੂ ਰਵੀਦਾਸ ਜੀ ਦੇ 635ਵੇਂ ਜਨਮ ਦਿਹਾੜੇ ਨੂੰ ਸਮਰਪਿਤ ਭਗਤ ਰਵੀਦਾਸ ਕਲੱਬ ਭਦੌੜ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ... Read more
ਸਰਹਿੰਦ, (ਬਲਵਿੰਦਰ ਮਾਵੀ)-ਰਾਸ਼ਟਰੀਆ ਵਾਲਮੀਕ ਸਭਾ ਵੱਲੋ ਤ੍ਰੀਹ ਮੂਰਤੀ ਭਗਵਾਨ ਵਾਲਮੀਕ ਮੰਦਰ ਮਾਧੋਪੁਰ ਵਿਖੇ ਸ੍ਰੀ ਭਗਤ ਰਵਿਦਾਸ ਜੀ ਦਾ 635ਵਾਂ ਪ੍ਰਗਟ ਦਿਵਸ ਕੌਮੀ ਪੱਧਰ ਤੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ... Read more
ਲੰਦਨ,(ਅ.ਬ)-ਪਿਛਲੇ ਕਈ ਦਿਨਾਂ ਤੋਂ ਯੂਰਪ ਵਿਚ ਪੈ ਰਹੀ ਕੜਾਕੇ ਦੀ ਠੰਡ ਅਤੇ ਭਾਰੀ ਬਰਫ਼ਬਾਰੀ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬਰਫਬਾਰੀ ਕਾਰਨ ਨਾ ਕੇਵਲ ਸੜਕੀ ਆਵਾਜਾਈ ਵਿਚ ਵਿਘਨ... Read more
ਇਟਰੀਕੈਸ-ਅ.ਬ-ਦੇਵਾਸ ਸੌਦੇ ਵਿੱਚ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਵਿੱਚ ਗੰਭੀਰ ਪ੍ਰਸ਼ਾਸਨਿਕ ਅਤੇ ਪ੍ਰੀਕਿਰਿਆਤਮਕ ਕਮੀਆਂ ਦੇ ਲਈ ਸਾਬਕਾ ਈਸਰੋ ਪ੍ਰਮੁੱਖ ਜੀ.ਮਾਧਵਨ ਨਾਇਰ ਅਤੇ ਤਿੰਨ ਹੋਰ ਵਿਗਿਆਨਕਾਂ ਨੂੰ ਜਿੰਮੇਵਾਰ ਠਹਿਰਾਏ ਜਾਣ... Read more
ਬਿਊਨਸ ਆਇਅਰ, (ਅ.ਬ.)-ਅਕਸਰ ਕਿਹਾ ਜਾਂਦਾ ਹੈ ਕਿ ਜੀਵਨ ਅਤੇ ਮੌਤ ਪ੍ਰਮਾਤਮਾ ਦੇ ਹੱਥਾਂ ਵਿੱਚ ਹੁੰਦੀ ਹੈ। ਇਥੇ ਦੀ ਇੱਕ ਔਰਤ ’ਤੇ ਇਹ ਕਹਾਵਤ ਸਹੀ ਸੱਚ ਸਾਬਤ ਹੁੰਦੀ ਹੈ। ਆਤਮ ਹੱਤਿਆ... Read more
ਨਵੀਂ ਦਿੱਲੀ, (ਅ.ਬ.)-ਯੁਵਰਾਜ ਸਿੰਘ ਦੀ ਬਿਮਾਰੀ ਦੀ ਖਬਰ ਆਉਂਦੇ ਹੀ ਦੇਸ਼-ਦੁਨੀਆਂ ਵਿੱਚ ਉਨ੍ਹਾਂ ਦੀ ਮੱਦਦ ਅਤੇ ਦੁਆਵਾਂ ਹੋਣ ਲੱਗ ਪਈਆਂ ਹਨ। ਭਾਰਤ ਸਰਕਾਰ ਵੀ ਯੁਵਰਾਜ ਸਿੰਘ ਦੀ ਬਿਮਾਰੀ ਤੋਂ... Read more
ਮੇਲਬਰਨ, (ਅ.ਬ.)-ਆਸਟਰੇਲੀਆ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਬਰੇਟ ਲੀ ਦੇ ਪੈਰ ਵਿੱਚ ਸੱਟ ਲੱਗਣ ਕਾਰਨ ਭਾਰਤ ਅਤੇ ਸ੍ਰੀਲੰਕਾ ਦੇ ਖਿਲਾਫ ਸਾਰੀ ਵਨ-ਡੇ ਟਰਾਈ ਸੀਰੀਜ਼ ਤੋਂ ਬਾਹਰ ਹੋ ਗਏ ਅਤੇ ਹੁਣ... Read more
ਮੇਲਬਰਨ (ਅ.ਬ)-ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੰਕੇਤ ਦਿੱਤੇ ਕਿ ਆਸਟਰੇਲਿਆ ਦੇ ਖਿਲਾਫ ਪਹਿਲੇ ਵਨਡੇ ਵਿੱਚ ਵੀਰੇਂਦਰ ਸਹਿਵਾਗ ਨੂੰ ਬਾਹਰ ਰੱਖਣਾ ਟੀਮ ਦਾ ਫੈਸਲਾ ਸੀ । ਸਹਵਾਗ ਦਾ ਤਿਕੋਣੀ... Read more
ਅਹਿਮਦਾਬਾਦ(ਅ.ਬ) ਗੁਜਰਾਤ ਵਿੱਚ ਡੇਢ ਦਹਾਕੇ ਤੋਂ ਵੀ ਜਿਆਦਾ ਦੇ ਸਮੇਂ ਤੋਂ ਸੱਤਾ ਤੋਂ ਦੂਰ ਪ੍ਰਦੇਸ਼ ਕਾਂਗਰਸ ਨੇ ਮੁੱਖ ਮੰਤਰੀ ਨਰਿਦਰ ਮੋਦੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਦਸ ਕਰੋੜ... Read more
ਨਵੀਂ ਦਿੱਲੀ, (ਅ.ਬ.)-2-ਜੀ ਲਾਇਸੈਂਸ ਸਬੰਧਿਤ ਸੁਪਰੀਮ ਕੋਰਟ ਦੇ ਫੈਸਲੇ ਨਾਲ ਜ਼ਖ਼ਮੀ ਨਾਰਵੇ ਦੀ ਦੂਰ ਸੰਚਾਰ ਕੰਪਨੀ ਨਿਨਾਰ ਨੇ ਭਾਰਤ ਛੱਡਣ ਦਾ ਵਿਕਲਪ ਖੁੱਲ੍ਹਾ ਰੱਖਣ ਦੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ... Read more
ਮੁੰਬਈ, (ਅ.ਬ.)-2-ਜੀ ਸਪੈਕਟਰਮ ਘੁਟਾਲੇ ਵਿੱਚ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਖਿਲਾਫ ਜਨਤਾ ਪਾਰਟੀ ਪ੍ਰਧਾਨ ਸੁਬਰਾਮਨੀਅਮ ਸੁਆਮੀ ਨੇ ਵੀ ਮੋਰਚਾ ਖੋਲ੍ਹ ਰੱਖਿਆ ਹੈ। ਸਵਾਮੀ ਨੇ ਕਿਹਾ ਹੈ ਕਿ ਉਹ ਸੁਪਰੀਮ... Read more
Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This e-mail address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO