Tuesday, May 22, 2012

image ਮੁੰਬਈ, (ਅ.ਬ.)- ਵਿਦੇਸ਼ੀ ਸੰਸਥਾਗਤ ਨਿਵੇਕਸ਼ਾਂ ਦੀ ਵਿੱਕਰੀ ਵਿੱਚ ਵੀ ਭਾਰਤੀ ਸ਼ੇਅਰ ਬਜਾਰਾਂ ਵਿੱਚ ਅੱਜ ਵੀ ਲਗਾਤਾਰ ਸਤਵੇਂ ਹਫਤੇ ਵਿੱਚ ਤੇਜ਼ੀ ਦਰਜ ਕੀਤੀ ਗਈ। ਮਹਿੰਗਾਈ ਦੀ ਦਰ ਨੂੰ ਦੇਖਦੇ ਹੋਏ ਭਾਰਤੀ ਰਿਜਰਵ ਬੈਂਕ ਦੇ ਮੁੱਖ ਦਰਾਂ ਵਿੱਚ ਕਟੋਤੀ ਦੀ ਸੰਭਾਵਨਾ ਨੂੰ ਲੈਣ ਕਾਰਨ ਵੀ ਬਜਾਰ ਵਿੱਚ ਤੀਵਾਲੀ ਵਰਗਾ ਮਾਹੌਲ ਦਿਖਿਆ। ਮੁੰਬਈ ਸਟੋਕ ਐਕਸਚੇਂਜ (ਬੀ. ਐਸ. ਈ.) ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂ ਦਾ

ਇਸ ਹਫਤੇ ਸੰਸੈਕਸ 3.05 ਫੀਸਦੀ ਜਾਨੀ 540.66 ਅੰਕਾਂ ਦੀ ਤੇਜ਼ੀ ਨਾਲ 18,289,35 ’ਤੇ ਬੰਦ ਹੋਇਆ। ਸੰਸੈਕਸ ਪਿਛਲੇ ਹਫਤੇ 17,748,69 ’ਤੇ ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਸੰਵੇਦੀ ਸੂਚਕਅੰਕ ਨਿਫਟੀ ਇਸੇ ਸਮੇਂ ’ਚ 3.28 ਫੀਸਦੀ ਜਾਨੀ 1827 ਅੰਕਾਂ ਦੀ ਤੇਜ਼ੀ ਦੇ ਨਾਲ 5,564.30 ਉੱਤੇ ਬੰਦ ਹੋਇਆ। ਸ਼ੇਅਰਾਂ ਬਾਜਾਰਾਂ ਵਿੱਚ ਇਸ ਸਾਲ ਦੇ ਸ਼ੁਰੂਆਤ ਵਿੱਚ ਤੇਜ਼ੀ ਜਾਰੀ ਹੈ। ਸੰਸੈਕਸ ਵਿੱਚ 17 ਫਰਵਰੀ ਤੱਕ 18 ਫੀਸਦੀ ਜਾਂ 2,834 ਅੰਕਾਂ ਦੀ ਤੇਜ਼ੀ ਆ ਚੁੱਕੀ ਹੈ। ਇਸੇ ਤੇਜ਼ੀ ਵਿੱਚ ਨਿਫਟੀ ਵਿੱਚ ਵੀ 20 ਫੀਸਦੀ ਜਾਂ 940 ਅੰਕਾਂ ਦੀ ਤੇਜ਼ੀ ਆਈ ਹੈ। ਇਸ ਵਧੀ ਤੇਜ਼ੀ ’ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਤਿਵਾਲੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਭਾਰਤੀ ਪ੍ਰਤੀ ਅਤੇ ਵਿਨਾਮੀ ਬੋਰਡ (ਸੇਬੀ) ਦੇ ਅੰਕੜਿਆਂ ਦੇ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 2012 ਵਿੱਚ ਹੁਣ ਤੱਕ 7 ਅਰਬ ਡਾਲਰ ਦੀ ਲਿਵਾਲੀ ਕਰ ਲਈ ਹੈ। ਜਰਮਨੀ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਦੋ ਅਰਬ ਤੋਂ ਵੱਧ ਲਿਵਾਲੀ ਕੀਤੀ ਸੀ। ਜਦੋਂ ਕਿ ਫਰਵਰੀ 17 ਤੱਕ ਉਨ੍ਹਾਂ ਨੇ 4.85 ਅਰਬ ਡਾਲਰ ਦੀ ਲਿਵਾਲੀ ਕੀਤੀ ਹੈ। ਬੀ. ਐਸ. ਈ. 500 ਸੂਚਕ ਅੰਕ ਵਿੱਚ ਇਸੇ ਹੀ ਅਵਧੀ ਵਿੱਚ 3.69 ਫੀਸਦੀ ਮਿਡਕੈਂਪ ਵਿੱਚ 4.77 ਫੀਸਦੀ ਅਤੇ ਸਮੋਲਕੈਂਪ ਵਿੱਚ ਇਸੀ ਅਵਧੀ ਵਿੱਚ 3.27 ਫੀਸਦੀ ਤੇਜ਼ੀ ਰਹੀ। ਦੇਸ਼ ਦੀ ਮਹਿੰਗਾਈ ਦਰ ਜਨਵਰੀ ਵਿੱਚ ਘੱਟ ਕੇ 6.55 ਫੀਸਦੀ ਦਰਜ ਕੀਤੀ ਗਈ ਜੋ ਕਿ ਪਿਛਲੇ 26 ਮਹੀਨਿਆਂ ਦਾ ਹੇਠਲਾ ਸਤਰ ਹੈ। ਮਹਿੰਗਾਈ ਦਰ ਵਿੱਚ ਕਮੀ ਦੇ ਕਾਰਨ ਨੀਤੀ ਨਿਰਮਾਤਾਵਾਂ ਨੂੰ ਰਾਹਤ ਮਿਲੀ ਹੈ ਅਤੇ ਉਹ ਇਹ ਉਮੀਦ ਰਿਜਰਵ ਬੈਂਕ ਜਲਦੀ ਹੀ ਮੁੱਖ ਦਰਾਂ ਵਿੱਚ ਕਟੋਤੀ ਦਾ ਫੈਸਲਾ ਲੈ ਸਕਦਾ ਹੈ। ਆਰ. ਐਸ. ਆਈ. 4.00 ਫੀਸਦੀ ਹਿਡਾਲਕੋ 3.6 ਫੀਸਦੀ ਅਤੇ ਕੌਲ ਇੰਡੀਆ 2.7 ਫੀਸਦੀ, ਯੂਰੋਜੋਨ ਦੇ ਅਧਿਕਾਰੀਆਂ ਦੇ ਵਿੱਚ ਗ੍ਰੀਸ ਨੂੰ ਰਾਹਤ ਯੋਜਨਾ ਉਤੇ ਜਲਦੀ ਹੀ ਸਹਿਮਤੀ ਬਣਨ ਦੇ ਅਸਰ ਦੇ ਕਾਰਨ ਏਸ਼ੀਆਈ ਸ਼ੇਅਰ ਬਜਾਰਾਂ ਵਿੱਚ ਵੀ ਅਲੋਚਕ ਹਫਤਿਆਂ ਵਿੱਚ ਤੇਜ਼ੀ ਰਹੀ। ਜਪਾਨ ਦੇ ਨਿਕੋਈ ਵਿੱਚ 4.88 ਫੀਸਦੀ ਅਤੇ ਹਾਂਗਕਾਂਗ ਦੇ ਹੈਰਾਸੰਗ ਵਿੱਚ 3.41 ਫੀਸਦੀ ਦੀ ਤੇਜ਼ੀ ਰਹੀ। ਜਦੋਂ ਕਿ ਚੀਨ ਦੇ ਸ਼ੰਘਾਈ ਕੰਮੋਜਿਟ ਸੂਚਕ ਅੰਕ ਵਿੱਚ 0.22 ਫੀਸਦੀ ਮਾਮੂਲੀ ਹੀ ਤੇਜੀ ਰਹੀ। ਯੂਰਪ ਦੇ ਡੈਕਸ ਵਿੱਚ 2.32 ਫੀਸਦੀ ਅਤੇ ਫਰਾਂਸ ਦੇ ਏ. ਐਕਸ 40 ਵਿੱਚ 1.97 ਫੀਸਦੀ ਤੇਜ਼ੀ ਰਹੀ। ਅਮਰੀਕਾ ਵਿੱਚ ਹਾਊਸਜੋਸ਼ ਵਿੱਚ 1.16 ਫੀਸਦੀ ਐਸ. ਐਡ. ਪੀ. 500 ਵਿੱਚ 1.38 ਫੀਸਦੀ ਅਤੇ ਨੌਸਡੈਕ ਵਿੱਚ 1.65 ਫੀਸਦੀ ਤੇਜ਼ੀ ਰਹੀ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today85
Yesterday253
Week338
Month4735
All70296

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42