Tuesday, May 22, 2012

kareena-kapoor-wallpapers-11 ਲੁਧਿਆਣਾ, 16 ਅਗਸਤ (ਸਚਦੇਵਾ):ਲੈਕਮੇ ਨੇ ਆਪਣੀ ਸ਼ੁਰੂਆਤ ਤੋਂ ਹੀ ਸੁੰਦਰਤਾ ਦਾ ਉਤਸਵ ਮਨਾਇਆ ਹੈ ਅਤੇ ਆਧੁਨਿਕ ਭਾਰਤੀ ਔਰਤਾਂ ਦੀ ਪਛਾਣ ਬਣਿਆ ਹੈ, ਹੁਣ ਪੇਸ਼ ਹੈ ਲੈਕਮੇ ਐਬਸੇਲਿਊਟ-ਇਕ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਅਤੇ ਲੰਬੇ ਸਮੇਂ ਤੱਕ ਬਣੇ ਰਹਿਣ ਵਾਲੇ ਮੇਕਅੱਪ ਦੀ ਨਵੀਂ ਰੇਂਜ। ਇਹ ਪ੍ਰੀਮੀਅਮ ਰੇਂਜ ਆਫ਼ ਕਾਸਮੈਟਿਕਸ ਨੂੰ ਵਿਸ਼ੇਸ਼ ਤੌਰ ’ਤੇ ਅੱਜ ਦੀ ਔਰਤ

ਲਈ ਤਿਆਰ ਕੀਤਾ ਗਿਆ ਹੈ ਜੋ ਕਿ ਇਕ ਭਾਰਤੀ ਦਿਲ ਦੇ ਨਾਲ ਕੌਮਾਂਤਰੀ ਪੱਧਰ ਦੀ ਜ਼ਿੰਦਗੀ ਨੂੰ ਅਗਵਾਈ ਪ੍ਰਦਾਨ ਕਰ ਰਹੀ ਹੈ। ਕਰੀਨਾ ਕਪੂਰ, ਜੋ ਕਿ ਇਕ ਪ੍ਰਤਿਭਾਸ਼ਾਲੀ ਅਭਿਨੇਤਰੀ ਅਤੇ ਇਸ ਸਭ ਤੋਂ ਵੱਧ ਕੇ ਇਕ ਆਤਮ ਵਿਸ਼ਵਾਸ਼ੀ ਭਾਰਤੀ ਔਰਤ ਦਾ ਪ੍ਰਤੀਕ ਵੀ ਹੈ। ਇਹ ਬਰਾਂਡਜ ਲਈ ਪੂਰੀ ਤਰ੍ਹਾਂ ਨਾਲ ਢੁੱਕਵੀਂ ਹੈ ਅਤੇ ਇਸ ਲਈ ਉਸ ਨੂੰ ਲੈਕਮੇ ਐਬਸੇਲਿਊਟ ਦੇ ਚਿਹਰੇ ਵਜੋਂ ਚੁਣਿਆ ਗਿਆ ਹੈ। ਲੈਕਮੇ ਐਬਸੇਲਿਊਟ ਦਾ ਚਿਹਰਾ ਬਣਨ ਦੇ ਮੌਕੇ ਕਰੀਨਾ ਕਪੂਰ ਨੇ ਕਿਹਾ ਕਿ ਮੈਨੂੰ ਬਰਾਂਡਜ ਦੇ ਨਾਲ ਜੁੜਨ ਅਤੇ ਉਸ ਨੂੰ ਪੇਸ਼ ਕਰਨ ਦਾ ਮੌਕਾ ਮਿਲਣ ’ਤੇ ਬਹੁਤ ਖੁਸ਼ੀ ਹੈ ਅਤੇ ਇਹ ਭਾਰਤੀ ਔਰਤਾਂ ਦੇ ਮੇਕਅੱਪ ਦੇ ਅਨੂਕੂਲ ਹੈ। ਅੱਜ ਮੈਂ ਇਸ ਨਵੇਂ ਸਫਰ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ। ਲੈਕਮੇ ਐਬਸੇਲਿਊਟ ਪੂਰਾ ਦਿਨ ਬਿਨਾ ਕਿਸੇ ਟਚ ਅੱਪਸ ਦੇ ਮੇਰੀ ਚਮੜੀ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਇਹ ਮੇਰੇ ਲੁਕਸ ਨੂੰ ਵੀ ਖੂਬਸੂਰਤ ਬਣਾਉਂਦੇ ਹਨ। ਫਰੀਦਾ ਕਾਲੀਆਦਾਨ, ਜਨਰਲ ਮੈਨੇਜਰ , ਲੈਕਮੇ ਨੇ ਦੱਸਿਆ ਕਿ ਅਸੀਂ ਕਰੀਨਾ ਕਪੂਰ ਨੂੰ ਫੇਸ ਆਫ਼ ਲੈਕਮੇ ਐਬਸੇਲਿਊਟ ਬਣਾ ਕੇ ਇਨ੍ਹਾਂ ਉਤਪਾਦਾਂ ਦੀ ਪੂਰੀ ਰੇਂਜ ਪੇਸ਼ ਕਰਕੇ ਬਹੁਤ ਉਤਸ਼ਾਹਿਤ ਹਾਂ। ਲੈਕਮੇ ਐਬਸੇਲਿਊਟ ਨੂੰ ਵਿਸ਼ੇਸ਼ ਕਰਕੇ ਭਾਰਤੀ ਸਕਿੱਨ ਟੋਨ, ਟੈਕਸਚਰ ਅਤੇ ਮੌਸਮੀ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਹ ਰੇਂਜ ਆਧੁਨਿਕ ਭਾਰਤੀ ਨਾਰੀ ਤੋਂ ਪ੍ਰੇਰਤ ਹੈ ਜੋ ਕਿ ਅਥੱਕ ਯਤਨਾ ਨਾਲ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਪੂਰੀ ਦੁਨੀਆ ਲਈ ਆਦਰਸ਼ ਬਣੀ ਹੋਈ ਹੈ।

..

Share this post

ਸੰਪਾਦਕ ਦੀ ਕਲਮ ਤੋਂ

ਕੇਂਦਰੀ ਗਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ

ਕਾਂਗਰਸ ਵੱਲੋਂ ਵਿਰੋਧੀ ਸਿਆਸੀ ਧਿਰਾਂ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਬਹਾਨੇਬਾਜ਼ੀ ਘੜੀ ਜਾਂਦੀ...

ਭਾਸ਼ਾ ਅਤੇ ਕਲਚਰ ਦਾ ਰੂਪਾਂਤਰਣ ਖ਼ਤਰਨਾਕ

ਕੀ 1966 ਪੰਜਾਬੀ ਭਾਸ਼ਾ ਦੇ ਆਧਾਰ ’ਤੇ ਕਾਇਮ ਹੋਇਆ ਸੂਬਾ ਪੰਜਾਬ ਭਾਸ਼ਾਈ ਰਾਜ ਪਲਟੇ ਦੀ ਕਗਾਰ ’ਤੇ ਖੜਾ...

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today75
Yesterday253
Week328
Month4725
All70286

Weather

86°
30°
°F | °C
Haze
Humidity: 31%
Tue
Mostly Sunny
73 | 102
22 | 38
Wed
Clear
73 | 106
22 | 41
Thu
Mostly Sunny
82 | 109
27 | 42