


ਤਾਇਪੇ, (ਅ.ਬ.)-ਕੁੱਝ ਲੋਕ ਇਕੱਲੇਪਨ ਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਿਸੇ ਵੀ ਪ੍ਰਤਕਾਰ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ। ਇੱਥੇ ਦੀ ਇੱਕ 30 ਸਾਲਾਂ ਲੜਕੀ ਦੀ ਕਹਾਣੀ ਵੀ ਕੁੱਝ ਅਜਿਹੀ ਹੀ ਹੈ। ਇਸ ਲੜਕੀ ਨੇ ਜੀਵਨ ਭਰ ਇਕੱਲੇ ਰਹਿਣ ਦਾ ਵਰਤ ਲੈਂਦੇ ਹੋਏ ਆਪਣੇ ਆਪ ਨਾਲ ਹੀ ਵਿਆਹ ਕਰਨ ਦਾ ਫੈਸਲਾ ਕਰਕੇ ਲੋਕਾਂ ਨੂੰ ਹੈਰਾਨੀ ਵਿੱਚ ਪਾ
ਦਿੱਤਾ ਹੈ। ਇਹ ਹੀ ਨਹੀਂ, ਇਸ ਨੇ ਬਕਾਇਦਾ ਪੂਰੇ ਰਸਮਾਂ ਰਿਵਾਜਾਂ ਨਾਲ ਆਪਣਾ ਵਿਆਹ ਪੂਰਾ ਕਰਵਾਇਆ ਤੇ ਲੋਕਾਂ ਨੂੰ ਪਾਰਟੀ ਵੀ ਦਿੱਤੀ। ਇਸ ਅਨੋਖੇ ਵਿਆਹ ਦਾ ਹਿੱਸਾ ਬਣਨ ਦੇ ਲਈ ਲੋਕਾਂ ਵਿੱਚ ਹੋੜ ਲੱਗੀ ਰਹੀ।



Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email:
This email address is being protected from spambots. You need JavaScript enabled to view it.
All rights are Reserved © 2006 - 2009, AJ DI AWAAZ www.ajdiawaaz.com
Design and Development : TEJ INFO