Saturday, May 19, 2012

ਜਿਨ੍ਹਾਂ ਸਦਾ ਕਟਵਾਏ ਸੀ ਰੁੱਖ ਨਾਲ ਜੋ ਚਾਵਾਂ ਨੂੰ,
ਉਹੀ ਭਾਲਣ ਅੱਜ ਚਾਰ ਚੁਫੇਰਿਉਂ ਠੰਡੀਆਂ ਛਾਵਾਂ ਨੂੰ।

    ਜਿਨ੍ਹਾਂ ਦਿੱਤੇ ਘਰੋਂ ਧੱਕੇ ਬਾਹਰ ਕੱਢਿਆ ਮਾਪਿਆਂ ਨੂੰ,
    ਉਹੀ ਭਾਲਦੇ ਮੰਦਿਰ ਮਸੀਤਾ ’ਚ ਨੇ ਅੱਜ ਮਾਂਵਾਂ ਨੂੰ।

ਜਿਨ੍ਹਾਂ ਨੇ ਮਾਰ ਮੁਕਾਇਆ ਕੁੱਖਾਂ ਵਿੱਚ ਹੀ ਧੀਆਂ ਨੂੰ,
ਕਿਵੇਂ ਨੂੰਹਾਂ ਤੋਂ ਭਾਲਣ ਉਹ ਠੰਡੀਆਂ ਹਵਾਵਾਂ ਨੂੰ।

    ਜਿਨ੍ਹਾਂ ਭੁੱਖਿਆਂ ਗਰੀਬਾਂ ਨੂੰ ਕਦੇ ਰੋਟੀ ਖੁਵਾਈ ਨਾ,
    ਕਿਵੇਂ ਕੁੱਟ ਕੇ ਉਹੀ ਪਾਉਣ ਅੱਜ ਚੂਰੀ ਕਾਂਵਾਂ ਨੂੰ।

ਜ਼ਿਨ੍ਹਾਂ ਪਸ਼ੂਆਂ ਨੂੰ ਕੁੱਟਿਆ ਬੜੇ ਦਿੱਤੇ ਤਸੀਹੇ ਸਨ,
ਉਹੀ ਪੱਠੇ ਅੱਜ ਕੁਤਰ ਪਾਉਂਦੇ ਨੇ ਗਾਂਵਾਂ ਨੂੰ।

    ਪਵਾ ਕੇ ਫੁੱਟ ਜੋ ਤਾੜੀ ਮਾਰ ਕੇ ਹੱਸਿਆ ਕਰਦੇ ਸਨ,
    ਕਿਵੇਂ ‘ਲਾਡੀ’ ਮਨਾ ਕੇ ਉਹ ਬਿਠਾਉਂਦੇ ਦੋ ਧਿਰਾਵਾਂ ਨੂੰ।

ਪਤਾ: ਪਿੰਡ ਫਰੀਦ ਸਰਾਏ, ਤਹਿਸੀਲ- ਸੁਲਤਾਨਪੁਰ ਲੋਧੀ (ਕਪੂਰਥਲਾ)
ਸੰਪਰਕ: 97811-91910

Share this post

ਸੰਪਾਦਕ ਦੀ ਕਲਮ ਤੋਂ

ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਰੋਕੀ ਜਾਵੇ

ਦੇਸ਼ ਵਿੱਚ ਦਾਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਜੋਰਾਂ ਉੱਤੇ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ...

ਕਾਂਗਰਸ ਦੀ ਅਸਲ ਸਮੱਸਿਆ

ਪੰਜਾਬ  ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਪਿੱਛੋਂ ਕਾਂਗਰਸ...

ਫੌਜੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣਾ

ਭਾਰਤ ਵਿੱਚ ਪੁਲਿਸ ਅਤੇ ਫੌਜ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੋਈ ਨਵੀਂ ਗੱਲ ਨਹੀਂ ਹੈ।...

ਸਰਕਾਰੀ ਸੋਮਿਆਂ ਦੀ ਦੁਰਵਰਤੋਂ

ਦੇਸ਼ ਵਿੱਚ ਇੱਕ ਪਾਸੇ ਭਰਿਸ਼ਟਾਚਾਰ ਤੋਂ ਸਾਰੇ ਨਾਗਰਿਕ ਪ੍ਰੇਸ਼ਾਨ ਹਨ। ਦੂਸਰੇ ਪਾਸੇ ਅਧਿਕਾਰੀਆਂ...

ਸਕੂਲ ਸਿੱਖਿਆ ਨਾਲ ਜੁੜੇ ਸਵਾਲ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਵੱਲ ਬੇਸ਼ੱਕ ਤਰਜੀਹੀ ਤੌਰ ਤੇ ਧਿਆਨ ਦਿੱਤਾ ਜਾ...

ਪੰਜਾਬ ਦਾ ਸਭ ਤੋਂ ਵੱਡਾ ਸਵਾਲ

ਪੰਜਾਬ ਜਿਹੜਾ ਯੁੱਧ ਵਿੱਚ ਪੱਛਮ ਵੱਲੋਂ ਆਏ  ਧਾੜਵੀਆਂ ਤੋਂ ਕਦੇ ਵੀ ਹਾਰਿਆ ਨਹੀਂ ਸੀ, ਹੁਣ ਆਪਣੇ...

ਨਵੇਂ ਅਤੇ ਢੁੱਕਵੇਂ ਆਰਥਿਕ ਮਾਡਲ ਦੀ ਜ਼ਰੂਰਤ

ਭਾਰਤ ਨੂੰ ਸੰਨ 2020 ਤੱਕ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਸੁਪਨਾ ਬਹੁਤ ਸੁਹਾਵਣਾ ਹੈ,ਪ੍ਰੰਤੂ ਇਸ ਸੁਪਨੇ...

ਸਹਿਕਾਰਤਾ ਲਹਿਰ ਦੀ ਕਾਇਆ ਕਲਪ ਦਾ ਮਸਲਾ

ਭਾਰਤ ਵਿੱਚ  ਸਹਿਕਾਰਤਾ ਲਹਿਰ ਦਾ ਪ੍ਰਵੇਸ਼ ਸੰਨ 1904 ’ਚ ਹੋਇਆ।  ਪ੍ਰੰਤੂ ਅੰਗਰੇਜ਼ ਹਾਕਮ ਵੱਲੋਂ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today121
Yesterday242
Week1346
Month4121
All69682

Weather

104°
40°
°F | °C
Clear
Humidity: 11%
Sat
Mostly Sunny
77 | 104
25 | 40
Sun
Mostly Sunny
77 | 100
25 | 37
Mon
Mostly Sunny
81 | 106
27 | 41