Saturday, January 28, 2012
Top Stories::

ਲੋਕਾਂ ਦੇ ਭਰਵੇਂ ਹੁੰਗਾਰੇ ਨਾਲ ਜਥੇਦਾਰ ਤੋਤਾ ਸਿੰਘ ਦੀ ਜਿੱਤ ਯਕੀਨੀ-ਸਿੰਘ ਸਾਹਿਬ
image ਧਰਮਕੋਟ-ਅ.ਬ-ਅੱਜ ਹਲਕਾ ਧਰਮਕੋਟ ਵਿਖੇ ਜੱਥੇਦਾਰ ਤੋਤਾ ਸਿੰਘ ਦੀ ਚੋਣ ਰੈਲੀ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਿੰਦੋਸਤਾਨ ਨਾਲ ਹੀ ਧੋਖਾ ਨਹੀਂ ਕੀਤਾ, ਸਗੋਂ ਸਾਰੇ ਹੀ ਸੂਬਿਆਂ ਨਾਲ ਹੀ ਧੋਖਾ ਕੀਤਾ ਹੈ। ਉਨ੍ਹਾਂ ਹੋਰ ਕਿਹਾ ਕਿ ਕਾਂਗਰਸ ਨੇ ਸਿੱਖ ਧਰਮ ’ਤੇ ਬਹੁਤ ਅਤਿਆਚਾਰ ਕੀਤਾ ਹੈ। ਹਿੰਦੋਸਤਾਨ ਨੂੰ ਪਹਿਲਾਂ ਮੁਗਲਾਂ ਨੇ ਲੁੱਟਿਆ ਤੇ ਫੇਰ ਅੰਗਰੇਜ਼ਾਂ ਨੇ ਹਿੰਦੋਸਤਾਨ ਨੂੰ ਬਰਬਾਦ ਕੀਤਾ ਤੇ ਰਹਿੰਦੀ ਕਸਰ ਕਾਂਗਰਸ ਪਾਰਟੀ ਨੇ ਕੱਢ ਦਿੱਤੀ, ਜਿਨ੍ਹਾਂ ਨੇ ਕਾਲਾ ਧੰਨ ਇਕੱਠਾ ਕਰਕੇ ਬਾਹਰ ਦੇ ਦੇਸ਼ਾਂ ਵਿੱਚ ਜਮ੍ਹਾਂ ਕਰਵਾਇਆ। ਉਹ ਕਾਂਗਰਸ ਪਾਰਟੀ ਦੇ ਚੰਗੇ ਆਗੂਆਂ ਦਾ ਹੈ। ਅੱਜ ਹਿੰਦੋਸਤਾਨ ਨੂੰ ਅਜ਼ਾਦ ਹੋਏ 65 ਸਾਲ ਹੋ ਗਏ ਹਨ, ਜਿਸ ਵਿੱਚੋਂ 50 ਸਾਲ ਕਾਂਗਰਸ ਪਾਰਟੀ ਨੇ ਰਾਜ ਕੀਤਾ ਹੈ ਤੇ ਉਦੋਂ ਤੋਂ

Read more...

ਇਲਾਕੇ ਤੋਂ ਬਾਹਰਲੇ ਵਿਅਕਤੀਆਂ ਅਤੇ ਨੇਤਾਵਾਂ ਨੂੰ ਇਲਾਕਾ ਛੱਡਣ ਦੇ ਹੁਕਮ
image ਚੰਡੀਗੜ੍ਹ-ਅ.ਬ-ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਸਿਆਸੀ ਪਾਰਟੀਆਂ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਘੇਰੇ ’ਤੋਂ ਬਾਹਰ ਪੋਲਿੰਗ ਬੂਥ ਲਾ ਸਕਦੀਆਂ ਹਨ ਜਿੱਥੇ ਉਹ ਸਿਰਫ ਦੋ ਕੁਰਸੀਆਂ ਤੇ ਇਕ ਮੇਜ਼ ਹੀ ਰੱਖ ਸਕਣਗੀਆਂ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਪੰਜਾਬ ਸ੍ਰੀਮਤੀ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਪੋਲਿੰਗ ਬੂਥਾਂ ’ਤੇ ਸ਼ਰਾਰਤੀ ਅਨਸਰਾਂ ਦੀ ਤਾਇਨਾਤੀ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਪੋਲਿੰਗ ਬੂਥ ’ਤੇ ਪਾਰਟੀ ਵਲੋਂ ਬੈਠਣ ਲਈ ਨਾਮਜ਼ਦ ਵਿਅਕਤੀ ਉਸ ਪੋਲਿੰਗ ਬੂਥ ਦਾ ਵੋਟਰ ਹੋਣਾ ਚਾਹੀਦਾ ਹੈ ਤੇ ਉਹ ਆਪਣਾ ਬਿਜਲਈ ਫੋਟੋ ਸ਼ਨਾਖਤੀ ਕਾਰਡ ਮੰਗਣ ’ਤੇ ਆਬਜ਼ਰਵਰ ਜਾਂ ਸੈਕਟਰ ਮੈਜਿਸਟ੍ਰੇਟ ਨੂੰ ਦਿਖਾਏਗਾ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਫੈਸਲਾ ਲਿਆ ਹੈ ਕਿ ਜਿਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਚੋਣ ਹੋ ਜਾ ਰਹੀ ਹੈ, ਉੱਥੋਂ ਦੇ ਸਾਂਸਦ ਜਾਂ ਵਿਧਾਇਕਾਂ ਨੂੰ ਉਨ੍ਹਾਂ ਦਾ ਹਲਕਾ ਛੱਡਣ ਲਈ ਨਹੀਂ ਕਿਹਾ ਜਾਵੇਗਾ ਜੇਕਰ ਉਹ ਉੱਥੋਂ ਵੋਟਰ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਸਾਂਸਦ ਤੇ ਵਿਧਾਇਕ ਚੋਣ ਪ੍ਰਚਾਰ ਖਤਮ ਹੋਣ ਪਿੱਛੋਂ ਕਿਸੇ ਕਿਸਮ ਦਾ ਪ੍ਰਚਾਰ ਨਹੀਂ ਕਰ ਸਕਣਗੇ।  ਉਨ੍ਹਾਂ ਕਿਹਾ ਕਿ ਵਿਧਾਇਕ ਆਪਣੇ ਹਲਕੇ ’ਚ ਹੀ ਰਹਿਣਗੇ ਤੇ ਕਿਸੇ ਹੋਰ ਵਿਧਾਨ ਸਭਾ

Read more...

image ਗੜ੍ਹਸ਼ੰਕਰ 27 ਜਨਵਰੀ (ਰਮਨਦੀਪ ਸਿੰਘ ਅਰੋੜਾ): ਅੱਜ ਇਥੇ ਅਨਾਜ ਮੰਡੀ ਵਿਖੇ ਸਥਾਨਕ ਹਲਕੇ ਤੋਂ ਕਾਂਗਰਸੀ ਉਮੀਦਵਾਰ ਲਵ ਕੁਮਾਰ ਗੋਲਡੀ ਦੇ ਹੱਕ ਚ ਰੱਖੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਗੱਲਤ ਨੀਤੀਆਂ ਕਾਰਨ ਪੰਜਾਬ ‘ਚ 900 ਫੈਕਟਰੀਆਂ ਬੰਦ ਹੋ ਚੁਕੀਆ ਹਨ ਅਤੇ ਅਨੇਕਾਂ ਫੈਕਟਰੀਆਂ ਜਾਂ ਤਾਂ ਬੰਦ ਹੋਣ ਕਿਨਾਰੇ ਤੇ ਪੁਹੰਚ ਗਈਆਂ ਅਤੇ ਕਈ ਫੈਕਟਰੀਆਂ ਨੇ ਦੂਜੇ ਸੂਬਿਆ ਵੱਲ ਮੂੰਹ ਮੋੜ ਲਿਆ, ਜਿਸ ਨਾਲ ਅਕਾਲੀ ਰਾਜ ਦੌਰਾਨ 47 ਲੱਖ ਨੌਜਵਾਨ ਬੇਰੋਜਗਾਰ ਹੋ ਗਏ, ਜਿਸ ਦੀ ਜਿਮੇਵਾਰ ਅਕਾਲੀ ਭਾਜਪਾ ਸਰਕਾਰ ਹੈ, ਲੋਕ ਅਕਾਲੀ-ਭਾਜਪਾ ਤਂੋ ਤੰਗ ਆ ਚੱੁਕੇ ਹਨ। ਉਨ੍ਹਾਂ ਅਕਾਲੀ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਰਾਜ ਸਮੇਂ ਦੌਰਾਨ ਦਿੱਤੀਆ ਜਾਂਦੀਆਂ ਸਹੁਲਤਾਂ ਅਕਾਲੀ ਰਾਜ ਦੌਰਾਨ ਲੋਕਾਂ ਤੋਂ ਖੋਈਆਂ ਅਤੇ ਅਕਾਲੀ ਰਾਜ ਦੌਰਾਨ 50 ਹਜ਼ਾਰ ਕਾਂਗਰਸੀ ਵਰਕਰਾਂ ਤੇ ਝੱੂਠੇ

Read more...

image ਅਹਿਮਦਗੜ੍ਹ-ਖੇੜਾ/ਸ਼ਰਮਾਂ- ਇੰਗਲੈਂਡ ਦੀਆਂ ਬੈਂਕਾਂ ਨਾਲ ਕਥਿਤ ਫਰੌਡ ਕਰਕੇ ਹੁਣ ਪੰਜਾਬ ਦੇ ਹਲਕਾ ਦਾਖਾ ਦੀਆਂ ਗਰੀਬ ਅਤੇ ਬੇਸਹਾਰਾ ਔਰਤਾਂ ਨੂੰ ਡੇਅਰੀ ਦਾ ਰੁਜਗਾਰ ਦੇਣ ਦੇ ਨਾਂ ਤੇ ਉਹਨਾਂ ਨੂੰ ਪੰਜ-ਪੰਜ ਲੱਖ ਦੀਆਂ ਕਰਜਾਈ ਬਣਾ ਕੇ 55 ਕਰੋੜ ਤੋਂ ਵੱਧ ਦੀ ਕਥਿਤ ਠੱਗੀ ਮਾਰਨ ਵਾਲਾ ਖੰਗੂੜਾ 30 ਜਨਵਰੀ ਤੋਂ ਬਾਅਦ ਦਿਖਾਈ ਨਹੀਂ ਦੇਵੇਗਾ ਕਿਉਂਕਿ ਠੱਗੀ ਦੀਆਂ ਸ਼ਿਕਾਰ ਔਰਤਾਂ ਇਸ ਨੂੰ ਜੇਲ ਦਾ ਰਾਸਤਾ ਦਿਖਾਉਣਗੀਆਂ । ਉਹਨਾਂ ਔਰਤਾਂ ਨਾਲ ਅਸੀਂ ਖੜਾਂਗੇ ਅਤੇ ਲੋੜੀਂਦੀ ਮਦਦ ਵੀ ਕਰਾਂਗੇ ।ਇਹ ਵਿਚਾਰ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਸ. ਮਨਪ੍ਰੀਤ ਸਿੰਘ ਇਆਲੀ ਨੇ ਪਿੰਡ ਲਤਾਲਾ ਵਿਖੇ ਭਾਰੀ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਠੱਗੀ ਦਾ ਸ਼ਿਕਾਰ ਬੀਬੀਆਂ ਦੇ ਮਿੰਨਤਾਂ ਤਰਲੇ ਕਰਕੇ ਖੰਗੂੜਾ ਵੋਟਾਂ ਦੀ 30 ਤਾਰੀਕ ਲੰਘਾ ਰਿਹਾ ਹੈ ਤਾਂ ਕਿ ਇਸ ਦੀ ਅਸਲੀਅਤ ਹੋਰ ਲੋਕਾਂ ਨੂੰ ਪਤਾ ਨਾ ਲੱਗ ਸਕੇ । ਇਆਲੀ ਨੇ ਕਿਹਾ ਇਸ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ 50 ਕਰੋੜ ਦਾ

Read more...

image ਸੁਲਤਾਨਪੁਰ ਲੋਧੀ-ਹਨੀ-ਕਾਂਗਰਸ ਸਰਕਾਰ ਸਮੇਂ ਵਿਕਾਸ ਪੱਖੋਂ ਪਿਛੜ ਚੁੱਕਾ ਪੰਜਾਬ ਅਕਾਲੀ ਭਾਜਪਾ ਸਰਕਾਰ ਸਮੇਂ ਮੁੜ ਵਿਕਾਸ ਦੀਆਂ ਬੁਲੰਦੀਆਂ ਛੂੰਹਣ ਲੱਗਾ ਅਤੇ ਨਤੀਜੇ ਵਜੋਂ ਪਿੰਡਾਂ ਤੇ ਕਸਬਿਆਂ ਅਤੇ ਸ਼ਹਿਰਾਂ ’ਚ ਚੋੜੀਆਂ ਸੜਕਾਂ ਤੇ ਪੁਲਾਂ ਦੇ ਜਾਲ ਵਿਛਾ ਦਿੱਤੇ ਗਏ। ਸੂਬੇ ’ਚ ਬਿਜਲੀ ਪੈਦਾ ਕਰਨ ਦੇ ਵੱਡੇ ਪ੍ਰੋਜੈਕਟ ਲਗਾਏ ਗਏ ਤਾਂ ਜੋ ਕਸਬਿਆਂ ਤੇ ਸ਼ਹਿਰੀ ਵੀਰਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਜਾਨਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਸੁਲਤਾਨਪੁਰ ਲੋਧੀ ਵਿਖੇ ਐਡਵੋਕੇਟ ਕਿਹਰ ਸਿੰਘ ਦੇ ਘਰ ਆਯੋਜਿਤ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਕੌਰ ਨੇ ਕਾਂਗਰਸ ’ਤੇ ਵਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਚੋਣਾਂ ਲੜਨ ਲਈ ਕੋਈ ਮੁੱਦਾ ਨਹੀਂ ਹੈ ਤੇ ਅੰਦਰੂਨੀ ਲੜਾਈ ਦੇ ਚਲਦਿਆਂ ਉਹ ਚੋਣਾਂ ਤੋਂ ਪਹਿਲਾਂ ਹੀ ਹਾਰ ਚੁੱਕੀ ਹੈ। ਭਾਰੀ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਰਕੇਸ਼ ਧੀਰ ਪ੍ਰਧਾਨ ਐਸ.ਡੀ. ਸਭਾ, ਦਿਨੇਸ਼ ਧੀਰ ਪ੍ਰਧਾਨ ਨਗਰ ਕੌਂਸਲ,

Read more...

image ਫਤਿਹਗੜ੍ਹ ਸਾਹਿਬ-ਅ.ਬ-ਫਤਿਹਗੜ੍ਹ ਸਾਹਿਬ ਹਲਕੇ ਤੋਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਾਰੇ ਪਰਿਵਾਰਕ ਮੈਂਬਰਾਂ ਵਲੋਂ ਵੱਖ ਵੱਖ ਟੀਮਾਂ ਬਣਾ ਕੇ ਵੋਟਰਾਂ ਨੂੰ ਘਰ ਘਰ ਜਾ ਕੇ ਵੋਟਾਂ ਪਾਉਣ ਲਈ ਕਹਿਣ ਦੀ ਅਰੰਭੀ ਗਈ ਮੁਹਿੰਮ ਨਾਲ ਚੋਣ ਪ੍ਰਚਾਰ ਆਪਣੇ ਪੂਰੇ ਚਰਮਸੀਮਾ ’ਤੇ ਪਹੁੰਚ ਗਿਆ ਹੈ। ਪ੍ਰੋ. ਚੰਦੂਮਾਜਰਾ ਦੀ ਧਰਮਪਤਨੀ ਸ੍ਰੀਮਤੀ ਬਲਵਿੰਦਰ ਕੌਰ ਅਤੇ ਉਨ੍ਹਾਂ ਦੀ ਛੋਟੀ ਨੂੰਹ ਨਵਪ੍ਰੀਤ ਕੌਰ ਨੇ ਅੱਜ ਆਪਣੀ ਟੀਮ ਨਾਲ ਹਲਕੇ ਦੇ ਵੱਡੇ ਪਿੰਡ ਚਨਾਰਥਲ ਵਿਖੇ ਵੋਟਰਾਂ ਨਾਲ ਸਿੱਧਾ ਸੰਪਰਕ ਕੀਤਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਅਕਾਲੀ ਭਾਜਪਾ ਸਰਕਾਰ ਬਣਨੀ ਤੈਅ ਹੈ, ਇਸ ਲਈ ਉਹ ਪ੍ਰੋ. ਚੰਦੂਮਾਜਰਾ ਨੂੰ ਚੁਣ ਕੇ ਵਿਧਾਨ ਸਭਾ ਵਿਚ ਭੇਜਣ ਨਾਲ ਸ਼ਹਿਰ ਦੀ ਰੁਕੀ ਹੋਈ ਤਰੱਕੀ ਦੇ ਦਰ ਖੋਲ੍ਹ ਸਕਦੇ ਹਨ । ਉਨ੍ਹਾਂ ਕਿਹਾ ਕਿ ਹਲਕੇ ਦੀ ਸਮੁੱਚੀ ਤਰੱਕੀ ਕਰਵਾਉਣ ਦੇ ਨਾਲ ਨਾਲ ਪੂਰਾ ਚੰਦੂਮਾਜਰਾ ਪਰਿਵਾਰ ਲੋਕਾਂ ਦੇ ਜਾਤੀ ਮਸਲੇ ਹੱਲ ਕਰਵਾਉਣ ਵਿਚ ਵੀ ਉਨ੍ਹਾਂ ਦੇ ਨਾਲ ਖੜ੍ਹੇਗਾ।

Read more...

image ਮੁੱਲਾਪੁਰ ਦਾਖਾ-ਅ.ਬ-ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਤਕੜਾ ਬਲ ਮਿਲਿਆ ਜਦੋਂ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਪਿੰਡ ਖੁਰਸ਼ੈਦਪੁਰਾ, ਚਮਿੰਡਾ, ਤਲਵਾੜਾ ਦੇ ਸੈਂਕੜੇ ਕਾਂਗਰਸੀ ਪਰਿਵਾਰਾਂ ਨੇ ਖੰਗੂੜੇ ਦਾ ਪੱਲਾ ਛੱਡ ਕੇ ਉਮੀਦਵਾਰ ਇਆਲੀ ਦੀ ਬਾਂਹ ਫੜ ਲਈ। ਅੱਜ ਜਤਿੰਦਰ ਸਿੰਘ ਬੱਬੀ ਮਾਨ ਮੀਤ ਪ੍ਰਧਾਨ ਸਰਕਲ ਸਿੱਧਵਾਂ ਬੇਟ ਦੀ ਪ੍ਰੇਰਨਾ ਸਦਕਾ ਪਿੰਡ ਖੁਰਸ਼ੈਦਪੁਰਾ ਦੇ ਰੇਸ਼ਮ ਸਿੰਘ, ਗੁਰਦਿਆਲ ਸਿੰਘ, ਤਾਰਾ ਸਿੰਘ, ਮਨਜੀਤ ਸਿੰਘ, ਸਰਵਣ ਸਿੰਘ, ਸ਼ਿੰਗਾਰਾ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ, ਪ੍ਰਤਾਪ ਸਿੰਘ, ਕਾਲਾ, ਸਵਰਨ ਸਿੰਘ ਆਦਿ ਪਰਿਵਾਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਚ’ਸ਼ਾਮਿਲ ਹੋ ਗਏ ਜਿੰਨਾਂ ਨੂੰ ਉਮੀਦਵਾਰ ਇਆਲੀ ਨੇ ਸਿਰੋਪਾਓ ਦੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਾਮਿਲ ਪਰਿਵਾਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਸੰਤਾ ਸਿੰਘ, ਦਲਵੀਰ ਸਿੰਘ

Read more...

ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ-ਅ.ਬ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬੀ ਦੇ ਮਸ਼ਹੂਰ ਲੇਖਕ ਸਰਦਾਰ ਕਰਤਾਰ ਸਿੰਘ ਦੁੱਗਲ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਸ. ਦੁੱਗਲ ਦਾ ਵੀਰਵਾਰ ਨੂੰ ਦਿੱਲੀ ਵਿਖੇ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਸ. ਦੁੱਗਲ ਜਿਨ੍ਹਾਂ ਨੇ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਦੇ ਸਾਹਿਤ ਵਿੱਚ ਆਪਣੇ ਦੁਆਰਾ ਰਚੇ ਨਾਵਲ, ਕਹਾਣੀਆਂ ਅਤੇ ਨਾਟਕਾਂ ਸਦਕਾ ਇੱਕ ਵਿਸ਼ੇਸ਼ ਸਥਾਨ ਬਣਾਇਆ, ਦੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਲੇਖਕ ਦੀ ਮੌਤ ਨਾਲ ਸਮੁੱਚੇ ਰਾਸ਼ਟਰ ਨੂੰ ਇੱਕ ਵੱਡਾ ਘਾਟਾ ਪਿਆ ਹੈ। ਸ. ਬਾਦਲ ਨੇ ਇਹ ਵੀ ਕਿਹਾ ਕਿ ਸ. ਦੁੱਗਲ ਨੇ ਇੱਕ ਉਘੇ ਲੇਖਕ ਹੋਣ ਤੋਂ ਇਲਾਵਾ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਵਜੋਂ ਅਤੇ ਬਾਅਦ ਵਿੱਚ ਬਤੌਰ ਰਾਜ ਸਭਾ ਦੇ ਮੈਂਬਰ ਵਜੋਂ ਵੀ ਵਿਸ਼ੇਸ਼ ਭੂਮਿਕਾ ਨਿਭਾਈ। ਉਨ੍ਹਾਂ ਕਿਹਾ, ‘‘ਸ. ਦੁੱਗਲ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਿਭਾਈ ਗਈ ਉਚ ਦਰਜੇ ਦੀ ਸੇਵਾ ਨੂੰ ਹਰ ਇੱਕ ਵਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ. ਦੁੱਗਲ ਜਿਨ੍ਹਾਂ ਨੂੰ ਸਾਹਿਤ ਅਕੈਡਮੀ ਅਵਾਰਡ ਅਤੇ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ ਉਭਰ ਰਹੇ ਨੌਜਵਾਨ ਲੇਖਕਾਂ ਲਈ ਹਮੇਸ਼ਾ ਹੀ ਪ੍ਰੇਰਨਾ ਦਾ ਸਰੋਤ ਰਹਿਣਗੇ।’’ ਸ. ਬਾਦਲ ਨੇ ਦੁਖੀ ਪਰਿਵਾਰ

Read more...

Page 1 of 186

120128

ਸੰਪਾਦਕ ਦੀ ਕਲਮ ਤੋਂ

ਪੰਜਾਬ ਦੀ ਸਿਆਸਤ ਨੂੰ ਪਰਿਵਾਰਵਾਦ ਦਾ ਗ੍ਰਹਿਣ

ਪੰਜਾਬ ਦੀ ਸਿਆਸਤ ਨੂੰ ਪਰਿਵਾਰਵਾਦ ਦਾ ਡੂੰਘਾ ਗ੍ਰਹਿਣ ਲੱਗ ਚੁੱਕਾ ਹੈ। ਪੰਜਾਬ ਵਿਧਾਨ ਸਭਾ ਦੀਆਂ...

ਦਲਿਤਾਂ ਨਾਲ ਵਿਤਕਰਾ ਦੂਰ

ਭਾਰਤ ਵਿੱਚ ਦਲਿਤ ਭਾਈਚਾਰਾ ਸਦੀਆਂ ਤੋਂ ਸਮਾਜਿਕ, ਆਰਥਿਕ ਅਤੇ ਬੌਧਿਕ ਗ਼ੁਲਾਮੀ ਹੰਢਾ ਰਿਹਾ ਹੈ।...

ਪ੍ਰਧਾਨ ਮੰਤਰੀ ਦਾ ਫਿਕਰ

ਦੇਸ਼ ਦੇ ਪ੍ਰਧਾਨ ਡਾ. ਮਨਮੋਹਣ ਸਿੰਘ ਸ਼ਨਿੱਚਰਵਾਰ ਨੂੰ ਚੋਣ ਦੌਰੇ ਉੱਤੇ ਅੰਮ੍ਰਿਤਸਰ ਵਿਖੇ ਆਏ ਸਨ।...

ਪੰਜਾਬ ਚੋਣਾਂ ਦੇ ਰੰਗ-ਢੰਗ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਇਸ ਵਾਰ ਹਾਲਾਤ ਕੁੱਝ ਵੱਖਰੇ ਹਨ। ਬੇਸ਼ੱਕ ਚੋਣ ਕਮਿਸ਼ਨ...

ਸੈਨਾ ਮੁੱਖੀ ਖਿਲਾਫ ਕਾਰਵਾਈ ਹੋਵੇ

ਭਾਰਤੀ ਸੈਨਾ ਦੇ ਮੌਜੂਦਾ ਮੁੱਖੀ ਜਨਰਲ ਵੀ.ਕੇ. ਸਿੰਘ ਨੇ ਸਰਕਾਰ ਅਤੇ ਫੌਜ ਲਈ ਬੇਹੱਦ ਨਮੋਸ਼ੀ ਵਾਲੇ...

ਗੁਰੂ ਘਰ ਦੇ ਸੇਵਕ ਬਾਬਾ ਬੁੱਢਾ ਸਾਹਿਬ ਜੀ

ਸਿੱਖ ਇਤਿਹਾਸ ਉਹ ਮਹਾਨ ਇਤਿਹਾਸ ਹੈ ਜਿਸ ਦੇ ਹਰ ਸੁਨਹਿਰੀ ਪੰਨੇ ’ਤੇ ਗੁਰੂ ਘਰ ਦੇ ਸੇਵਕਾਂ, ਭਗਤਾਂ,...

ਮੀਡੀਆ ਨੂੰ ਨਕੇਲ

ਬਿਨਾਂ ਸ਼ੱਕ ਚੰਗੀ ਪੱਤਰਕਾਰੀ ਬਹੁਤ ਗੰਭੀਰ ਅਤੇ ਜਿੰਮੇਵਾਰੀ ਵਾਲਾ ਕਿੱਤਾ ਹੈ।  ਚੰਗੇ ਪੱਤਰਕਾਰ...

ਕਾਲੇ ਧਨ ਦੀ ਵਾਪਸੀ ਲਈ ਆਮ ਮੁਆਫ਼ੀ

ਦੇਸ਼ ਵਿੱਚ ਭਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਇਹ ਮੰਗ ਜੋਰ ਫੜਦੀ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today126
Yesterday260
Week1415
Month7052
All44002

Weather

46°
°F | °C
Cloudy
Humidity: 87%
Sat
Mostly Sunny
37 | 64
2 | 17
Sun
Mostly Sunny
36 | 64
2 | 17
Mon
Mostly Sunny
43 | 64
6 | 17

Punjab News

ਪੰਜਾਬ ਦੇ ਉੱਜਵਲ ਭਵਿੱਖ ਲਈ ਆਕਲੀ ਭਾਜਪਾ ਸਰਕਾਰ ਜ਼ਰੂਰੀ - ਹਰਸਿਮਰਤ ਕੌਰ ਬਾਦਲ

ਪੰਜਾਬ ਦੇ ਉੱਜਵਲ ਭਵਿੱਖ ਲਈ ਆਕਲੀ ਭਾਜਪਾ ਸਰਕਾਰ…

  ਮੁਕਤਸਰ ਸਾਹਿਬ, (ਬਲਜੀਤ ਸੰਧੂ/ਰਮਨ/ਅਵਤਾਰ ਬਰਾੜ)-ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਹੀ ਨੇੜੇ ਆਉਂਦਾ ਜਾ ਰਿਹਾ ਹੈ ਉਵਂੇ ਹੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਦਾ ਪਿੜ ਗਰਮ ਹੁੰਦਾ ਜਾ ਰਿਹਾ... Read more

ਸਾਹਨੇਵਾਲ ਹਲਕੇ ਦੇ ਪਵਾ ਖਾਂਕਟ, ਭਮਾ ਕਲਾਂ, ਚੱਕ ਸਰਵਣ ਨਾਥ, ਭਮਾ ਖੁਰਦ, ਭੈਰੋਮੁਨਾ ਵਾਸੀਆਂ ਨੇ ਕਰਵਾਈ ਸ਼ਰਨਜੀਤ ਢਿੱਲੋਂ ਦੀ ਬੱਲੇ-ਬੱਲੇ

ਸਾਹਨੇਵਾਲ ਹਲਕੇ ਦੇ ਪਵਾ ਖਾਂਕਟ, ਭਮਾ ਕਲਾਂ, ਚੱ…

ਲੁਧਿਆਣਾ  (ਅਸ਼ੋਕ ਪੁਰੀ) ਹਲਕਾ ਸਾਹਨੇਵਾਲ ਦੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਸੰਤ ਸਮਾਜ, ਭਾਰਤੀ ਕਿਸਾਨ ਯੂਨੀਅਨ ਦੇ ਸਾਂਝੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ... Read more

ਇਆਲੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਰਿਕਾਰਡਤੋੜ ਜਿੱਤ ਦਾ ਨਵਾਬ ਇਤਿਹਾਸ ਰਚੇਗਾ-ਬੱਬੀ ਮਾਨ

ਇਆਲੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁ…

ਸਿੱਧਵਾਂ ਬੇਟ,  (ਚਾਹਲ): ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਵਿੱਢੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਰਿਕਾਰਡਤੋੜ... Read more

International News

ਪਾਕਿ ਵੱਲੋਂ ਰੋਕਣ ਦੇ ਬਾਵਜੂਦ ਅਮਰੀਕਾ ਨੇ ਕੀਤਾ…

ਪੇਸ਼ਾਵਰ, (ਅ.ਬ.)- ਪਾਕਿਸਤਾਨ ਦੀ ਚਿਤਾਵਨੀ ਦੇ ਬਾਵਜੂਦ ਉਸ ਦੀ ਜ਼ਮੀਨ ’ਤੇ ਅਮਰੀਕਾ ਡਰੋਨ ਜਹਾਜ਼ ਦੇ ਹਮਲੇ ਜਾਰੀ ਹਨ। ਉੱੰਤਰੀ ਵਜੀਰਿਸਤਾਨ ਇਲਾਕੇ ਵਿੱਚ ਇੱਕ ਮਕਾਨ ਅਤੇ ਇੱਕ ਵਾਹਨ ’ਤੇ ਅੱਜ ਤੜਕੇ... Read more

ਗਿਲਾਨੀ ਨੂੰ ਅਗਲੀ ਪੇਸ਼ੀ ਤੋਂ ਮਿਲੀ ਮੋਹਲਤ

ਇਸਲਾਮਾਬਾਦ, (ਅ.ਬ.)-ਪਾਕਿਸਤਾਨ ਦੇ ਮੁਸ਼ਕਿਲਾਂ ਵਿੱਚ ਘਿਰੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਉਹ ਅਦਾਲਤ ਦਾ ਸਨਮਾਨ ਕਰਦੇ ਹਨ ਅਤੇ ਅਦਾਲਤ ਦੇ ਅਪਮਾਨ ਦੇ ਬਾਰੇ... Read more

ਰਸ਼ਦੀ ਦੇ ਭਾਰਤ ਦੌਰੇ ’ਤੇ ਸਥਿਤੀ ਸਾਫ ਨਹੀਂ

ਨਿਊਯਾਰਕ, (ਅ.ਬ.)-ਜੈਪੁਰ ਸਾਹਿਤ ਉਤਸਵ ਵਿੱਚ ਸਲਮਾਨ ਰਸ਼ਦੀ ਦੇ ਸ਼ਾਮਿਲ ਹੋਣ ਨੂੰ ਲੈ ਕੇ ਅਨਿਸ਼ਚਤਤਾ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤ ਵਿੱਚ ਪੈਦਾ ਹੋਏ ਅੰਤਰ-ਰਾਸ਼ਟਰੀ ਲੇਖਕ ਨੇ ਖੁੱਦ ਵੀ ਆਪਣੀ ਭਾਰਤ... Read more

Sports News

ਕੋਹਲੀ ਨੇ ਗਵਾਈ ਅੱਧੀ ਮੈਚ ਫੀਸ

ਸਿਡਨੀ, (ਅ.ਬ.)-ਭਾਰਤ ਦੇ ਵਿਚਕਾਰਲੇ ਬੱਲੇਬਾਜ ਵਿਰਾਟ ਕੋਹਲੀ ’ਤੇ ਸਿਡਨੀ ਕ੍ਰਿਕੇਟ ਗਰਾਊਂਡ ’ਤੇ ਦੂਸਰੇ ਕ੍ਰਿਕੇਟ ਟੈਸਟ ਦੇ ਦੂਸਰੇ ਦਿਨ ਦੇ ਖੇਡ ਦੇ ਦੌਰਾਨ ਦਰਸ਼ਕਾਂ ਨੂੰ   ਵਿਚਕਾਰਲੀ ਉਂਗਲੀ ਦਿਖਾਉਣ ਦੇ ਲਈ ਮੈਚ... Read more

ਸਿਡਨੀ ਟੈਸਟ ’ਚ ਵੀ ਭਾਰਤੀ ਬੱਲੇਬਾਜ਼ ਹੋਏ ਫਲਾਪ

ਪੂਰੀ ਟੀਮ 191 ’ਤੇ ਢੇਰ, ਆਸਟ੍ਰੇਲੀਆ 116-3 ਸਿਡਨੀ-ਅ.ਬ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੱਜ ਤੋਂ ਸ਼ੁਰੂ ਹੋਏ ਦੂਸਰੇ ਮੈਚ ਵਿਚ ਵੀ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ... Read more

ਸਿਡਨੀ ’ਚ ਵਾਪਸੀ ਦੇ ਇਰਾਦੇ ਨਾਲ ਉਤਰੇਗੀ ਟੀਮ ਇ…

ਸਿਡਨੀ-ਅ.ਬ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੌਜੂਦਾ ਚਾਰ ਟੈਸਟ ਮੈਚਾਂ ਦੀ ਲੜੀ ਦਾ ਦੂਸਰਾ ਮੈਚ ਭਲਕੇ ਸਿਡਨੀ ਕ੍ਰਿਕਟ ਗਰਾਊਂਡ ਉਤੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 5... Read more

National News

ਭਾਜਪਾ ਨੂੰ ਫਿਰ ਯਾਦ ਆਏ ਰਾਮ

ਲਖਨਊ-ਅ.ਬ.-ਭਾਰਤੀ ਜਨਤਾ ਪਾਰਟੀ ਨੇ ਆਦਮੀਆਂ ਤੇ ਕਿਸਾਨਾਂ ਨੂੰ ਕਿਸੇ ਵੀ ਪਾਰਟੀ ਤੋਂ ਜ਼ਿਆਦਾ ਸਹੂਲਤੰ ਦੇਣ ਅਤੇ ਰਾਮ ਮੰਦਰ ਦੇ ਨਿਰਮਾਣ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਸਕੰਲਪ ਦੁਹਰਾਇਆ... Read more

ਰੇਲਵੇ ਵੱਲੋਂ ਕਿਰਾਇਆ ਵਧਾਉਣ ਦੀ ਤਿਆਰੀ

ਨਵੀਂ ਦਿੱਲੀ, (ਅ.ਬ.)-ਮਹਿੰਗਾਈ ਦੇ ਬੋਝ ਨਾਲ ਦੱਬੀ ਜਨਤਾ ’ਤੇ ਸਰਕਾਰ ਇੱਕ ਹੋਰ ਬੋਝ ਪਾਉਣ ਦੀ ਤਿਆਰੀ ਵਿੱਚ ਹੈ। ਆਮ ਜਨਤਾ ’ਤੇ ਇਹ ਬੋਝ ਭਾਰਤੀ ਰੇਲ ਵੱਲੋਂ ਪਾਏ ਜਾਣ ਦੀ ਤਿਆਰੀ... Read more

ਅਮਰੀਕੀ ਸ਼ੋਅ ’ਚ ਹਰਿਮੰਦਰ ਸਾਹਿਬ ਦੇ ਅਪਮਾਨ ਤੋਂ…

ਨਵੀਂ ਦਿੱਲੀ, (ਅ.ਬ.)-ਅਮਰੀਕੀ ਟੀ.ਵੀ. ਚੈਨਲ ਐਮ.ਬੀ.ਸੀ. ਦੇ ਸ਼ੋਅ ਦੇ ਐਕਰਜੇ ਲੇਨੋ ਦੀ ਇੱਕ ਟਿੱਪਣੀ ਨਾਲ ਸਿੱਖ ਲੋਕ ਨਰਾਜ਼ ਹੋ ਗਏ। ਲੇਨੋ ਨੇ ਆਪਣੇ ਸ਼ੋਅ ਦੇ ਦੌਰਾਨ ਅਮਰੀਕਾ ਵਿੱਚ ਰਾਸ਼ਟਰਪਤੀ ਆਹੁਦੇ... Read more