Thursday, February 23, 2012

ਕੋਲਕਤਾ (ਅ.ਬ.)-ਪੱਛਮੀ ਬੰਗਾਲ ਹੁਣ ਫਿਰ ਸਿਆਸੀ ਹਿੱਸਾ ਦੀ ਲਪੇਟ ਵਿਚ ਆਉਂਦਾ ਜਾ ਰਿਹਾ ਹੈ। ਅੱਜ ਇਸੇ ਲੜੀ ਤਹਿਤ ਸੀ.ਪੀ.ਆਈ. ਐਮ ਦੇ ਸਾਬਕਾ ਵਿਧਾਇਕ ਸਮੇਤ ਦੋ ਵਿਅਕਤੀ ਉਸ ਵਕਤ ਮਾਰੇ ਗਏ ਜਦੋਂ ਪਾਰਟੀ ਵਲੋਂ 28 ਫਰਵਰੀ ਦੇ ਭਾਰਤ ਬੰਦ ਦੀ ਤਿਆਰੀ ਲਈ ਕੀਤੀ ਜਾ ਰਹੀ

Read more...

image ਨਵੀਂ ਦਿੱਲੀ (ਅ.ਬ.)-ਵਿਜੈ ਮਾਲੀਆ ਦੀ ਅਗਵਾਈ ਵਾਲੀ ਹਵਾਈ ਕੰਪਨੀ ਕਿੰਗ ਫਿਸ਼ਰ ਨੇ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ) ਕੋਲ ਆਪਣਾ ਸੋਧਿਆ ਹੋਇਆ ਸ਼ਡਿਊਲ ਦਾਖਲ ਕਰ ਦਿੱਤਾ ਹੈ। ਆਰਥਿਕ ਤੰਗੀ ਭੋਗ ਰਹੀ ਏਅਰ ਲਾਈਨ ਨੇ ਕਿਹਾ ਕਿ ਉਹ ਆਪਣੇ 64 ਹਵਾਈ ਜਹਾਜ਼ਾਂ

Read more...

ਨਵੀਂ ਦਿੱਲੀ (ਅ.ਬ.)-ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੰਤਰੀਆਂ ਦੇ ਗਰੁੱਪ ਦੀ ਮੀਟਿੰਗ ਵਿਚ ਚੋਣ ਜਾਬਤੇ ਦਾ ਮਾਮਲਾ ਨਹੀਂ ਵਿਚਾਰਿਆ ਗਿਆ। ਵਿਰੋਧੀ ਪਾਰਟੀਆਂ ਦੇ ਹਮਲੇ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਇਸ ਮਾਮਲੇ ਵਿੱਚ ਹੱਥ ਪਿੱਛੇ ਖਿੱਚ ਲਿਆ ਹੈ। ਪ੍ਰਧਾਨ ਮੰਤਰੀ ਦਫਤਰ ਵਿੱਚ ਮਨਿਸਟਰ ਆਫ ਸਟੇਟ ਸ੍ਰੀ ਨਰਾਇਣਨ  ਸੁਵਾਮੀ ਨੇ ਕਿਹਾ ਕਿ ਮੰਤਰੀਆਂ ਦੇ ਗਰੁੱਪ ਨੇ ਚੋਣ ਜਾਬਤੇ ਨੂੰ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ’ਚੋਂ ਬਾਹਰ ਲਿਜਾਣ ਦਾ ਮਾਮਲਾ

Read more...

image ਜੋਧਪੁਰ (ਅ.ਬ.)- ਭੰਵਰੀ ਅਗਵਾ ਅਤੇ ਹੱਤਿਆ ਕੇਸ ਵਿੱਚ ਅਮਰ ਚੰਦ ਵੱਲੋਂ ਕੋਰਟ ਵਿੱਚ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਸੀ ਬੀ ਆਈ ਦੇ ਵਕੀਲ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਦੋਸ਼ੀ ਧਿਰ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇਸੇ ਕਰਕੇ ਹੀ ਜਿਨ੍ਹਾਂ ਗਵਾਹਾਂ ਨੇ ਉਨ੍ਹਾਂ ਤੋਂ ਮੁਢਲੀ ਪੁੱਛ ਪੜਤਾਲ ਕੀਤੀ ਸੀ ਉਹ ਵੀ ਗਵਾਹੀ ਦੇਣ

Read more...

image ਅਮਰਾਵਤੀ (ਅ.ਬ.)- ਅਮਰਾਵਤੀ ਤੋਂ ਕਾਂਗਰਸੀ ਵਿਧਾਇਕ ਅਤੇ ਰਾਸ਼ਟਰਪਤੀ ਪ੍ਰਤੀਭਾ ਪਾਟਿਲ ਦੇ ਪੁੱਤਰ ਰਾਵਸਾਹਿਬ ਸ਼ੇਖਾਵਤ ਤੋਂ ਪੁਲਿਸ ਕਮਿਸ਼ਨਰ ਦਫਤਰ ਵਿੱਚ ਪੁੱਛ ਗਿੱਛ ਕੀਤੀ ਗਈ। ਉਨ੍ਹਾਂ ਤੋਂ ਕਾਰ ਵਿੱਚ ਲਿਜਾਏ ਜਾ ਰਹੇ ਇੱਕ ਕਰੋੜ ਰੁਪਏ ਜਬਤ ਕੀਤੇ ਗਏ ਸਨ। ਇਸ ਤੋਂ ਪਹਿਲਾਂ ਅਮਰਾਵਤੀ ਦੇ ਡੀਸੀ ਨੇ ਰਾ

Read more...

image ਪਟਨਾ-ਅ.ਬ-ਬਿਹਾਰ ਦੀ ਰਾਜਧਾਨੀ ਪਟਨਾ ਦੇ ਐਸ ਪੀ ਸਿਟੀ ਮਿਸ ਕਿਮ ਉਪਰ ਇੱਕ ਮਹਿਲਾ ਦੀ ਸ਼ਰੇਆਮ ਕੁੱਟ ਮਾਰ ਕਰਨ ਦਾ ਦੋਸ਼ ਲੱਗਾ ਹੈ। ਮਾਮਲਾ ਸਾਹਮਣੇ ਆਉਣ ’ਤੇ ਸੂਬੇ ਵਿੱਚ ਇਸ ਮਾਮਲੇ ’ਤੇ ਸਿਆਸਤ ਗਰਮਾ ਗਈ ਹੈ। ਵਿਰੋਧੀ ਦਲ ਆਰ ਜੇ ਡੀ ਨੇ ਨਤੀਸ਼ ਸਰਕਾਰ ਦੇ ਰਾਜ ਵਿੱਚ ਕਾਨੂੰਨ ਪ੍ਰਬੰਧ ਵਿਘੜਨ ਦਾ ਦੋਸ਼ ਲਗਾਇਆ

Read more...

ਪਟਨਾ -ਅ.ਬ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਸ਼ਟਰੀ ਅੱਤਵਾਦ ਵਿਰੋਧਕ ਕੇਂਦਰ (ਐਨ.ਸੀ.ਟੀ.ਸੀ) ਦੀ ਸਥਾਪਨਾ ਦੇ ਕੇਂਦਰ ਸਰਕਾਰ ਦੇ ਫੈਸਲੇ ਦੇ ਰਾਜਾਂ ਦੇ ਅਧਿਕਾਰ ਦਾ ਹਨਨ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲੋਂ ਇਸ ਮੁੱਦੇ ’ਤੇ ਦੁਬਾਰਾ ਵਿਚਾਰ ਕਰਨ ਅਤੇ ਵਾਪਸ ਲੈਣ ਦਾ ਐਲਾਨ ਕੀਤਾ ਹੈ।ਉਹਨਾਂ ਨੇ ਇਸ  ਨੂੰ  ਬਹੁਤ ਮਾੜੀ ਗੱਲ ਦੱਸਦ ਹੋਏ ਕਿਹਾ ਨਿਤੀਸ਼ ਕੁਮਾਰ ਨੇ

Read more...

ਅਹਿਮਦਾਬਾਦ (ਅ.ਬ.)-ਗੁਜਰਾਤ ਦੇ ਜੂਨਾਗੜ੍ਹ ਵਿਚ ਸ਼ੁੱਕਵਾਰ ਤੋਂ ਅਰੰਭ ਮਹਾਂਸ਼ਿਵਰਾਤਰੀ ਵਿੱਚ ਚੱਲਣ ਵਾਲੇ ਭਵਨਾਥ ਮੰਦਿਰ ਮੇਲੇ ਵਿੱਚ ਹੋਈ ਐਤਵਾਰ ਦੇਰ ਰਾਤ ’ਚ ਹੋਈ ਭਗਦੜ ਦੀ ਉਚ ਪੱਧਰੀ ਜਾਂਚ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਹੈ। ਗੁਜਰਾਤ ਸਰਕਾਰ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਮੁੱਖ ਸਕੱਤਰ ਵਰੁਣ ਮਾਅਰਾ ਦੀ ਪ੍ਰਧਾਨਗੀ ਵਿਚ ਇਕ ਉਚ ਪੱਧਰੀ ਜਾਂਚ ਟੀਮ ਬਣਾਈ ਗਈ ਹੈ। ਗੌਰਤਲਬ ਹੈ ਕਿ ਨਾਗ (ਨੰਗੇ) ਸਾਧੂਆਂ ਦੀ ਸ਼ੋਭਾ ਯਾਤਰਾ ਵਿਚ ਮਚੀ ਭਗਦੜ ਵਿਚ ਇਕ ਔਰਤ ਅਤੇ ਦੋ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ।  ਜਦੋਂ ਕਿ ਦੋ ਦਰਜਨ ਦੇ ਕਰੀਬ ਲੋਕ ਗੰਭੀਰ ਰੂਪ ਵਿਚ ਜਖਮੀ ਹੋ ਗਏ।

Read more...

image ਮੁੰਬਈ, (ਅ.ਬ.)- ਵਿਦੇਸ਼ੀ ਸੰਸਥਾਗਤ ਨਿਵੇਕਸ਼ਾਂ ਦੀ ਵਿੱਕਰੀ ਵਿੱਚ ਵੀ ਭਾਰਤੀ ਸ਼ੇਅਰ ਬਜਾਰਾਂ ਵਿੱਚ ਅੱਜ ਵੀ ਲਗਾਤਾਰ ਸਤਵੇਂ ਹਫਤੇ ਵਿੱਚ ਤੇਜ਼ੀ ਦਰਜ ਕੀਤੀ ਗਈ। ਮਹਿੰਗਾਈ ਦੀ ਦਰ ਨੂੰ ਦੇਖਦੇ ਹੋਏ ਭਾਰਤੀ ਰਿਜਰਵ ਬੈਂਕ ਦੇ ਮੁੱਖ ਦਰਾਂ ਵਿੱਚ ਕਟੋਤੀ ਦੀ ਸੰਭਾਵਨਾ ਨੂੰ ਲੈਣ ਕਾਰਨ ਵੀ ਬਜਾਰ ਵਿੱਚ ਤੀਵਾਲੀ ਵਰਗਾ ਮਾਹੌਲ ਦਿਖਿਆ। ਮੁੰਬਈ ਸਟੋਕ ਐਕਸਚੇਂਜ (ਬੀ. ਐਸ. ਈ.) ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂ ਦਾ

Read more...

image ਲਖਨਾਊ-ਅ.ਬ-ਲੋਕਮੰਚ ਦੇ ਰਾਸ਼ਟਰੀ ਪ੍ਰਧਾਨ ਅਮਰ ਸਿੰਘ ਹੈਲੀਕਾਪਟਰ ਨੇੜੇ ਠੋਕਰ ਖਾ ਕੇ ਡਿਗ ਪਏ ਅਤੇ ਜ਼ਖਮੀ ਹੋ ਗਏ। ਉਨ੍ਹਾਂ ਦੀ ਪਿੱਠ ਅਤੇ ਪੈਰ ‘ਤੇ ਗੰਭੀਰ ਸੱਟ ਲੱਗੀ ਹੈ। ਮੁੱਢਲੀ ਸਹਾਇਤਾ ਦੇ ਬਾਅਦ ਹਸਪਤਾਲ ‘ਚ ਭਰਤੀ ਕਰਨ ਲਈ ਉਨ੍ਹਾਂ ਨੂੰ ਲਖਨਾਊ ਰਵਾਨਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਮਰ ਸਿੰਘ ਚੋਣਾ ਸਬੰਧੀ ਰੈਲੀ ਨੂੰ ਸੰਬੋਧਨ ਕਰਨ ਲਈ ਜਾ ਰਿਹੇ ਸਨ। ਰਸਤੇ ‘ਚ ਹੈਲੀਕਾਪਟਰ ਦੀ ਐਮਰਜੇਂਸੀ ਲੈਂਡਿੰਗ ਕਰਨੀ ਪਈ,

Read more...

More Articles...

  1. ਅਮਿਤਾਭ ਬੱਚਨ ਦੀ ਸਿਹਤ ’ਚ ਕੁਝ ਸੁਧਾਰ
  2. ਬੀ.ਐਮ.ਸੀ ਚੋਣਾਂ ’ਚ ਸ਼ਿਵਸੈਨਾ-ਭਾਜਪਾ ਗਠਜੋੜ ਦੀ ਜਿੱਤ
  3. ਨੈਸ਼ਨਲ ਰੂਰਲ ਹੈੱਲਥ ਮਿਸ਼ਨ ’ਚ ਹੋਏ ਘੁਟਾਲੇ ਨੇ ਲਈ ਸੱਤਵੀਂ ਬਲੀ
  4. ਟੀ.ਆਰ.ਐਸ. ਦੇ ਗਿਆਰਾਂ ਵਿਧਾਇਕ ਆਂਧਰਾ ਐਸੰਬਲੀ ’ਚੋਂ ਮੁਅੱਤਲ
  5. ‘ਬੇਗਮਪੁਰਾ’ ਦੇ ਸੰਕਲਪ ਦਾ ਵਪਾਰੀਕਰਨ ਰੋਕੇ ਜਾਣ ਦੀ ਮੰਗ
  6. ਭਾਰਤੀ ਖਜ਼ਾਨੇ ਦੀ ਅਰਥ ਵਿਵਸਥਾ ਡਗਮਗਾਈ
  7. ਭਾਰਤ ਅਤੇ ਨੇਪਾਲ ਪੰਚੇਸ਼ਵਰ ਪ੍ਰੋਜੈਕਟ ਲਾਗੂ ਕਰਨ ਲਈ ਵਿਕਾਸ ਅਥਾਰਿਟੀ ਦੀ ਸਥਾਪਨਾ ਬਾਰੇ ਸਹਿਮਤ
  8. ਮਾਡਲਿੰਗ ਅਤੇ ਫਿਲਮੀ ਖੇਤਰ ਨਾਲ ਜੁੜੀ ਜਿਸਮ-ਫਰੋਸ਼ੀ ਦਾ ਪਰਦਾ ਫਾਸ਼
  9. ਲਾਡੋ ਸਰਾਂ ’ਚ ਮਿਲੀ ਲਾਲ ਬਾਈਕ
  10. ਮਹਿੰਗਾਈ ਦੀ ਦਰ ਘਟੀ, ਦੋ ਸਾਲਾਂ ਦੇ ਸਮੇਂ ਵਿਚ ਸਭ ਤੋਂ ਨੀਵੇਂ ਪੱਧਰ ’ਤੇ
  11. ਭ੍ਰਿਸ਼ਟਾਚਾਰ ਦੇ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ
  12. ਸੋਚਿਆ ਨਹੀਂ ਸੀ ਯੂ .ਪੀ ਦਾ ਇੰਨਾ ਬੁਰਾ ਹਾਲ ਹੋ ਜਾਵੇਗਾ
  13. ਲੜਕੇ ਵੱਲੋਂ ਲੜਕੀ ਦੇ ਰੂਪ ਵਿੱਚ ਖੁਦਕੁਸ਼ੀ
  14. ਚੀਨ ਮਾਮਲੇ ’ਤੇ ਭਾਰਤ ਚੌਕਸ
  15. ਵੇਲੈਂਟਾਇਨ ਡੇ ਦੇ ਵਿਰੋਧ ਵਿੱਚ ਧਰਨਾ, ਪ੍ਰਦਰਸ਼ਨ

Page 1 of 72

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today113
Yesterday217
Week718
Month4915
All49828

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18