Tuesday, May 22, 2012

ਖੰਨਾ, 19 ਸਤੰਬਰ (ਕੇ. ਐਲ . ਸਹਿਗਲ )-ਖੰਨਾ ਪੁਲਿਸ ਜ਼ਿਲ੍ਹੇ ਵਿਚ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਸੀਟਾਂ ’ਤੇ ਵੋਟਾਂ ਅਮਨ ਅਮਾਨ ਨਾਲ ਪੈ ਗਈਆਂ । ਇਹ ਪ੍ਰਗਟਾਵਾ ਅੱਜ ਖੰਨਾ ਦੇ ਐਸ.ਐਸ.ਪੀ. ਸ: ਮਨਦੀਪ ਸਿੰਘ ਸਿੱਧੂ ਨੇ ਕੀਤਾ। ਉਹਨਾਂ ਦੱਸਿਆ ਕਿ ਖੰਨਾ, ਪਾਇਲ, ਸਮਰਾਲਾ, ਜਨਰਲ ਸਮਰਾਲਾ, ਰਾਖਵੀਂ ਔਰਤਾਂ/ਦੋਰਾਹਾ ਜਨਰਲ ਤੇ ਦੋਰਾਹਾ ਰਾਖਵੇਂ ਹਲਕੇ ਵਿਚ 52 ਤੋਂ 70 ਪ੍ਰਤੀਸ਼ਤ ਦੇ ਵਿਚਕਾਰ ਵੋਟਾਂ ਪਈਆਂ ਹਨ। ਖੰਨਾ ਸ਼੍ਰੋਮਣੀ ਕਮੇਟੀ ਅਕਾਲੀ ਉਮੀਦਵਾਰ ਸ: ਦਵਿੰਦਰ ਸਿੰਘ ਖੱਟੜਾ ਦੀ ਜਿੱਤ  ਹੋ ਗਈ ੇ ਬੂਥ ਵਾਰ ਗਿਣਤੀ ਤੋਂ ਪ੍ਰਾਪਤ ਨਤੀਜਿਆਂ ਅਨੁਸਾਰ ਜਥੇ: ਖੱਟੜਾ ਕਰੀਬ 8000 ਵੋਟਾਂ ਦੇ ਫਰਕ ਨਾਲ ਅੱਗੇ ਹਨ। ਹੁਣ ਤੱਕ 63 ਬੂਥਾਂ ਦੀ ਗਿਣਤੀ ਪ੍ਰਾਪਤ ਹੋ ਚੁਕੀ ਹੈ। ਜਥੇ: ਦਵਿੰਦਰ ਸਿੰਘ ਖੱਟੜਾ ਦੇ ਸਮਰਥਕਾਂ ਵੱਲੇ ਲੱਡੂ ਵੰਡੇ ਜਾ ਰਹੇ ਹਨ। ਸ਼ਹਿਰ ਦੇ 24 ਵਾਰਡਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਜਥੇ: ਖੱਟੜਾ ਜੇਤੂ ਰਹੇ ਹਨ। । ਜਦੋਂ ਕਿ ਪਿੰਡਾਂ ਵਿਚੋਂ ਬੀਜਾ, ਘੁੰਗਰਾਲੀ ਅਤੇ ਗੋਹ ਵਿਚੋਂ ਪੰਥਕ ਮੋਰਚੇ ਦੇ ਉਮੀਦਵਾਰ  ਜਥੇ: ਅਮਰੀਕ ਸਿੰਘ ਈਸੜ ਅੱਗੇ ਰਹੇ। ਇਸ ਮੌਕੇ  ਇਕਬਾਲ ਸਿੰਘ ਚੰਨੀ ਯਾਦਵਿੰਦਰ ਸਿੰਘ ਯਾਦੂ,  ਪਰਮਜੀਤ ਸਿੰਘ ਬੌਬੀ, ਖੁਸ਼ਦੇਵ ਸਿੰਘ ਛੋਟਾ ਖੰਨਾ, ਬੂਟਾ ਸਿੰਘ ਸਰਪੰਚ, ਜਤਿੰਦਰਪਾਲ ਸਿੰਘ

ਐਡਵੋਕੇਟ, ਗੁਰਪਿੰਦਰ ਸਿੰਘ ਸੇਬੀ ਹੋਲ,  ਗੁਰਪ੍ਰੀਤ ਸਿੰਘ ਖੱਟੜਾ, ਗੁਰਦੀਪ ਸਿੰਘ ਦੀਪਾ, ਮਲਕੀਤ ਸਿੰਘ ਭੱਟੀਆਂ,  ਇੰਦਰਜੀਤ ਸਿੰਘ ਖੱਟੜਾ, ਨਵਤੇਜ ਸਿੰਘ ਖੱਟੜਾ,ਰਣਬੀਰ ਸਿੰਘ ਖੱਟੜਾ, ਸੰਜੀਵ ਧਮੀਜਾ, ਰਣਜੀਤ ਸਿੰਘ ਹੀਰਾ, ਚੇਅਰਮੈਨ ਰਾਜੇਸ਼ ਡਾਲੀ, ਜਥੇ: ਗੁਰਚਰਨ ਸਿੰਘ ਰੇਖੀ, ਜਥੇ: ਮੇਜਰ ਸਿੰਘ ਪੱਲ੍ਹਾ, ਸੁਖਵਿੰਦਰ ਸਿੰਘ ਮਾਂਗਟ, ਸਰਬਦੀਪ ਸਿੰਘ ਕਾਲੀਰਾਓ, ਜਗਦੀਪ ਸਿੰਘ ਦੀਪੀ, ਤਜਿੰਦਰ ਸਿੰਘ ਇਕੋਲਾਹਾ, ਮਨਜੋਤ ਸਿੰਘ ਮੋਨੂੰ, ਮਾ: ਕ੍ਰਿਪਾਲ ਸਿੰਘ ਘੁਢਾਣੀ, ਹਰਦੀਪ ਸਿੰਘ ਖੱਟੜਾ, ਜਸਦੀਪ ਸਿੰਘ ਖੱਟੜਾ, ਹਰਜੀਤ ਸਿੰਘ ਭਾਟੀਆ, ਕੰਵਲਨੈਣ ਸਿੰਘ, ਗੁਰਪ੍ਰੀਤ ਸਿੰਘ ਸਹੋਤਾ, ਹਰਵੀਰ ਸਿੰਘ ਸੋਨੂੰ,  ਆਦਿ ਹਾਜ਼ਰ ਸਨ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today91
Yesterday253
Week344
Month4741
All70302

Weather

97°
36°
°F | °C
Partly Cloudy
Humidity: 19%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42