Thursday, February 23, 2012

image ਇਸਲਾਮਾਬਾਦ (ਅ.ਬ.)-ਪਾਕਿਸਤਾਨੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੁਸਫ ਰਜ਼ਾ ਗਿਲਾਨੀ ਖਿਲਾਫ ਮਾਣ ਹੱਤਕ ਸਬੰਧੀ ਕੇਸ ਦੀ ਸੁਣਵਾਈ ਸਬੂਤਾਂ ਨੂੰ ਵਿਚਾਰ ਲਈ ਸਵੀਕਾਰ ਕਰਦਿਆਂ ਤੇ ਦੋਸ਼ੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ 28 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਨਸੀਰ

Read more...

ਵਾਸ਼ਿੰਗਟਨ (ਅ.ਬ.)- ਅਮਰੀਕਾ ਦੇ ਉਪ ਨਗਰੀ ਇਲਾਕੇ  ਐਟਲੈਂਟਾ ਦੇ ਇਕ ਸਪਾ ਵਿੱਚ ਹੋਈ ਗੋਲੀਬਾਰੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਅਧਿਕਾਰੀ ਵਾਰੈਨ ਸਮਰਸ ਦਾ ਆਖਣਾ ਹੈ ਕਿ ਮੰਗਲਵਾਰ ਨੂੰ ਸੂਜੰਗ ਹੈਲਥ ਸਨਾ ਵਿਚ ਹੋਈ ਗੋਲੀ ਬਾਰੀ ਦਾ ਮਤਲਬ ਹੱਤਿਆ ਅਤੇ ਆਤਮ ਹੱਤਿਆ ਸੀ। ਕਿਉਂਕਿ ਇਸ ਗੋਲੀਬਾਰੀ ਵਿਚ ਹੱਤਿਆ ਦੀ ਵੀ ਮੌਤ ਹੋ ਗਈ ਹੈ

ਟੋਕੀਓ, (ਅ.ਬ.)-ਪਿਛਲੇ ਸਾਲ ਜਪਾਨ ਵਿੱਚ ਪ੍ਰਮਾਣੂ ਦੁਰਘਟਨਾ ਹੋਈ ਸੀ, ਜਿਸ ਦੇ ਕਾਰਨ ਉੱਥੋਂ ਦੇ ਜ਼ਿਆਦਾਤਰ ਪ੍ਰਮਾਣੂ ਬਿਜਲੀ ਘਰਾਂ ਨੂੰ ਬੰਦ ਕਰਨਾ ਪਿਆ ਸੀ। ਜ਼ਿਆਦਾਤਰ ਪ੍ਰਮਾਣੂ ਬਿਜਲੀ ਘਰਾਂ ਦੇ ਬੰਦ ਹੋਣ ਦੇ ਕਾਰਨ ਬਿਜਲੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਬਾਲਣ ਅਯਾਤ ਵਧਾਉਣਾ ਪਿਆ। ਬਾਲਣ ਦਾ ਅਯਾਤ ਵੱਧਣ ਨਾਲ ਜਪਾਨ ਦਾ ਵਪਾਰ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਜਪਾਨ ਦੇ

Read more...

image ਵਾਸ਼ਿੰਗਟਨ, (ਅ.ਬ.)-ਅਮਰੀਕਾ ਨੇ ਕਿਹਾ ਹੈ ਕਿ ਫਿਲਹਾਲ ਸੀਰੀਆ ਵਿੱਚ ਦਖਲ ਅੰਦਾਜ਼ੀ ਕਰਨਾ ਬਹੁਤ ਮੁਸਕਿਲ ਹੈ ਅਤੇ ਇੱਥੇ ਉਦੋਂ ਤੱਕ ਵਿਰੋਧੀ ਬਲਾਂ ਨੂੰ ਇਹ ਹਥਿਆਰ ਮੁਹੱਈਆ ਨਹੀਂ ਕਰਵਾਉਣਾ ਚਾਹੁੰਦਾ, ਜਦੋਂ ਤੱਕ ਉਨ੍ਹਾਂ ਬਲਾਂ ਦੀ ਪਹਿਚਾਣ ਸਪੱਸ਼ਟ ਨਾ ਹੋ ਜਾਵੇ।  ਅਮਰੀਕਾ ਦੇ ਜੁਆਇੰਟ ਚੀਫਸ ਆਫ ਸਟਾਫ ਦੇ ਮੁਖੀ ਜਨਰਲ ਮਾਰਟਿਨ ਡੇਂਪਸੇ ਨੇ ਇੱਕ ਮੁਲਾਕਾਤ ਵਿੱਚ ਕਿਹਾ ਕਿ ਮੇਰੇ ਵਿਚਾਰ ਨਾਲ ਫਿਲਹਾਲ ਸੀਰੀਆ ’ਚ

Read more...

ਮਾਲਦੀਪ-ਅ.ਬ - ਮਾਲਦੀਪ ਦੇ ਗੱਦੀਓ ਲਾਹੇ ਰਾਸ਼ਟਰਪਤੀ ਮੁੰਹਮਦ ਨਸ਼ੀਦ ਦੀ ਮਾਲਦੀਵਿਅਨ ਡੇਮੋਕ੍ਰੇਟਿਕ ਪਾਰਟੀ ( ਐਮ.ਡੀ.ਪੀ) ਨੇ ਸੋਮਵਾਰ ਨੂੰ ਨਵਂੀਂ ਸਰਕਾਰ ਵਿੱਚ ਸ਼ਾਮਿਲ ਹੋਣ ਦੀ ਸਭੰਾਵਨਾ ਤੋਂ ਇਨਕਾਰ ਕੀਤਾ ਅਤੇ ਰਾਜਨੀਤਿਕ ਸੰਕਟ ਨੂੰ ਖਤਮ ਕਰਨ ਦੇ ਲਈ ਨਵੇਂ ਰਾਸ਼ਟਰਪਤੀ ਦੇ ਸਾਮ੍ਹਣੇ ਸ਼ਰਤਾ ਸਹਿਤ ਗਲਬਾਤ ਦੀ  ਪੇਸ਼ਕਸ ਕੀਤੀ। ਐਮ .ਡੀ.ਪੀ ਨੇ ਇਕ ਬਿਆਨ ਵਿੱਚ ਸਪਸ਼ਟ ਕੀਤਾ ਕਿ

Read more...

ਕੇਪਟਾਊਨ-ਅ.ਬ-ਅਫਰੀਕੀ ਦੇਸ਼ ਕੈਮਰੂਨ ਵਿਚ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਘੱਟ ਤੋਂ ਘੱਟ 200 ਹਾਥੀਆਂ ਨੂੰ ਉਨ੍ਹਾਂ ਦੇ ਅਨਮੋਲ ਦੰਦਾਂ ਲਈ ਮਾਰ ਸੁੱਟਿਆ। ਅੰਤਰਾਸ਼ਟੀ ਜੰਗਲੀ ਜੀਵ ਕਲਿਆਨ ਕੋਸ਼ (ਆਈ.ਐਫ.ਡਬਲਿਯੂ) ਦੀ ਅਧਿਕਾਰੀ ਸੇਲਿਨਾ ਸਿਸਲੇਰ ਬਿਅਨਵੇਨ ਨੇ ਦੱਸਿਆ ਕਿ ਸੁਡਾਨੀ ਸ਼ਿਕਾਰੀਆਂ ਨੇ ਘੱਟ ਤੋਂ ਘੱਟ 200 ਹਾਥੀਆਂ ਨੂੰ ਉਨ੍ਹਾਂ ਦੇ

Read more...

ਇਸਲਾਮਾਬਾਦ,-ਵਿਸ਼ਵ ਵਾਰਤਾ-ਪਾਕਿਸਤਾਨ ਦੇ ਪੱਛਮੀ ਉਤਰੀ ਕਬਾਇਲੀ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਸ਼ੁੱਕਰਵਾਰ ਨੂੰ ਹੋਈ ਝੜਪ ਵਿਚ 34 ਅੱਤਵਾਦੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਖੈਬਰ ਏਜੰਸੀ ਦੇ ਤੇਰਾ ਘਾਟੀ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਝੜਪ ਹੋਈ, ਜਿਸ ਵਿਚ ਘੱ

Read more...

ਵਾਸ਼ਿਗਟਨ, (ਅ.ਬ.)- ਅਮਰੀਕਾ ਨੇ ਇਰਾਨ ਦੇ ਖੁਫੀਆ ਵਿਭਾਗ ਅਤੇ ਸੁਰੱਖਿਆ ਮੰਤਰਾਲਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦਾ ਇਲਜਾਮ ਇਹ ਹੈ ਕਿ ਇਹ ਮੰਤਰਾਲਾ ਅੱਤਵਾਦ ਨੂੰ ਆਪਣਾ ਸਮਰਥਨ ਦੇ ਰਿਹਾ ਹੈ ਅਤੇ ਆਪਣੇ ਹੀ ਲੋਕਾਂ ਨੂੰ ਮਾਨਵ ਅਧਿਕਾਰੀਆਂ ਦਾ ਹਨਨ ਕਰ ਰਿਹਾ ਹੈ ਤੇ ਇਸ ਨੇ ਸੀਰੀਆ ਵਿੱਚ ਵੀ ਜਾਰੀ ਦਮਨ ਵਿੱਚ ਵੀ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ ਸੀ।

Read more...

ਸੰਯੁਕਤ ਰਾਸ਼ਟਰ -ਅ.ਬ- ਸੰਯੁਕਤ ਰਾਸ਼ਟਰ ਦਾ ਜਨਰਲ ਅੰਸਬਲੀ ਨੇ ਅੱਜ ਰਸਮੀ ਤੌਰ ਤੇ ਇਕ ਮਤਾ ਪਾਸ ਕੀਤਾ ਜਿਸ ਵਿੱਚ ਸੀਰੀਆ ਦੇ ਰਾਸ਼ਟਰਪਤੀ ਦੇ ਅਹੁਦਾ ਤਿਆਗਣ ਲਈ ਅਰਬ ਲੀਗ ਪਲਾਨ ਦਾ ਸਮਰਥਨ ਕੀਤਾ ਗਿਆ ਹੈ। ਮਤੇ ਦੇ ਹੱਕ ਵਿੱਚ 137 ਅਤੇ ਵਿਰੋਧ ਵਿੱਚ 12 ਵੋਟਾਂ ਪਈਆ ਜਦਕਿ 17 ਗੈਰ ਹਾਜ਼ਰ ਰਹੇ ਅਮਰੀਕੀ ਰਾਜਦੂਤ ਸੂਸਨ ਈ ਰਾਈਸ ਨੇ ਅੱਜ ਇਥੇ ਇਕ ਬਿਆਨ ਵਿੱਚ

Read more...

image ਲੰਦਨ-ਅ.ਬ-ਹਾਲੀਵੁੱਡ ਅਭਿਨੇਤਰੀ ਐਂਜੇਲਿਨਾ ਜੋਲੀ ਮਿਲ ਰਹੀਆਂ ਧਮਕੀਆਂ ਤੋਂ ਬੇਹੱਦ ਪ੍ਰੇਸ਼ਾਨ ਹੈ। 36 ਸਾਲ ਦੀ ਅਭਿਨੇਤਰੀ ਦਾ ਕਹਿਣਾ ਹੈ ਕਿ ਸਾਰਾਜੀਵੋ ਦੇ ਬੋਸਨਿਅਨ ਸ਼ਹਿਰ ਵਿਚ 14 ਵਰਫਰੀ ਨੂੰ ਹੋਈ ਇਕ ਫਿਲਮ ਦੇ ਪ੍ਰੀਮੀਅਰ ਤੋਂ ਬਾਅਦ ਉਨ੍ਹਾਂ ਨੂੰ ਫਿਲਮ ਦੇ ਸਾਰੇ ਕਲਾਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜੋਲੀ ਨੇ ਕਿਹਾ ਹੈ ਕਿ ਮੇਰੇ ਖਿਲਾਫ ਆਨਲਾਈਨ ਵੀ ਲਿਖਿਆ ਗਿਆ। ਮੇਰੇ ਸਾਥੀ

Read more...

More Articles...

  1. ਪਾਕਿਸਤਾਨ ਵਿਚ ਮੁੜ ਡਰੋਨ ਹਮਲੇ-6 ਅੱਤਵਾਦੀ ਮਰੇ
  2. ਭਾਰਤ ਦੇ ਬਦਲੇ ਰੁਖ ਤੋਂ ਸੰਤੁਸ਼ਟ ਹੈ ਮੁਹੰਮਦ ਨਸ਼ੀਦ
  3. ਯੂਰਪ ਵਿਚ ਠੰਡ ਨਾਲ ਮਰਨ ਵਾਲਿਆਂ ਦੀ ਸੰਖਿਆ 600 ਤੋਂ ਜ਼ਿਆਦਾ ਹੋਈ
  4. ਅਮਰੀਕਾ ਅਤੇ ਚੀਨ ਵੱਲੋਂ ਆਪਸੀ ਮੱਤਭੇਦ ਖ਼ਤਮ ਕਰਨ ਦੀ ਵਕਾਲਤ
  5. ਹੰਕਾਰੀ ਅਮਰੀਕਾ ਨੂੰ ਸਬਕ ਸਿਖਾਵਾਂਗੇ-ਇਰਾਨ
  6. ਮੁਸ਼ੱਰਫ ਨੂੰ ਪਤਾ ਸੀ ਲਾਦੇਨ ਦਾ ਠਿਕਾਣਾ
  7. ਮਜ਼ਦੂਰਾਂ ਦੇ ਲਈ ਭਾਰਤ-ਚੀਨ ਵੱਲ ਨਾ ਵੇਖਣ ਅਮਰੀਕੀ ਕੰਪਨੀਆਂ-ਓਬਾਮਾ
  8. ਬਿਲ ਕਲਿੰਟਨ ਆਪਣੇ ਗਵਰਨਰੀ ਕਾਲ ਸਮੇਂ ਵੀ ਘਿਰੇ ਰਹਿੰਦੇ ਸਨ ਔਰਤਾਂ ’ਚ
  9. ਬੈਂਕਾਕ ’ਚ ਤਿੰਨ ਬੰਬ ਧਮਾਕੇ, ਇੱਕ ਜ਼ਖ਼ਮੀ
  10. ਮਸ਼ਹੂਰ ਪਾਪ ਗਾਇਕਾ ਵਿਹਟਨੀ ਹਾਸਟੂਨ ਨਹੀਂ ਰਹੀ
  11. ਸਈਦ ਨੇ ਭਾਰਤ ਵਿਰੁੱਧ ਕੱਢਿਆ ਜ਼ਹਿਰ
  12. ਆਪਣੇ ਆਪ ਨਾਲ ਹੀ ਕਰਵਾਇਆ ਵਿਆਹ
  13. ਅਮਰੀਕਾ ਵਿਚ ਨਿਰਮਾਣ ਅਧੀਨ ਗੁਰਦੁਆਰੇ ਦੀ ਤੋੜ-ਫੋੜ
  14. ਅਮਰੀਕਾ ਵੱਲੋਂ ਇਰਾਨੀ ਸੰਪਤੀ ਜ਼ਬਤ ਕਰਨ ਦੇ ਨਿਰਦੇਸ਼
  15. ਉਪੀਨੀਅਨ ਪੋਲ ’ਚ ਓਬਾਮਾ ਅੱਗੇ

Page 1 of 31

ਸੰਪਾਦਕ ਦੀ ਕਲਮ ਤੋਂ

ਉਦਯੋਗ ਪ੍ਰਤੀ ਸਰਕਾਰੀ ਬੇਰੁਖ਼ੀ

ਪੰਜਾਬ ਵਿੱਚ ਉਦਯੋਗ ਬੁਰੇ ਸੰਕਟ ਵਿੱਚ ਹੈ। ਇਸ ਸੰਕਟ ਲਈ ਜਿੱਥੇ ਕੇਂਦਰੀ ਨੀਤੀਆਂ ਜ਼ਿੰਮੇਵਾਰ ਹਨ,...

ਖੇਤੀ ਖੇਤਰ ਨੂੰ ਹੁਲਾਰਾ ਦੇਣ ਦੀ ਲੋੜ

ਦੇਸ਼ ਵਿੱਚ ਖੇਤੀ ਸੈਕਟਰ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਹਾਲਾਤਾਂ ਵਿੱਚੋਂ ਗੁਜਰ ਰਿਹਾ ਹੈ,...

ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਦੇਸ਼ ਦੀ 66 ਫ਼ੀਸਦੀ ਆਬਾਦੀ ਪਿੰਡਾਂ ਵਿੱਚ  ਹੈ। 6.5 ਲੱਖ ਪਿੰਡਾਂ ਵਿੱਚ 50 ਫ਼ੀਸਦੀ ਪਿੰਡਾਂ ਨੂੰ ਜੀਵਨ...

ਭਾਰਤ ਤੇ ਚੀਨ ਵਿੱਚ ਸਬੰਧ

ਭਾਰਤ ਤੇ ਚੀਨ ਦਰਮਿਆਨ ਬੇਸ਼ੱਕ ਦੁਵੱਲੇ ਮਾਮਲਿਆਂ ਨੂੰ ਲੈ ਕੇ ਤਿੱਖਾ ਵਿਵਾਦ ਹੈ। ਇਸ ਦੇ ਬਾਵਜੂਦ...

ਬਲੋਚਿਸਤਾਨ ’ਚ ਸਰਕਾਰੀ ਦਹਿਸ਼ਤਗਰਦੀ

ਪਾਕਿਸਤਾਨ ਦੇ ਸਰਹੱਦੀ ਸੂਬੇ ਬਲੋਚਿਸਤਾਨ ਵਿੱਚ ਸਰਕਾਰੀ ਦਹਿਸ਼ਤਗਰਦੀ ਸਿਖਰ ਤੇ ਹੈ। ਪਾਕਿਸਤਾਨ...

ਪੰਜਾਬ ’ਚ ਟੈਕਸ ਚੋਰੀ ਨੂੰ ਸਿਆਸੀ ਸਰਪ੍ਰਸਤੀ

ਇੱਕ ਪਾਸੇ ਪੰਜਾਬ ਨੂੰ ਆਰਥਿਕ ਖੇਤਰ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਸਰੇ...

ਗੁਜਰਾਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਗੁਜਰਾਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਚਿੰਤਾ ਦਾ ਵੱਡਾ ਵਿਸ਼ਾ ਹੈ। ਗੁਜਰਾਤ ਦੀ ਭਾਜਪਾ...

ਭਾਰਤ ਦੇ ਈਰਾਨ ਨਾਲ ਰਿਸ਼ਤੇ

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਵਪਾਰਕ ਹਿੱਤਾਂ ਲਈ ਹੁਣ ਈਰਾਨ ਨੂੰ ਘੇਰਿਆ ਜਾ ਰਿਹਾ...

ਅੱਜ ਦੀ ਆਵਾਜ਼ ਦੀ ਵੈੱਬਸਾਈਟ ਨੂੰ ਹੁਣ ਤੱਕ ਪਾਠਕ ਦੇਖ ਚੁੱਕੇ ਹਨ।

Today113
Yesterday217
Week718
Month4915
All49828

Weather

66°
19°
°F | °C
Clear
Humidity: 26%
Thu
Fog
43 | 70
6 | 21
Fri
Mostly Sunny
41 | 68
5 | 20
Sat
Mostly Sunny
41 | 66
5 | 18