Tuesday, May 22, 2012

king-khan ਮੁੰਬਈ, 20 ਜੁਲਾਈ (ਅ.ਬ.)-ਕਿੰਗ ਖਾਨ ਸ਼ਾਹਰੁਖ ਇਹਨੀ ਦਿਨੀਂ ਉਪਹਾਰ ਵੰਡਣ ਦੇ ਮੂਡ ਵਿੱਚ ਹੈ। ਪਿਛਲੇ ਦਿਨਾਂ ਵਿੱਚ ਉਸ ਨੇ ਪ੍ਰਿਯੰਕਾ ਚੋਪੜਾ ਨੂੰ ਇੱਕ ਸ਼ਾਨਦਾਰ ਗਿਟਾਰ ਅਤੇ ਸੰਜੇ ਦੱਤ ਨੂੰ 15 ਲੱਖ ਰੁਪਏ ਦੀ ਬਾਈਕ ਦਿੱਤੀ। ਇਹਨਾਂ ਦੋਨਾਂ  ਕਲਾਕਾਰਾਂ ਨੇ ਰਾਵਨ ਵਿੱਚ ਛੋਟੀ ਜਿਹੀ ਭੂਮਿਕਾ ਨਿਭਾਈ ਹੈ । ਜਦੋਂ ਸ਼ਾਹਰੁਖ ਨੇ ਪੈਸਿਆਂ ਦੀ ਗੱਲ ਕੀਤੀ ਤਾਂ ਦੋਨਾਂ ਨੇ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਸ਼ਾਹਰੁਖ ਉਹਨਾਂ ਨੂੰ ਕੁਝ ਨਾ ਕੁਝ ਦੇਣਾ ਚਾਹੁੰਦਾ ਸੀ। ਇਸੇ ਦੌਰਾਨ ਪ੍ਰਿਯੰਕਾ  ਚੋਪੜਾ ਦਾ ਜਨਮ ਦਿਨ  ਆ ਗਿਆ ਅਤੇ ਸ਼ਾਹਰੁਖ ਨੇ ਉਹਨਾਂ ਦੀ ਸੰਗੀਤ ਵਿੱਚ ਰੁਚੀ  ਨੂੰ ਦੇਖਦੇ ਹੋਏ ਉਹਨਾਂ ਨੂੰ ਇੱਕ ਗਿਟਾਰ ਦੇ ਦਿੱਤਾ।

ਸੰਜੇ ਦੱਤ ਦੇ ਬਾਰੇ ਵਿੱਚ ਉਹਨਾਂ  ਨੇ ਪਤਾ ਲਗਾਇਆ ਤਾਂ ਪਤਾ ਲੱਗਾ ਕਿ ਸੰਜੂ ਬਾਬਾ ਦਾ ਦਿਲ ਇੱਕ ਬਾਈਕ ਉਤੇ ਆਇਆ ਹੋਇਆ ਹੈ। ਇਸ ਲਈ ਉਹਨਾਂ ਨੇ ਜਲਦੀ ਹੀ ਬਾਈਕ  ਖਰੀਦ ਕੇ ਸੰਜੇ ਦੱਤ ਨੂੰ ਦੇ ਦਿੱਤੀ। ਬਾਈਕ ਨੂੰ ਪਾ ਕੇ ਸੰਜੇ ਦੱਤ ਬੇਹੱਦ ਖੁਸ਼ ਹੋਏ ਅਤੇ  ਸ਼ਾਹਰੁਖ  ਨੂੰ ਉਹਨਾਂ ਨੇ ਬੜੇ ਦਿਲਵਾਲਾ ਦੱਸਿਆ। ਵਰਨਣਯੋਗ ਹੈ ਕਿ ਦੀਵਾਲੀ ਤੇ ਰਿਲੀਜ਼ ਹੋਣ ਵਾਲੀ ਰਾਵਨ ਵਿੱਚ ਇੱਕ ਡਰੀਮ ਸੀਕਵੈਂਸ ਫਿਲਮਾਇਆ ਗਿਆ ਹੈ। ਜਿਸ ਵਿਚ ਪ੍ਰਿਯੰਕਾ ਚੋਪੜਾ  ਅਤੇ ਸੰਜੇ ਦੱਤ ਸਟੰਟ ਕਰਦੇ ਨਜ਼ਰ ਆਉਣਗੇ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today79
Yesterday253
Week332
Month4729
All70290

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42