Thursday, February 23, 2012

kareena-kapoor8377 ਨਵੀਂ ਦਿੱਲੀ(ਅ.ਬ) ਨਾਇਕਾ ਕਰੀਨਾ ਕਪੂਰ ਨੇ ਉਹਨਾਂ ਖਬਰਾ ਦਾ ਖੰਡਨ ਕੀਤਾ ਜਿਸ ਵਿੱਚ ਕਿਹਾ ਕਿ ਏਜੰਟ ਵਿਨੋਦ ਦੀ ਫਿਲਮ ਦੇ ਰਿਲੀਜ਼ ਹੋਣ ਦੇ ਬਾਦ ਉਹ ਇਸ ਫਿਲਮ ਦੇ ਨਾਇਕ ਤੇ ਲੰਬੇ ਸਮੇਂ ਦੇ ਆਪਣੇ ਬੁਆਏ ਫਰੈਡ ਸੈਫ ਅਲੀ ਖਾਨ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ।ਕਰੀਨਾ ਕਪੂਰ ਨੇ ਦੱਸਿਆ ਕਿ ਹਜੇ ਦੋਨਾਂ ਦਾ ਧਿਆਨ ਆਪਣੇ ਕੈਰਿਅਰ ਤੇ ਹੈ ਇਹ ਫਿਲਮ 23 ਮਾਰਚ ਨੂੰ ਸਿਨੇਮਾ ਘਰਾਂ ਵਿੱਚ  ਰਿਲੀਜ਼ ਹੋਵੇਗੀ ।ਨਾਇਕਾ  ਅਨੁਸਾਰ ਵਿਆਹ ਦੀ ਹਜੇ ਕੋਈ ਯੋਜਨਾ ਨਹੀਂ ਹੈ ਅਸੀਂ ਆਪਣਾ ਧਿਆਨ ਫਿਲਮ ਦੀ ਰਿਲੀਜ਼  ਤੇ ਕੈਰੀਅਰ ਵਲ ਦੇ ਰਹੇ ਹਾਂ ਕਰੀਨਾ ਨੇ ਕਿਹਾ ਕਿ ਇਹ ਮੇਰੀ ਆਖਰੀ ਐਕਸ਼ਨ ਫਿਲਮ ਹੈ ਕਿਉਕੀ ਮੈਨੂੰੈਂ ਸਟੈਟ ਕਰਨ ਵਿੱਚ  ਮਜਾ ਨਹੀਂ ਆਉਦਾ ਮੈਨੂੰ ਰੁਮੇਟਿੰਗ ਫਿਲਮਾ ਤੇ ਨਚੱਣਾ ,ਗਾਣਾ ਚੰਗਾ ਲਗਦਾ ਹੇੈ।

image ਨਵੀਂ ਦਿੱਲੀ-ਅ.ਬ-ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਦਾ ਮੋਮ ਦਾ ਬੁੱਤ ਵੀ ¦ਦਨ ਦੇ ਮੈਡਮ ਤੁਸਾਦ ਮਿਊਜੀਅਮ ਵਿਚ ਲੱਗੇਗਾ। ਮੰਨਿਆ ਜਾ ਰਿਹਾ ਹੈ ਕਿ ਮਾਧੂਰੀ ਦਿਕਸ਼ਿਤ ਆਪਣੀ ਇਸ ਮੂਰਤੀ ਤੋਂ ਮਾਰਚ ਵਿਚ ਘੁੰਢ ਚੁਕਾਈ ਕਰ ਸਕਦੀ ਹੈ।  ਇਸ ਤੋਂ ਪਹਿਲਾਂ ਮੈਡਮ ਤੁਸਾਦ ਅਜਾਇਬ ਘਰ ਵਿਚ ਅਮਿਤਾਬ ਬੱਚਨ,

Read more...

image ਮੁੰਬਈ, 1 ਨਵੰਬਰ (ਵਿਸ਼ਵ ਵਾਰਤਾ)-ਸਾਬਕਾ ਮਿਸ ਵਰਲਡ ਅਤੇ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਅੱਜ 38 ਸਾਲ ਦੀ ਹੋ ਗਏ। ਭਾਰਤੀ ਸਿਨੇਮਾ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਐਸ਼ਵਰਿਆ ਰਾਏ ਦਾ ਜਨਮ 1 ਨਵੰਬਰ, 1973 ਨੂੰ ਹੋਇਆ ਸੀ। ਐਸ਼ਵਰਿਆ ਰਾਏ ਬਾਲੀਵੁੱਡ ਦੀਆਂ ਨੌਜਵਾਨ ਤੇ ਉਭਰ ਰਹੀਆਂ ਅਭਿਨੇਤਰੀਆਂ ਲਈ ਅੱਜ ਵੀ ਪ੍ਰੇਰਣਾਸ੍ਰੋਤ ਬਣੀ ਹੋਈ ਹੈ। ਐਸ਼ਵਰਿਆ ਰਾਏ ਨੇ ਸਾਲ 1994 ਵਿਚ ਵਿਸ਼ਵ ਸੁੰਦਰੀ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਬਾਲੀਵੁੱਡ ਵਿਚ ਪੈਰ ਧਰਿਆ। ਸਾਲ 1997 ਵਿਚ ਐਸ਼ਵਰਿਆ ਰਾਏ ਦੀ ਪਹਿਲੀ ਹਿੰਦੀ ਫਿਲਮ ‘ਔਰ ਪਿਆਰ ਹੋ ਗਿਆ’ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਐਸ਼ਵਰਿਆ ਰਾਏ ਨੇ ‘ਹਮ ਦਿਲ ਦੇ ਚੁਕੇ ਸਨਮ’ ਤੇ ‘ਤਾਲ’ ਵਰਗੀਆਂ ਕਈ ਹਿੱਟ ਫਿਲਮਾਂ ਵੀ ਕੀਤੀਆਂ।

Aishwarya Rai -232 ਲੁਧਿਆਣਾ, 15 ਸਤੰਬਰ (ਅਸ਼ੋਕ ਪੁਰੀ)-ਜੇ ਕਿਸੇ ਗੱਲ ਨਾਲ ਐਸ਼ਵਰੀਆ ਰਾਏ ਬੱਚਨ ਦੀ ਸ਼ਖਸੀਅਤ ਬਿਆਨਣੀ ਹੋਵੇ ਤਾਂ ਇਹ ਹੈ ਉਸ ਦੀ ਪਰੀਆਂ ਵਰਗੀ ਖੂਬਸੂਰਤੀ। ਛੇਤੀ ਹੀ ਮਾਂ ਬਣਨ ਵਾਲੀ ਐਸ਼ਵਰੀਆ ਲਕਸ ਦੀ ਮਸ਼ਹੂਰੀ ਲਈ ਬੈਂਕਾਕ ’ਚ ਮਸ਼ਹੂਰੀ ਕਰਦੇ ਸਮੇਂ ਬੇਹੱਦ ਖੂਬਸੂਰਤ ਲੱਗ ਰਹੀ ਸੀ। ਖੂਬਸੂਰਤ ਐਸ਼ ਇਕਦਮ ਅਰਸ਼ਾਂ ਦੀ ਪਰੀ ਵਾਂਗ ਲੱਗ ਰਹੀ ਸੀ ਤੇ ਉਸ ਦਾ ਪੀਚ ਗਾਊਨ ਉਸ ਦੀ ਖੂਬਸੂਰਤੀ ਨੂੰ ਚਹਿਕਾ ਰਿਹਾ ਸੀ। ਸੈਟ ’ਤੇ ਮੌਜੂਦ ਹਰ ਕੋਈ ਉਸ ਦੀ ਚਮਕਦੀ ਸਕਿਨ ਨੂੰ ਦੇਖਕੇ ਹੈਰਾਨ ਸੀ। ਲਕਸ ਤੇ ਐਸ਼ਵਰੀਆ ਦਾ ਰਿਸ਼ਤਾ ਬਹੁਤ ਪੁਰਾਣਾ ਹੈ । ਪ੍ਰਸਿਧ ਬਿਊਟੀ ਬਰਾਂਡ ਨੇ ਹਮੇਸ਼ਾ ਸੁੰਦਰਤਾ ਨੂੰ ਸਲਾਮ ਕੀਤਾ ਹੈ। ਗਰਭਵਤੀ ਹੋਣ ਦੇ ਬਾਵਜੂਦ ਵੀ ਬੱਚਨ ਬਹੂ ਨੇ ਆਪਣੇ ਪੇਸ਼ਾਵਾਰ ਵਾਅਦਿਆਂ ਨੂੰ ਨਿਭਾਇਆ ਹੈ। ਉਹ ਪੂਰੀ ਤਰਾਂ ਊਰਜਾ ਨਾਲ ਭਰੀ ਤੇ ਸ਼ੂਟਿੰਗ ਦੌਰਾਨ ਉਤਸ਼ਾਹਤ ਲੱਗ ਰਹੀ ਸੀ।

kareena-kapoor-wallpapers-11 ਲੁਧਿਆਣਾ, 16 ਅਗਸਤ (ਸਚਦੇਵਾ):ਲੈਕਮੇ ਨੇ ਆਪਣੀ ਸ਼ੁਰੂਆਤ ਤੋਂ ਹੀ ਸੁੰਦਰਤਾ ਦਾ ਉਤਸਵ ਮਨਾਇਆ ਹੈ ਅਤੇ ਆਧੁਨਿਕ ਭਾਰਤੀ ਔਰਤਾਂ ਦੀ ਪਛਾਣ ਬਣਿਆ ਹੈ, ਹੁਣ ਪੇਸ਼ ਹੈ ਲੈਕਮੇ ਐਬਸੇਲਿਊਟ-ਇਕ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਅਤੇ ਲੰਬੇ ਸਮੇਂ ਤੱਕ ਬਣੇ ਰਹਿਣ ਵਾਲੇ ਮੇਕਅੱਪ ਦੀ ਨਵੀਂ ਰੇਂਜ। ਇਹ ਪ੍ਰੀਮੀਅਮ ਰੇਂਜ ਆਫ਼ ਕਾਸਮੈਟਿਕਸ ਨੂੰ ਵਿਸ਼ੇਸ਼ ਤੌਰ ’ਤੇ ਅੱਜ ਦੀ ਔਰਤ

Read more...

sukh ਨਵੀਂ ਦਿੱਲੀ,23 ਜੁਲਾਈ (ਅ.ਬ.)-ਪੰਜਾਬੀ ਪੋਪ ਗਾਇਕ ਸੁਖਵਿੰਦਰ ਮਾਨ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਅਲੀ ਵੀਜਾ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਦੂਤ ਘਰ ਦੇ ਸਹਾਇਕ ਖੇਤਰੀ ਸੁਰੱਖਿਆ ਅਧਿਕਾਰੀ ਨੇ ਮਾਨ ਦੇ ਖਿਲਾਫ ਪੁਲਿਸ ਥਾਣੇ ਵਿੱਚ

Read more...

king-khan ਮੁੰਬਈ, 20 ਜੁਲਾਈ (ਅ.ਬ.)-ਕਿੰਗ ਖਾਨ ਸ਼ਾਹਰੁਖ ਇਹਨੀ ਦਿਨੀਂ ਉਪਹਾਰ ਵੰਡਣ ਦੇ ਮੂਡ ਵਿੱਚ ਹੈ। ਪਿਛਲੇ ਦਿਨਾਂ ਵਿੱਚ ਉਸ ਨੇ ਪ੍ਰਿਯੰਕਾ ਚੋਪੜਾ ਨੂੰ ਇੱਕ ਸ਼ਾਨਦਾਰ ਗਿਟਾਰ ਅਤੇ ਸੰਜੇ ਦੱਤ ਨੂੰ 15 ਲੱਖ ਰੁਪਏ ਦੀ ਬਾਈਕ ਦਿੱਤੀ। ਇਹਨਾਂ ਦੋਨਾਂ  ਕਲਾਕਾਰਾਂ ਨੇ ਰਾਵਨ ਵਿੱਚ ਛੋਟੀ ਜਿਹੀ ਭੂਮਿਕਾ ਨਿਭਾਈ ਹੈ । ਜਦੋਂ ਸ਼ਾਹਰੁਖ ਨੇ ਪੈਸਿਆਂ ਦੀ ਗੱਲ ਕੀਤੀ ਤਾਂ ਦੋਨਾਂ ਨੇ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਸ਼ਾਹਰੁਖ ਉਹਨਾਂ ਨੂੰ ਕੁਝ ਨਾ ਕੁਝ ਦੇਣਾ ਚਾਹੁੰਦਾ ਸੀ। ਇਸੇ ਦੌਰਾਨ ਪ੍ਰਿਯੰਕਾ  ਚੋਪੜਾ ਦਾ ਜਨਮ ਦਿਨ  ਆ ਗਿਆ ਅਤੇ ਸ਼ਾਹਰੁਖ ਨੇ ਉਹਨਾਂ ਦੀ ਸੰਗੀਤ ਵਿੱਚ ਰੁਚੀ  ਨੂੰ ਦੇਖਦੇ ਹੋਏ ਉਹਨਾਂ ਨੂੰ ਇੱਕ ਗਿਟਾਰ ਦੇ ਦਿੱਤਾ।

Read more...

13sl4 ਮੁੰਬਈ , 20 ਜੁਲਾਈ (ਅ.ਬ.)-ਬਾਲੀਵੁੱਡ ਦੇ ਕਲਾਕਾਰ ਸਲਮਾਨ ਖਾਨ ਅਤੇ ਸੰਜੇ ਦੱਤ ਰਿਆਲਟੀ ਸ਼ੋਅ ਬਿਗ ਬਾ¤ਸ ਦੇ ਪੰਜਵੇਂ ਸਤਰ ਦੀ ਮਿਲ ਕੇ ਮੇਜ਼ਬਾਨੀ ਕਰਨਗੇ।  ਇਸ ਸ਼ੋਅ ਦੇ ਅਕਤੂਬਰ ਵਿੱਚ ਟੀ.ਵੀ. ਉਤੇ ਪ੍ਰਸਾਰਨ ਹੋਣ ਦੀ ਉਮੀਦ ਹੈ। ਕਲਰਸ ਚੈਨਲ ਦੇ ਪ੍ਰੋਗਰਾਮ ਪ੍ਰਮੁੱਖ ਅਸ਼ਵਨੀ ਯਾਰਡੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾ ਵਿੱਚ ਕਲਰਸ ਬਿਗ ਬਾ¤ਸ ਨੂੰ ਮੰਨੋਰੰਜਨ ਅਤੇ ਲੋਕਪ੍ਰਿਯਤਾ ਦੀ ਨਵੀਂਆਂ ਉਚਾਈਆਂ ਉਤੇ ਲੈ ਗਿਆ ਹੈ। ਹੁਣ ਸਲਮਾਨ ਖਾਨ ਅਤੇ ਸੰਜੇ ਦੱਤ ਦੋਨੋ ਮੇਜ਼ਬਾਨੀ ਕਰਨਗੇ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਿਗ ਬਾੱਸ ਸੀਜਨ ਪੰਜ

Read more...

Salman_Khan_20 ਮੁੰਬਈ- ਸ਼ੇਰ ਅਤੇ ਬਾਘਾਂ ਨਾਲ ਬਾਲੀਵੁੱਡ ਦੀ ਪੁਰਾਣੀ ਦੁਸ਼ਮਣੀ ਹੈ। ਫਿਲਮਾਂ ਵਿਚ ਅਕਸਰ ਹੀਰੋ ਦੇ ਕਿਰਦਾਰ ਨੂੰ ਤਾਕਤਵਰ ਦਿਖਾਉਣ ਲਈ ਕਦੀ ਉਨ੍ਹਾਂ ਨੂੰ ਜੰਗਲ ਦੇ ਰਾਜਾ ਨਾਲ ਭਿੜਾ ਦਿੱਤਾ ਜਾਂਦਾ ਹੈ ਤਾਂ ਕਦੀ ਦੁਨੀਆ ਦੇ ਸਭ ਤੋਂ ਤਾਕਤਵਰ ਜਾਨਵਰ ਹਾਥੀ ਨਾਲ। ਹੁਣ ਦਬੰਗ ਸਲਮਾਨ ਜਲਦੀ ਹੀ ਤੁਹਾਨੂੰ ਇਸ ਫਿਲਮ ਵਿਚ ਸ਼ੇਰ ਨਾਲ ਲੜਦਾ ਨਜ਼ਰ ਆਏਗਾ। ਬੈਂਕਾਕ ਦੇ ਘਣੇ ਜੰਗਲਾਂ ਵਿਚ ਸਲਮਾਨ ਦੀ ਨਵੀਂ ਫਿਲਮ ‘ਸ਼ੇਰ ਖਾਨ‘ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਅਮਿਤਾਭ ਬੱਚਨ ਤੋਂ ਬਾਅਦ ਪਹਿਲੀ ਵਾਰ ਬਾਲੀਵੁੱਡ ਦਾ ਕੋਈ ਸਟਾਰ ਸ਼ੇਰ ਅਤੇ ਬਾਘ ਨਾਲ ਵੱਡੇ ਪਰਦੇ ‘ਤੇ ਭਿੜਦਾ ਦਿਖਾਈ ਦੇਵੇਗਾ। ਦਰਅਸਲ ਸਲਮਾਨ

Read more...

Sunny-Deol-7-BU49IR36E9-1024x768 ਮੁੰਬਈ, 6 ਜੁਲਾਈ (ਅ. ਬ.) - ਬਾਲੀਵੁੱਡ ਅਦਾਕਾਰਾ ਸਨੀ ਦਿਓਲ ਦੀ ਫਿਲਮ ‘ਘਾਇਲ-2’ ਧੂਮ ਧੜਕੇ ਨਾਲ ਆ ਰਹੀ ਹੈ. ਅਜੇ ਤੱਕ ਇਸ ਗੱਲ ਦਾ ਫੈਸਲਾ ਹੋਣਾ ਬਾਕੀ ਹੈ ਕਿ ਅਦਾਕਾਰਾ ਦੇ ਰੂਪ ਵਿੱਚ ਕਿਹੜੀ ਅਭਿਨੇਤਰੀ ਆਵੇਗੀ। ਇਸ ਤੋਂ ਪਹਿਲਾਂ ‘ਘਾਇਲ’ ਪਹਿਲੀ ਅਸਲ ਫਿਲਮ ਦੇ ਇਮੋਸ਼ਨਲ ਦ੍ਰਿਸ਼ਾਂ ਕਿ ਮਿਨਾਕਸ਼ੀ ਸ਼ੇਸ਼ਾਦਰੀ ਨੇ ਅਹਿਮ ਭੂਮਿਕਾ ਨਿਭਾਈ ਸੀ। ਹੁਣ ਫਿਲਮ ਘਾਇਲ-2 ਦੀ ਅਦਾਕਾਰ ਵਿਦਿਆ ਬਾਲਨ ਦੀ ਅਹਿਮ ਭੂਮਿਕਾ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਫਿਲਮ ਘਾਇਲ ਦੀ ਸ਼ੂਟਿੰਗ ਸਤੰਬਰ ’ਚ ਸ਼ੁਰੂ ਹੋਣ ਜਾ ਰਹੀ ਹੈ। ਵਿਦਿਆ ਬਾਲਨ ਅਕਤੂਬਰ ਦੀ ਇਸ ਫਿਲਮ ਦੀ ਕਾਸਟ ਸ਼ੁਰੂ ਹੋ ਜਾਵੇਗੀ। ਇਸ ਤੋਂ ਪਹਿਲਾਂ ਅਦਾਕਾਰਾ ਕ੍ਰਿਸ਼ਨਾ ਕਪੂਰ ਘਾਇਲ ਫਿਲਮ ’ਚ ਆਈ ਸੀ। ਫਿਰ ਕ੍ਰਿਸ਼ਮਾ ਦੇ ਵਿਆਹ ਤੋਂ ਬਾਅਦ ਸਨੀ ਦਿਓਲ ਤੇ ਕ੍ਰਿਸ਼ਨਾ ਕਦੇ ਵੀ ਇਕੱਟੇ ਫਿਲਮ ’ਚ ਨਹੀਂ ਆਏ।

Page 1 of 2

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today113
Yesterday217
Week718
Month4915
All49828

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18