Tuesday, May 22, 2012

Salman_Khan_20 ਮੁੰਬਈ- ਸ਼ੇਰ ਅਤੇ ਬਾਘਾਂ ਨਾਲ ਬਾਲੀਵੁੱਡ ਦੀ ਪੁਰਾਣੀ ਦੁਸ਼ਮਣੀ ਹੈ। ਫਿਲਮਾਂ ਵਿਚ ਅਕਸਰ ਹੀਰੋ ਦੇ ਕਿਰਦਾਰ ਨੂੰ ਤਾਕਤਵਰ ਦਿਖਾਉਣ ਲਈ ਕਦੀ ਉਨ੍ਹਾਂ ਨੂੰ ਜੰਗਲ ਦੇ ਰਾਜਾ ਨਾਲ ਭਿੜਾ ਦਿੱਤਾ ਜਾਂਦਾ ਹੈ ਤਾਂ ਕਦੀ ਦੁਨੀਆ ਦੇ ਸਭ ਤੋਂ ਤਾਕਤਵਰ ਜਾਨਵਰ ਹਾਥੀ ਨਾਲ। ਹੁਣ ਦਬੰਗ ਸਲਮਾਨ ਜਲਦੀ ਹੀ ਤੁਹਾਨੂੰ ਇਸ ਫਿਲਮ ਵਿਚ ਸ਼ੇਰ ਨਾਲ ਲੜਦਾ ਨਜ਼ਰ ਆਏਗਾ। ਬੈਂਕਾਕ ਦੇ ਘਣੇ ਜੰਗਲਾਂ ਵਿਚ ਸਲਮਾਨ ਦੀ ਨਵੀਂ ਫਿਲਮ ‘ਸ਼ੇਰ ਖਾਨ‘ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਅਮਿਤਾਭ ਬੱਚਨ ਤੋਂ ਬਾਅਦ ਪਹਿਲੀ ਵਾਰ ਬਾਲੀਵੁੱਡ ਦਾ ਕੋਈ ਸਟਾਰ ਸ਼ੇਰ ਅਤੇ ਬਾਘ ਨਾਲ ਵੱਡੇ ਪਰਦੇ ‘ਤੇ ਭਿੜਦਾ ਦਿਖਾਈ ਦੇਵੇਗਾ। ਦਰਅਸਲ ਸਲਮਾਨ

ਆਪਣੀ ਅਗਲੀ ਫਿਲਮ ਸ਼ੇਰ ਖਾਨ ਵਿਚ ਇਕ ਖਤਰਨਾਕ ਸਟੰਟ ਕਰਨ ਜਾ ਰਿਹਾ ਹੈ, ਜਿਸ ਵਿਚ ਉਹ ਜੰਗਲ ਵਿਚ ਸ਼ੇਰ ਨਾਲ ਲੜਾਈ ਕਰਦਾ ਦਿਖੇਗਾ। ਭਰਾ ਸੁਹੇਲ ਖਾਨ ਦੀ ਡਾਇਰੈਕਸ਼ਨ ਵਿਚ ਬਣਨ ਵਾਲੀ ਇਸ ਫਿਲਮ ਵਿਚ ਸਲਮਾਨ ਟਾਰਜਨ ਬਣਿਆ ਹੈ ਅਤੇ ਸੀਨ ਮੁਤਾਬਕ ਉਸ ਨੇ ਫਿਲਮ ਵਿਚ ਇਕ ਸ਼ੇਰ ਨਾਲ ਭਿੜਨਾ ਹੈ। ਬਾਘਾਂ ਨਾਲ ਦੋਸਤੀ ਕਰਨੀ ਹੈ ਅਤੇ ਚੀਤੇ ਤੋਂ ਵੀ ਤੇਜ਼ ਦੌੜਨਾ ਹੈ। ਇਸ ਦੇ ਲਈ ਭਾਵੇਂ ਹੀ ਸਪੈਸ਼ਲ ਇਫੈਕਟਸ ਦੀ ਵਰਤੋਂ ਕੀਤੀ ਜਾਵੇਗੀ ਪਰ ਫਾਈਟਿੰਗ ਸੀਨ ਵਿਚ ਸਲਮਾਨ ਦੇ ਸਾਹਮਣੇ ਸੱਚਮੁੱਚ ਸ਼ੇਰ ਹੋਵੇਗਾ। ਫਿਲਮ ਲਈ ਸਿਖਲਾਈ ਪ੍ਰਾਪਤ ਜਾਨਵਰਾਂ ਦੀ ਲੋੜ ਪਵੇਗੀ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today79
Yesterday253
Week332
Month4729
All70290

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42