Tuesday, May 22, 2012

ਨਵੀਂ ਦਿੱਲੀ, (ਅ.ਬ.)-ਇਜ਼ਰਾਈਲੀ ਦੂਤਾਵਾਸ ਦੀ ਇੱਕ ਕਾਰ ’ਤੇ ਹੋਏ ਬੰਬ ਹਮਲੇ ਵਿੱਚ ਜਾਂਚ ਵਿੱਚ ਲੱਗੀ ਪੁਲਿਸ ਨੂੰ ਦਿੱਲੀ ਦੇ ਲਾਡੋ ਸਰਾਂ ਵਿੱਚ ਇੱਕ ਲਾਲ ਰੰਗ ਦੀ ਲਾਵਾਰਿਸ ਵਾਈਕ ਮਿਲੀ ਹੈ। ਬਾਈਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਦੇ ਲਿਬਨਾਨੀ ਅਤੇ ਇਰਾਨੀ ਵਿਦਿਆਰਥੀਆਂ ਦੇ ਰਿਕਾਰਡ ਵੀ ਕੱਢ ਰਹੀ ਹੈ।  ਬਲਾਸਟ ਦੇ ਲਈ ਵਿਦੇਸ਼ ਤੋਂ ਆਇਆ ਟਿੱਗਰ-ਇਜ਼ਰਾਈਲੀ ਦੂਤਾਵਾਸ

ਦੇ ਇੱਕ ਕਾਰ ’ਤੇ ਹੋਏ ਬੰਬ ਹਮਲੇ ਵਿੱਚ ਇੱਕ ਅਹਿਮ ਗੱਲ ਸਾਹਮਣੇ ਆ ਰਹੀ ਹੈ। ਪੁਲਿਸ ਸੂਤਰਾਂ ਦੇ ਅਨੁਸਾਰ ਆਰੰਭਿਕ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹਮਲੇ ਵਿੱਚ ਇਸਤੇਮਾਲ ਕੀਤੀ ਗਿਆ ਸਿਟਕੀ ਬੰਬ ਵਿਦੇਸ਼ ਤੋਂ ਲਿਆਂਦਾ ਗਿਆ ਹੋਵੇਗਾ ਜਾਂ ਫਿਰ ਇਸ ਨੂੰ ਭਾਰਤ ਵਿੱਚ ਕਿਸੇ ਬੇਹੱਦ ਸਿਖਲਾਈ ਕੇਂਦਰ ਤੋਂ ਆਤੰਕਵਾਦੀ ਨੇ ਤਿਆਰ ਕੀਤਾ ਸੀ। ਇਸ ਤਰ੍ਹਾਂ ਦੇ ਬੰਬ ਭਾਰਤ ਵਿੱਚ ਪਹਿਲਾ ਕਦੇ ਇਸਤੇਮਾਲ ਨਹੀਂ ਹੋਏ ਹਨ। ਸੂਤਰਾਂ ਅਨੁਸਾਰ ਲਿਬਨਾਨ ਦੇ ਕੁਖਿਆਤ ਆਤੰਕੀ ਸੰਗਠਨ ਹਿਜਬੁਲਾ ਦਾ ਭਾਰਤ ਵਿੱਚ ਕੋਈ ਬੇਸ ਨਹੀਂ ਹੈ। ਅਜਿਹੀ ਹਾਲਤ ਵਿੱਚ ਇਸ ਦੀ ਪੂਰੀ ਸੰਭਾਵਨਾ ਹੈ ਕਿ ਉਸ ਨੇ ਧਮਾਕੇ ਦੇ ਲਈ ਫੰਚਿੰਗ ਕੀਤੀ ਹੈ, ਲੇਕਿੰਨ ਗੁਆਂਢੀ ਦੇਸ਼ਾਂ ਵਿੱਚ ਸਕਰੀਆ ਆਤੰਕੀ ਸੰਗਠਨਾਂ ਨੇ ਇਸ ਨੂੰ ਅੰਜ਼ਾਮ ਦਿੱਤਾ ਹੈ। ਇਸ ਦੇ ਲਈ ਹਿਜਬੁਲਾ ਨੇ ਬਕਾਇਦਾ ਪੇਮੈਂਟ ਕੀਤੀ ਹੋਵੇਗੀ।ਹਮਲੇ ਦੀ ਜਾਂਚ ਵਿੱਚ ਲੱਗੀ ਦਿੱਲੀ ਪੁਲਿਸ ਨੂੰ ਸ਼ੱਕ ਹੈ ਕਿ ਹਥੇਲੀ ਦੇ ਆਕਾਰ ਵਾਲੇ ਇੱਕ ਮੈਗਨੈਟਿਕ ਉਪਕਰਨ ਨਾਲ ਵਿਸਫੋਟ ਕੀਤਾ ਗਿਆ। ਹਮਲਾਵਰ ਦਾ ਸੁਰਾਗ ਪਾਉਣ ਲਈ ਰਸਤੇ ਦੇ ਸੀਸੀਟੀਵੀ ਨੂੰ ਦੁਬਾਰਾ ਕੱਢਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਦੋ ਲੋਕਾਂ ਸ਼ਾਮਿਲ ਹੋ ਸਕਦੇ ਹਨ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today82
Yesterday253
Week335
Month4732
All70293

Weather

93°
34°
°F | °C
Haze
Humidity: 23%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42