Tuesday, May 22, 2012

Aamir Khan next Farhan Akhtar flick once again(1) ਭਾਰਤੀ ਫ਼ਿਲਮਾਂ ਦੇ ਨਕਸ਼ੇ ’ਤੇ 80 ਦੇ  ਦਹਾਕੇ ਤੋਂ ਉਭਰਦਿਆਂ ਫ਼ਿਲਮ ਨਗਰੀ ’ਚ ਨਰੋਈ ਵਿਚਾਰਧਾਰਾ ਵਾਲੀਆਂ ਫ਼ਿਲਮਾਂ ਨਾਲ ਪੂਰੀ ਤਰ੍ਹਾਂ ਛਾ ਜਾਣ ਵਾਲੇ ਅਦਾਕਾਰ ਆਮਿਰ ਖਾਨ ਹੁਣ ਫ਼ਿਲਮ ਐਡੀਟਰ ਦੀ ਕੈਂਚੀ ਫੜ੍ਹ  ਫ਼ਿਲਮਾਂ ਦੀ ਚੀਰ ਫਾੜ ਕਰਨ ਦੇ ਗੁਰ ਸਿੱਖਣ ਦੇ ਰਾਹ ਪੈ ਰਹੇ ਹਨ। ਇਸ ਬਾਰੇ ਖੁੱਦ ਆਮਿਰ ਖਾਨ ਦਾ ਕਹਿਣਾ ਹੈ ਕਿ ਮੈਂ ਫ਼ਿਲਮਾਂ ’ਚ ਐਕਟਿੰਗ ਕੀਤੀ ਹੈ, ਨਿਰਦੇਸ਼ਨ ਦਿੱਤਾ ਹੈ, ਫ਼ਿਲਮ ਨਿਰਮਾਤਾ ਬਣਿਆ ਹਾਂ, ਇੱਥੋਂ ਤੱਕ ਕਿ ਫ਼ਿਲਮਾਂ ਦੀ ਕਹਾਣੀ ਵੀ ਲਿਖੀ ਹੈ.... ਇਸ ਦੇ ਨਾਲ ਹੀ ਮੈਨੂੰ ਫਿਲਮਾਂ ਦੀ ਕਾਂਟ-ਛਾਂਟ (ਐਡਟਿੰਗ) ਕਰਨਾ ਵੀ ਬਹੁਤ ਪਿਆਰਾ ਲੱਗਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮਿਰ ਖਾਨ

ਨੇ ਦੱਸਿਆ ਕਿ ਫ਼ਿਲਮਾਂ ਦੀ ਐਡਟਿੰਗ ਦੌਰਾਨ  ਫ਼ਿਲਮ ਨਿਰਦੇਸ਼ਕਾਂ ਨਾਲ ਬਹੁਤ ਕੰਮ ਕੀਤਾ ਹੈ ਪਰ ਮੈਂ ਉਹ ਐਡਟਿੰਗ  ਦਾ ਕੰਮ ਇਕੱਲਿਆਂ ਖੁੱਦ ਨਹੀਂ ਕੀਤਾ। ਮੈਂ ਫ਼ਿਲਮ ਨੂੰ ਇਕੱਲਿਆਂ ਐਡਟਿੰਗ ਕਰਕੇ ਨਹੀਂ ਕੱਟ ਸਕਦਾ। ਮੈਂ ਫ਼ਿਲਮ ਦੀ ਖੁੱਦ ਕਾਂਟ-ਛਾਂਟ  (ਐਡਟਿੰਗ) ਕਰਨੀ ਪਸੰਦ ਕਰਦਾ ਹਾਂ।
ਆਮਿਰ ਖਾਨ ਨੇ ਫ਼ਿਲਮੀ ਕੈਰੀਅਰ ਆਪਣੇ ਅੰਕਲ ਨਾਸੀਪੁਰ ਹੁਸੈਨ ਦੀ ਫ਼ਿਲਮ ‘ਯਾਦੋਂ ਕੀ ਬਾਰਾਤ’ (1973) ਵਿੱਚ ਬਾਲ  ਕਲਾਕਾਰ ਵਜੋਂ ਕੰਮ ਕਰਕੇ ਸ਼ੁਰੂ ਕੀਤਾ ਸੀ। ਸਟਾਰ ਕਲਾਕਾਰਾਂ ਵਿੱਚ ਉਹ 1988 ਦੌਰਾਨ ‘ਕਿਆਮਤ ਸੇ ਕਿਆਮਤ ਤੱਕ’ ਨਾਲ ਸ਼ਾਮਲ ਹੋਏ ਸਨ। ਫ਼ਿਲਮਾਂ ਵਿੱਚ ਆਮਿਰ ਖਾਨ ਦਾ ਪ੍ਰੋਫੈਸ਼ਨਲ ਕੈਰੀਅਰ 1984 ਵਿੱਚ ‘ਹੋਲੀ’ ਫ਼ਿਲਮ ਨਾਲ ਸ਼ੁਰੁੂ ਹੋਇਆ ਸੀ। ਆਮਿਰ ਦੀ ਆਪਣੀ ਨਿਰਮਤ ਫ਼ਿਲਮ ‘ਲਗਾਨ’ ਨੂੰ 74ਵੇਂ ਅਕੈਡਮੀ ਐਵਾਰਡਾਂ ਦੌਰਾਨ ਭਾਰਤ ਦੀ ਪ੍ਰਤੀਨਿੱਧਤਾ ਕਰਨ ਵਜੋਂ ‘ਵਧੀਆ ਵਿਦੇਸ਼ੀ ਫ਼ਿਲਮ-2011’ ਦਾ ਐਵਾਰਡ ਦਿੱਤਾ ਗਿਆ। 2008 ਵਿੱਚ  ‘ਆਮਿਰ ਦੀ ਫ਼ਿਲਮ ‘ਤਾਰੇ ਜ਼ਮੀਨ ਪਰ’ ਨੇ ਫ਼ਿਲਮ ਫੇਅਰ ਐਵਾਰਡ’ ਜਿੱਤਿਆ। 1993 ਵਿੱਚ ਆਈ ਫ਼ਿਲਮ ‘ਹਮ ਹੈਂ ਰਾਹੀ ਪਿਆਰ ਕੇ’ ਵਿੱਚ ਆਮਿਰ ਨੇ ਸਹਿ-ਲੇਖਕ ਤੇ ਸਕਰੀਨ ਲੇਖਕ ਵਜੋਂ ਵੀ ਕੰਮ ਕੀਤਾ ਸੀ।

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today79
Yesterday253
Week332
Month4729
All70290

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42