


ਜਲੰਧਰ, (ਅਮਨਦੀਪ)- ਜੀ ਹਾਂ ਜੇਕਰ ਤੁਸੀਂ ਆਪਣੇ ਸਰੀਰ ਦੀ ਕਿਸੇ ਬਿਮਾਰੀ ਤੋਂ ਅੱਕ ਚੁੱਕੇ ਹੋ ਤੇ ਤੁਸੀਂ ਕਈ ਡਾਕਟਰਾਂ ਨੂੰ ਚੈ¤ਕਅੱਪ ਵੀ ਕਰਾ ਚੁੱਕੇ ਹੋ ਤੇ ਫਿਜਿਊਥੈਰੇਪੀ ਕਰਵਾ ਕੇ ਵੀ ਅਰਾਮ ਨਹੀਂ ਮਿਲਿਆ ਤਾਂ ਤੁਸੀਂ ਇਕ ਵਾਰ ਵੀਗੇਨ (ਜਲੰਧਰ) ਵਿਖੇ ਜ਼ਰੂਰ ਆਓ। ਵੀਗੇਨ ਇਕ ਕੋਰੀਆ ਦੀ
ਕੰਪਨੀ ਹੈ ਜੋ ਕਿ ਰੀੜ ਦੀ ਹੱਡੀ, ਕਮਰ ਦਰਦ, ਸ਼ੂਗਰ ਲਕਵਾ, ਬਲੱਡ ਪ੍ਰੈਸ਼ਰ ਆਦਿ ਦਾ ਇਲਾਜ ਸਿਰਫ ਥ੍ਰੈਪੀ ਲਾਈਨ ਨਾਲ ਹੀ ਠੀਕ ਹੋ ਜਾਂਦਾ ਹੈ ਇਹ ਵਿਚਾਰ ਅੱਜ ਅਰਬਨ ਅਸਟੇਟ ਜਲੰਧਰ ਦੇ ਗੀਤਾ ਮੰਦਿਰ ਵਿਖੇ ਹੋਏ ਇਕ ਸਮਾਰੋਹ ਵਿੱਚ ਕੋਰੀਆ ਤੋਂ ਆਏ ਹੋਏ, ਮਿਸਟਰ ਚੋਆਏ ਨੂੰ ਕਹੇ। ਇਸ ਮੌਕੇ ਤੇ ਮੁਖ ਮਹਿਮਾਨ ਮਿਸ. ਰਿਤੇਸ਼ ਦੂਬੇ ਜੋਨਲ ਮੈਨੇਜਰ ਵੀ ਪੁੱਜੇ। ਇਸ ਸਮਾਗਮ ਵਿੱਚ ਨਾ ਕੇਵਲ ਜਲੰਧਰ ਬਲਕਿ ਅੰਮ੍ਰਿਤਸਰ ਹੁਸ਼ਿਆਰਪੁਰ ਪਠਾਨਕੋਟ ਲੁਧਿਆਣਾ, ਜੰਮੂ ਤੋਂ ਵੀ ਲੋਕਾਂ ਨੇ ਸ਼ਿਰਕਤ ਕੀਤੀ। ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਮਿਸਟਰ ਅਰੁਣ ਕੁਮਾਰ ਨੇ ਕੀਤਾ। ਮਿਸਟਰ ਅਰੁਣ ਜੋ ਕਿ ਪਿਛਲੇ ਦੋ ਸਾਲਾਂ ਤੋਂ ਅਰਬਨ ਅਸਟੇਟ ਵਿੱਚ ਲੋਕਾਂ ਨੂੰ ਵੀਗੇਨ ਦੀ ਥੈਰੋਪੀ ਦੁਆਰਾ ਅਰਾਮ ਦਵਾ ਰਹੇ ਹਨ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO