Tuesday, May 22, 2012

ਤਪਾ ਮੰਡੀ 17 ਸਤੰਬਰ (ਯਸਪਾਲ ਗੋਲਡੀ) :- ਸ੍ਰੋਮਣੀ ਕਮੇਟੀ ਦੀਆ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਦੇ ਹੱਕ ਵਿਚ ਪਿੰਡ ਤਾਜੋਕੇ ਵਿਚ ਵਰਕਰਾ ਦਾ ਹੜ ਹੀ ਆ ਗਿਆ ਜਿਸ ਧਰਮਸ਼ਾਲਾ ਵਿਚ ਚੋਣ ਰੈਲੀ ਰੱਖੀ ਸੀ ਉਸ ਥਾ ਤੇ ਵਰਕਰਾ ਦੇ ਬੈਠਣ ਲਈ ਕੁਰਸੀਆ ਹੀ ਘੱਟ ਗਈਆ ਤੇ ਲੋਕ ਖੜੇ ਹੋਕੇ ਹੀ ਅਪਣੇ ਮਹਿਬੂਬ ਨੇਤਾ ਦੀਆ ਵਿਚਾਰਾ ਸੁਨਣ ਲੱਗੇ ਪਿੰਡ ਦੇ ਸਰਪੰਚ ਸ੍ਰ ਕੁਲਵੰਤ ਸਿੰਘ ਬੋਘਾ ਦੀ ਅਗਵਾਈ ਵਿਚ ਕੀਤੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਹਲਕਾ ਭਦੌੜ ਦੇ ਆਗੂ ਤੇ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ,ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਕੀਤੂ ਨੇ ਕਿਹਾ ਕਿ ਬਲਦੇਵ ਸਿੰਘ ਚੂੰਘਾ ਦੀ ਜਿੱਤ ਯਕੀਨੀ ਹੈ ਕਿਉਕਿ ਲੋਕਾ ਦੇ ਵਿਸ਼ਾਲ ਇਕੱਠ ਨੇ ਸਿੱਧ ਕਰ ਦਿੱਤਾ ਹੈ ਕਿ ਬਰਨਾਲਾ ਤੇ ਸੰਗਰੂਰ ਹਲਕੇ ਵਿਚੋ ਚੂੰਘਾ ਸਭ ਤੋ ਵੱਧ ਵੋਨਾ ਦੇ ਫਰਕ ਨਾਲ ਚੋਣ ਜਿੱਤਣਗੇ ਇਸ ਤੋ ਇਲਾਵਾ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਵੱਡੇ ਇਕੱਠ ਨੂੰ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਗੁਰਦੁਆਰਾਂ ਸਮੇਤ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਸਹੀ ਤਰੀਕੇ ਨਾਲ ਕਰ ਸਕਦੀ ਹੈ,ਅਤੇ ਬਲਦੋਵ ਸਿੰਘ ਚੂੰਘਾ ਬਹੁਤ ਹੀ ਵਧੀਆ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਹਲ  ਇਸ ਮੌਕੇ ਬਦੇਵ ਸਿੰਘ ਚੂੰਘਾ ਨੂੰ ਲੱਡਆ ਨਾਲ ਤੋਲਿਆ ਗਿਆ ਪਿੰਡ ਦੀ ਪੰਚਾਇਤ ਦੇ ਸਰਪੰਚ ਕੁਲਵੰਤ ਸਿੰਘ ਬੋਘਾ,ਤੇ ਬਾਬਾ ਬੂਟਾ ਸਿੰਘ ਸੇਵਾਦਾਰ,ਪੰਚਾ ਨੇ ਆਗੂਆ ਨੂੰ ਸਿਰੋਪਾ ਦੇਕੇ ਸਨਮਾਨਿਤ ਕੀਤਾ  ਇਸ ਮੌਕੇ ,ਚੇਅਰਮੈਨ

ਗੁਰਜੰਟ ਸਿੰਘ ਦਰਾਜ, ਯੂਥ ਆਗੂ ਸੂਬਾ ਸਿੰਘ ਘੁੰਨਸ,   ਸਲਾਹਕਾਰ ਹਰਦੀਪ ਘੁੰਨਸ ਯੂਥ ਵਿੰਗ,ਸੁਖਪਾਲ ਸਿੰਘ ਸਮਰਾ, ਅਮਰਨਾਥ ਨਾਥੀ,ਗੇਲਾ ਸਿੰਘ,ਸੋਹਣਾ ਸਿੰਘ ਮੈਬਰ ਬਲਾਕ ਸੰਮਤੀ,ਗੁਰਦੇਵ ਮਾਸਟਰ,ਬਾਬਾ ਮਘੱਰ ਸਿੰਘ,ਯੂਥ ਆਗੂ ਬਲਜੀਤ ਸਿੰਘ,ਬਲਵੰਤ ਸਿੰਘ ਨੰਬਰਦਾਰ,  ਬਿੰਦਰ ਸਿੰਘ ਸਾਬਕਾ ਪ੍ਰਧਾਨ, ਸੂਬਾ ਸਿੰਘ,ਸਤਿੰਦਰ ਨਿਕੂ,ਦਰਸ਼ਨ ਸਿੰਘ ਨੰਬਰਦਾਰ,ਬਾਰਾਂ ਸਿੰਘ,ਅਮਰਜੀਤ ਸਿੰਘ ,ਚਮਕੌਰ ਸਿੰਘ ਜਥੇਦਾਰ,ਮਖੱਣ ਸ਼ਰਮਾ,ਰਾਮ ਕ੍ਰਿਸ਼ਨ, ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜਰ ਸਨ। 

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today89
Yesterday253
Week342
Month4739
All70300

Weather

95°
35°
°F | °C
Partly Cloudy
Humidity: 20%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42