Tuesday, May 22, 2012

13sl4 ਮੁੰਬਈ , 20 ਜੁਲਾਈ (ਅ.ਬ.)-ਬਾਲੀਵੁੱਡ ਦੇ ਕਲਾਕਾਰ ਸਲਮਾਨ ਖਾਨ ਅਤੇ ਸੰਜੇ ਦੱਤ ਰਿਆਲਟੀ ਸ਼ੋਅ ਬਿਗ ਬਾ¤ਸ ਦੇ ਪੰਜਵੇਂ ਸਤਰ ਦੀ ਮਿਲ ਕੇ ਮੇਜ਼ਬਾਨੀ ਕਰਨਗੇ।  ਇਸ ਸ਼ੋਅ ਦੇ ਅਕਤੂਬਰ ਵਿੱਚ ਟੀ.ਵੀ. ਉਤੇ ਪ੍ਰਸਾਰਨ ਹੋਣ ਦੀ ਉਮੀਦ ਹੈ। ਕਲਰਸ ਚੈਨਲ ਦੇ ਪ੍ਰੋਗਰਾਮ ਪ੍ਰਮੁੱਖ ਅਸ਼ਵਨੀ ਯਾਰਡੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾ ਵਿੱਚ ਕਲਰਸ ਬਿਗ ਬਾ¤ਸ ਨੂੰ ਮੰਨੋਰੰਜਨ ਅਤੇ ਲੋਕਪ੍ਰਿਯਤਾ ਦੀ ਨਵੀਂਆਂ ਉਚਾਈਆਂ ਉਤੇ ਲੈ ਗਿਆ ਹੈ। ਹੁਣ ਸਲਮਾਨ ਖਾਨ ਅਤੇ ਸੰਜੇ ਦੱਤ ਦੋਨੋ ਮੇਜ਼ਬਾਨੀ ਕਰਨਗੇ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਿਗ ਬਾੱਸ ਸੀਜਨ ਪੰਜ

ਦਾ ਆਕਰਸ਼ਨ ਉਚਾਈਆਂ ਨੂੰ ਛੂਹੇਗਾ। ਬਿਗ ਬਾੱਸ ਦੇ ਚੌਥੇ ਸਤਰ ਦੀ ਮੇਜ਼ਬਾਨੀ ਕਰਨ ਵਾਲੇ ਸਲਮਾਨ ਪਹਿਲੇ ਕਲਾਕਾਰ ਹੋਣਗੇ ਜੋ ਇਸ ਸ਼ੋ ਨੂੰ ਦੂਸਰੀ ਵਾਰ ਮੇਜ਼ਬਾਨੀ ਕਰਨਗੇ। ਇਹ ਪ੍ਰੋਗਰਾਮ 2006 ਵਿੱਚ ਸ਼ੁਰੂ ਹੋਇਆ ਸੀ. ਅਤੇ ਇਸ ਦੀ ਮੇਜ਼ਬਾਨੀ ਹੁਣ ਤੱਕ ਅਰਸ਼ਦ ਵਾਰਸੀ, ਸ਼ਿਲਪਾ  ਸ਼ੈਟੀ ਅਤੇ ਅਮਿਤਾਬ ਬਚਨ ਕਰ ਚੁੱਕੇ ਹਨ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today79
Yesterday253
Week332
Month4729
All70290

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42