


ਸਿਡਨੀ, (ਅ.ਬ.)- -ਆਸਟ੍ਰੇਲੀਆਈ ਵਨਡੇ ਟੀਮ ਤੋਂ ਬਾਹਰ ਕੀਤੇ ਜਾਣ ਦੇ ਇੱਕ ਦਿਨ ਬਾਅਦ 37 ਸਾਲਾ ਰਿੱਕੀ ਪੋਂਟਿਗ ਨੇ ਮੰਗਲਵਾਰ ਨੂੰ ਇਹ ਗੱਲ ਸਵੀਕਾਰ ਕੀਤੀ ਕਿ ਉਨ੍ਹਾਂ ਦਾ ਵਨ ਡੇ ਕੈਰੀਅਰ ਖਤਮ ਹੋ ਗਿਆ ਹੈ। ਪੋਂਟਿੰਗ ਨੇ ਸਪੱਸ਼ਟ ਕੀਤਾ ਕਿ ਉਹ ਟੈਸਟ ਕ੍ਰਿਕੇਟ ਖੇਡਦੇ ਰਹਿਣਗੇ। ਆਪਣਾ ਕਪਤਾਨੀ ਵਿੱਚ ਆਸਟਰੇਲੀਆ ਨੂੰ ਦੋ ਵਾਰੀ ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਪੋਂਟਿੰਗ ਨੇ ਇੱਥੇ ਇੱਕ ਸੰਵਾਦਦਾਤਾ
ਰੋਟਰਡਜ਼, (ਅ.ਬ.)-ਦੁਨੀਆਂ ਦੇ ਨੰਬਰ ਤਿੰਨ ਖਿਡਾਰੀਆਂ ਅਤੇ ਸਰਵ ਸ੍ਰੇਸ਼ਠ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਇੱਥੇ ਵਰਲਡ ਇਨਡੋਰ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪਾਤਰੋ ਨੂੰ ਲਗਾਤਾਰ ਸੇਟੋਂ ਵਿੱਚ ਮਾਤ ਦੇ ਕੇ ਖਿਤਾਬ ’ਤੇ ਕਬਜ਼ਾ ਕਰ ਲਿਆ ਹੈ। ਟੀਮ ਵਿੱਚ ਵਿਸ਼ਵ ਨੰਬਰ ਨੰਬਰ ਖਿਡਾਰੀ ਬੇਲਾਰੂਸ ਦੀ ਵਿਕਟੋਰੀਆ ਅਜਾਰੋਕੇ ਨੇ ਦੋਹਾ ਵਿੱਚ ਡਬਲਯੂਈਏ ਕਤਰ ਓਪਨ ਵਿੱਚ
ਬ੍ਰਿਸਬੇਨ, (ਅ.ਬ.)-ਸੀਨੀਅਰ ਬੱਲੇਬਾਜ਼ ਸਚਿਨ ਤੇਂਦੂਲਕਰ ਨੂੰ ਬ੍ਰਿਸਬੇਨ ਵਿੱਚ ਆਸਟਰੇਲੀਆ ਦੇ ਖਿਲਾਫ ਤਿਕੌਣੀ ਇੱਕ ਦਿਨਾਂ ਕ੍ਰਿਕੇਟ ਟੈਸਟ ਲੜੀ ਦੇ ਮੈਚ ਦੇ ਦੌਰਾਨ ਤੇਜ਼ ਗੇਂਦਬਾਜ਼ ਬਰੇਟ ਲੀ ਦੀ ਗੇਂਦ ਸਿਰ ਵਿੱਚ ਲੱਗ ਜਾਣ ਨਾਲ ਸਚਿਨ ਨੂੰ ਸੱਟ ਲੱਗੀ ਹੈ। ਇਸ ਲਈ ਇਹਤਿਆਤ ਦੇ ਤੌਰ ’ਤੇ ਐਮ.ਆਰ ਸਕੈਨ ਕਰਵਾਉਣ ਦੀ ਉਮੀਦ ਜਤਾਈ ਜਾ ਰਹੀ ਹੈ। ਲੀ ਦੇ ਦੂਸਰੇ ਓਵਰ ਦੀ ਗੇਂਦ ਨੂੰ ਤੇਂਦੂਲਕਰ ਸਮਝ ਨਹੀਂ ਸਕੇ,



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This e-mail address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO