Saturday, April 19, 2014

ਯੂ.ਪੀ. ’ਚ ਹਨ੍ਹੇਰੀ-ਝੱਖੜ ਨਾਲ ਤਬਾਹੀ, 32 ਮੌਤਾਂ

ਯੂ.ਪੀ. ’ਚ ਹਨ੍ਹੇਰੀ-ਝੱਖੜ ਨਾਲ ਤਬਾਹੀ, 32 ਮੌਤਾਂ

ਖ਼ਰਾਬ ਮੌਸਮ ਦਾ ਪੰਜਾਬ ’ਚ ਵੀ ਅਸਰ, ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਲਖਨਊ  ਆਵਾਜ਼ ਬਿਊਰੋ-ਲਖਨਊ ਸਮੇਤ ਮੱਧ ਪ੍ਰਦੇਸ਼ ਯੂ.ਪੀ.ਦੇ ਕਈ ਜ਼ਿਲ੍ਹਿਆਂ ਵਿੱਚ ਅਚਾਨਕ ਆਈ ਹਨ੍ਹੇਰੀ ਅਤੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਕਿਤੇ, ਕੰਧ ਕਿਤੇ ਛੱਤ, ਕਿਤੇ ਬਿਜਲੀ ਦੀਆਂ ਤਾਰਾਂ, ਤਾਂ ਕਿਤੇ ਦਰੱਖਤ ਡਿੱਗਣ ਨਾਲ ਭਾਰੀ...

Read more

ਸੋਨੀਆ ਗਾਂਧੀ ਦੇ ਜਵਾਈ ਹੋਣ ਦਾ ਲਾਭ

ਸੋਨੀਆ ਗਾਂਧੀ ਦੇ ਜਵਾਈ ਹੋਣ ਦਾ ਲਾਭ

ਨਵੀਂ ਦਿੱਲੀ  ਆਵਾਜ਼ ਬਿਊਰੋ-ਵਿਸ਼ਵ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚ ਸ਼ਾਮਲ ਕਾਂਗਰਸ ਪ੍ਰਧਾਨ ਅਤੇ ਯੂ.ਪੀ.ਏ. ਸਰਕਾਰ ਦੀ ਚੇਅਰਪਰਸਨ ਹੋਣ ਦਾ ਜੇ ਕਿਸੇ ਨੂੰ ਸਭ ਤੋਂ ਵੱਧ ਲਾਭ ਹੋਇਆ ਹੈ ਤਾਂ ਉਹ ਉਸ ਦੇ ਜਵਾਈ ਰਾਬਰਟ ਵਾਡਰਾ ਨੂੰ ਹੋਇਆ ਹੈ। ਅਮਰੀਕੀ ਨਿਊਜ ਵੈ¤ਬਸਾਈਟ ‘‘ਦਾ ਵਾਲ ਸਟਰੀਟ ਜਨਰਲ’’ ਨੇ ਇੱਕ ਰਿਪੋਰਟ...

Read more

ਕੈਪਟਨ ਤਾਂ ਪਟਿਆਲੇ ਲਈ ਵੀ ਬੇਗਾਨਿਆਂ ਵਰਗਾ : ਸੁਖਬੀਰ

ਕੈਪਟਨ ਤਾਂ ਪਟਿਆਲੇ ਲਈ ਵੀ ਬੇਗਾਨਿਆਂ ਵਰਗਾ : ਸੁਖਬੀਰ

ਪਟਿਆਲਾ  ਜੀ. ਐਸ. ਪਨੂੰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਸਿਰਫ ਚੋਣਾਂ ਦੌਰਾਨ ਹੀ ਲੋਕਾਂ ਨੂੰ ਦਿਖਾਈ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਪਟਿਆਲਾ ਵਿਧਾਨ ਸਭਾ ਹਲਕੇ ਦੇ ਲੋਕਾਂ ਲਈ ਵੀ ਕਿਸੇ ਬਾਹਰਲੇ ਉਮੀਦਵਾਰ ਤੋਂ ਵੱਧ ਨਹੀਂ...

Read more

ਦਾਅਵਾ 13 ਸੀਟਾਂ ਜਿੱਤਣ ਦਾ ਪਰ ਸੱਤਾ ਵਿਰੋਧੀ ਫੈਕਟਰ ਵੀ ਭਾਰੀ

ਦਾਅਵਾ 13 ਸੀਟਾਂ ਜਿੱਤਣ ਦਾ ਪਰ ਸੱਤਾ ਵਿਰੋਧੀ ਫੈਕਟਰ ਵੀ ਭਾਰੀ

ਚੰਡੀਗੜ੍ਹ  ਹਰੀਸ਼ ਚੰਦਰ ਬਾਗਾਂਵਾਲਾ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੇ ਚੋਣ ਜਲਸਿਆਂ ਵਿੱਚ ਪੰਜਾਬ ਵਿਚੋਂ ਪਾਲੀਮੈਂਟ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਹਨ । ਪਰ ਜੋ ਅਸਲੀਅਤ ਅਤੇ ਮੌਜੂਦਾ ਸਿਆਸੀ ਸਥਿਤੀ ਤੇ ਜ਼ਮੀਨੀ ਸਚਾਈ  ਦੱਸ ਰਹੀ ਹੈ...

Read more

ਤਾਜਾ ਖ਼ਬਰਾਂ

ਸ¤ਚਾਈ ਤੇ ਦੂਰਅੰਦੇਸ਼ੀ ਸੋਚ ਤੋਂ ਕੋਹਾਂ ਦੂਰ ਹਨ ਵਿਨੋਦ ਖੰਨਾ: ਬਾਜਵਾ

ਸ¤ਚਾਈ ਤੇ ਦੂਰਅੰਦੇਸ਼ੀ ਸੋਚ ਤੋਂ ਕੋਹਾਂ ਦੂਰ ਹਨ ਵਿਨੋਦ ਖੰਨਾ: ਬਾਜਵਾ

ਪਠਾਨਕੋਟ  ਆਵਾਜ਼ ਬਿਊਰੋ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਉਮੀਦਵਾਰ ਵਿਨੌਦ ਖੰਨਾਂ ਜਮੀਨੀ ਹਕੀਕਤ ਤੇ ਦੂਰਅੰਦੇਸ਼ੀ ਸੋਚ ਤੋਂ ਕੋਸਾਂ ਦੂਰ ਹਨ।...

Read more

ਅਕਾਲੀ ਅਗਵਾਈ ਨੇ ਪੰਜਾਬ ਨੂੰ ਨਸ਼ਿਆਂ ਦਾ ਦਰਿਆ ਬਣਾਇਆ: ਸ਼ਕੀਲ ਅਹਿਮਦ

ਕਲਾਨੌਰ ਆਵਾਜ਼ ਬਿਊਰੋ-ਆਲ ਇੰਡੀਆ ਕਾਂਗਰਸ ਜਨਰਲ ਸਕ¤ਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸ਼ਕੀਲ ਅਹਿਮਦ ਨੇ ਅਕਾਲੀ ਭਾਜਪਾ ਅਗਵਾਈ ‘ਤੇ ਇਸ ਮਹ¤ਤਵਪੂਰਨ ਬਾਰਡਰ ਸੂਬੇ ਨੂੰ ਨਸ਼ਿਆਂ ਦਾ ਦਰਿਆ ਬਣਾਉਣ ਦਾ...

Read more

ਨੋਬਲ ਪੁਰਸਕਾਰ ਜੇਤੂ ਸਾਹਿਤਕਾਰ ਦੀ ਮੌਤ

ਨੋਬਲ ਪੁਰਸਕਾਰ ਜੇਤੂ ਸਾਹਿਤਕਾਰ ਦੀ ਮੌਤ

ਮੈਕਸੀਕੋ  ਆਵਾਜ਼ ਬਿਊਰੋ-ਨੋਬਲ ਪੁਰਸਕਾਰ ਜੇਤੂ ਮਸ਼ਹੂਰ ਨਾਵਲਕਾਰ ਗੈਬਰੀਅਲ ਗਾਰਸੀਆ ਮਾਰਕੇਜ ਦੀ ਮੌਤ ਹੋ ਗਈ। ਉਹ 87 ਸਾਲ ਦੇ ਸਨ। ਮਾਰਕੇਜ ਸਪੈਨਿਸ਼ ਭਾਸ਼ਾ ਦੇ ਮਹਾਨ ਰਚਨਾਕਾਰਾਂ ਵਿੱਚ ਸ਼ਾਮਲ ਸਨ। ਉਨ੍ਹਾਂ...

Read more

ਸਿੱਖ ਬੀਬੀਆਂ ਦੇ ਹੈਲਮਟ ਮਸਲੇ ਤੇ ਦਿੱਲੀ ਕਮੇਟੀ ਨੇ ਉਪਰਾਜਪਾਲ ਨੂੰ ਲਿਖ…

ਸਿੱਖ ਬੀਬੀਆਂ ਦੇ ਹੈਲਮਟ ਮਸਲੇ ਤੇ ਦਿੱਲੀ ਕਮੇਟੀ ਨੇ ਉਪਰਾਜਪਾਲ ਨੂੰ ਲਿਖੀ ਚਿੱਠੀ

ਨਵੀਂ ਦਿੱਲੀ  ਆਵਾਜ਼ ਬਿਊਰੋ-ਸਿੱਖ ਬੀਬੀਆਂ ਨੂੰ ਦੋਪਹੀਆਂ ਵਾਹਨ ਤੇ ਸਵਾਰੀ ਕਰਦੇ ਹੋਏ ਹੈਲਮਟ ਪਾਉਣ ਨੂੰ ਜਰੂਰੀ ਕਰਨ ਵਾਲੇ ਨੋਟੀਫਿਕੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ...

Read more

Punjab News

ਤੀਹਰੇ ਕਤਲ ਦੀ ਦੋਸ਼ੀ ਕਾਂਗਰਸ ਕੋਲ ਵੋਟ ਮੰਗਣ ਦਾ…

ਤੀਹਰੇ ਕਤਲ ਦੀ ਦੋਸ਼ੀ ਕਾਂਗਰਸ ਕੋਲ ਵੋਟ ਮੰਗਣ ਦਾ ਅਧਿਕਾਰ ਨਹੀਂ : ਸਾਂਪਲਾ

ਭੁਲੱਥ  ਆਵਾਜ਼ ਬਿਊਰੋ-ਹਲਕਾ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਵਿਜੈ ਸਾਂਪਲਾ ਨੇ ਕਿਹਾ ਕਿ ਆਪਣੇ ਰਾਜ ਭਾਗ ਵਿੱਚ ਤੀਹਰੇ ਕਤਲ ਕਰਨ ਵਾਲੀ ਕਾਂਗਰਸ ਪਾਰਟੀ ਕੋਲ ਅੱਜ ਦੇਸ਼ ਦੇ ਲੋਕਾਂ ਕੋਲੋਂ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ। ਅੱਜ ਲੋਕ...

Read more

ਜਲੰਧਰ ਸ਼ਹਿਰ ’ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ

ਜਲੰਧਰ ਸ਼ਹਿਰ ’ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ

ਢੱਲ ਭਰਾ ਤੇ ਯੂਥ ਕਾਂਗਰਸ ਦੇ 70 ਡੈਲੀਗੇਟ ਅਕਾਲੀ ਦਲ ’ਚ ਸ਼ਾਮਲ ਲੋਕ ਸਭਾ ਹਲਕਾ ਤੋ ਕਾਂਗਰਸ ਦੇ ਇੰਚਾਰਜ, ਯੂਥ ਕਾਂਗਰਸ ਪੰਜਾਬ ਦੇ ਸੈਕਟਰੀ ਅਕਾਲੀ ਦਲ ’ਚ ਸ਼ਾਮਲ ਜਲੰਧਰ  ਆਵਾਜ਼ ਬਿਊਰੋ-ਜਲੰਧਰ ਲੋਕ ਸਭਾ ਹਲਕੇ ਤੋ ਚੋਣ ਲੜ ਰਹੇ ਕਾਂਗਰਸੀ ਉ...

Read more

ਅਕਾਲੀ ਅਗਵਾਈ ਨੇ ਪੰਜਾਬ ਨੂੰ ਨਸ਼ਿਆਂ ਦਾ ਦਰਿਆ …

ਕਲਾਨੌਰ ਆਵਾਜ਼ ਬਿਊਰੋ-ਆਲ ਇੰਡੀਆ ਕਾਂਗਰਸ ਜਨਰਲ ਸਕ¤ਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸ਼ਕੀਲ ਅਹਿਮਦ ਨੇ ਅਕਾਲੀ ਭਾਜਪਾ ਅਗਵਾਈ ‘ਤੇ ਇਸ ਮਹ¤ਤਵਪੂਰਨ ਬਾਰਡਰ ਸੂਬੇ ਨੂੰ ਨਸ਼ਿਆਂ ਦਾ ਦਰਿਆ ਬਣਾਉਣ ਦਾ ਦੋਸ਼ ਲਗਾਇਆ, ਜਿਸਦਾ ਪ੍ਰਭਾਵ ਨੌਜਵਾਨਾਂ ਦੇ ਭ...

Read more

ਵੀਨੂੰ ਬਾਦਲ ਨੇ ਮਨਪ੍ਰੀਤ ਬਾਦਲ ਲਈ ਵੋਟਾਂ ਮੰਗੀ…

ਵੀਨੂੰ ਬਾਦਲ ਨੇ ਮਨਪ੍ਰੀਤ ਬਾਦਲ ਲਈ ਵੋਟਾਂ ਮੰਗੀਆਂ

ਤਲਵੰਡੀ ਸਾਬੋ  ਰਾਮ ਜਿੰਦਲ ਜਗ੍ਹਾ, ਰਣਜੀਤ ਸਿੰਘ ਰਾਜੂ-ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ-ਪੀਪੀਪੀ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਉਨ੍ਹਾ ਦੀ ਸੁਪਤਨੀ ਵੀਨੂ ਬਾਦਲ ਨੇ ਅੱਜ ਨਗਰ ਦੇ ਬਜ਼ਾਰਾਂ ਦਾ ਪੈਦਲ ਤੁਫਾਨੀ ...

Read more

ਬਲਾਕ ਸੰਗਤ ਦੇ ਪਿੰਡਾਂ ’ਚ ਮਨਪ੍ਰੀਤ ਸਿੰਘ ਬਾਦਲ…

ਬਲਾਕ ਸੰਗਤ ਦੇ ਪਿੰਡਾਂ ’ਚ ਮਨਪ੍ਰੀਤ ਸਿੰਘ ਬਾਦਲ ਦੀਆਂ ਚੋਣ ਰੈਲੀਆਂ

ਪੱਕਾ ਕਲਾਂ  ਭੀਮ ਰਾਜ ਭੋਲਾ=ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਨੰਦਗੜ੍ਹ, ਬਾਂਡੀ, ਚੱਕ ਰੁਲਦੂ ਸਿੰਘ ਵਾਲਾ, ਪਥਰਾਲਾ, ਜੱਸੀ ਬਾਗ ਵਾਲੀ, ਗਹਿਰੀ ਬੁੱਟਰ ਵਿੱਚ ਚੋਣ ਰੈਲੀਆਂ ਨੂੰ ਸੰਬੋ...

Read more

ਪਵਨ ਟੀਨੂੰ ਦੇ ਹੱਕ ’ਚ ਵਿਸ਼ਾਲ ਚੋਣ ਰੈਲੀ

ਪਵਨ ਟੀਨੂੰ ਦੇ ਹੱਕ ’ਚ ਵਿਸ਼ਾਲ ਚੋਣ ਰੈਲੀ

ਕਾਂਗਰਸ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ : ਸੁਖਬੀਰ ਬਾਦਲ ਜਲੰਧਰ  ਆਵਾਜ਼ ਬਿਊਰੋ=ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਵਨ ਟੀਨੂੰ ਦੀ ਚੋਣ ਮੁਹਿੰਮ ਉਸ ਸਮੇਂ ਸ਼ਿਖਰਾਂ ਤੇ ਪੁੱਜ ਗਈ ਜਦ ਵੈਸਟ ਹਲਕੇ ਵਿਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ...

Read more

ਬਾਦਲ ਸਰਕਾਰ ਨੇ 50 ਕਰੋੜ ਦਾ ਕੋਈ ਲੇਖਾ-ਜੋਖਾ ਨ…

ਬਾਦਲ ਸਰਕਾਰ ਨੇ 50 ਕਰੋੜ ਦਾ ਕੋਈ ਲੇਖਾ-ਜੋਖਾ ਨਹੀਂ ਦਿੱਤਾ : ਪ੍ਰਨੀਤ ਕੌਰ

ਪਟਿਆਲਾ  ਜੀ .ਐਸ. ਪੰਨੂੰ-ਕੇਂਦਰ ਵੱਲੋਂ ਪਟਿਆਲਾ ਜ਼ਿਲ੍ਹੇ ਲਈ ਮਨਰੇਗਾ ਤਹਿਤ ਭੇਜੇ 50 ਕਰੋੜ ਦਾ ਬਾਦਲ ਸਰਕਾਰ ਨੇ ਕੋਈ ਲੇਖਾ-ਜੋਖਾ ਨਹੀਂ ਦਿੱਤਾ ਕਿ ਉਸ ਨੇ ਕੇਂਦਰ ਵੱਲੋਂ ਭੇਜਿਆ 50 ਕਰੋੜ ਕਿਥੇ ਵਰਤਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਲੋਕ ਸ...

Read more

ਬੈਂਸ ਦੇ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ

ਬੈਂਸ ਦੇ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ

ਜਗਰਾਓਂ   ਰਣਜੀਤ ਸਿੰਘ ਸਿੱਧਵਾਂ, ਐਸ. ਪੀ. ਬੌਬੀ-ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸ. ਸਿਮਰਜੀਤ ਸਿੰਘ ਬੈਂਸ ਦੀ ਚੋਣ ਮੁਹਿੰਮ ਦਿਨੋ ਦਿਨ ਭਖਦੀ ਜਾ ਰਹੀ ਹੈ ਅਤੇ ਦਿਨੋ ਦਿਨ ਸ. ਸਿਮਰਜੀਤ ਸਿੰਘ ਬੈਂਸ ਵੱਲੋ ਸ਼ਕਤੀ ਪ੍ਰਦਰਸ਼ਨ...

Read more

ਇਆਲੀ ਲੁਧਿਆਣਾ ਨੂੰ ਬਣਾਉਣਗੇ ਮਾਡਲ ਸ਼ਹਿਰ : ਬਾਦ…

ਇਆਲੀ ਲੁਧਿਆਣਾ ਨੂੰ ਬਣਾਉਣਗੇ ਮਾਡਲ ਸ਼ਹਿਰ : ਬਾਦਲ

  ਲੁਧਿਆਣਾ  ਅਸ਼ੋਕ ਪੁਰੀ, ਸਹਿਗਲ-ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜੇਤੂ ਚੋਣ ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ ਵਿਧਾਨ ਸਭਾ ਹਲਕਾ ਕੇਂਦਰੀ ਵਿੱਚ ਸਾਬਕਾ ਵਜ਼ੀਰ ਸਤਪਾਲ ...

Read more

ਬੀਬਾ ਨੂੰ ਭਾਰੀ ਬਹੁਮਤ ਨਾਲ ਜਿੱਤਾਵਾਂਗੇ : ਹੰਸ…

ਬੀਬਾ ਨੂੰ ਭਾਰੀ ਬਹੁਮਤ ਨਾਲ ਜਿੱਤਾਵਾਂਗੇ : ਹੰਸ, ਬਿੱਲੂ

ਮਾਨਸਾ ਆਵਾਜ਼ ਬਿਊਰੋ-ਪੰਜਾਬ ਦੇ ਪ੍ਰਸਿੱਧ ਲੋਕ ਸਭਾ ਹਲਕਾ ਬਠਿੰਡਾ/ਮਾਨਸਾ  ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਵਰਕਰਾਂ ਨਾਲ ਮੀਟਿੰਗ ਦਾ ਸਿਲਸਿਲਾ ਜਾਰੀ ਹੈ। ਇਸ ਮੌਕੇ ਹੰਸ ਰਾਜ ਹੰਸ ਨ...

Read more

ਢੀਂਡਸਾ ਦੇ ਯਤਨਾ ਸਦਕਾ ਹੀ ਸਿੱਖ ਕਤਲੇਆਮ ਦੇ ਪੀ…

ਢੀਂਡਸਾ ਦੇ ਯਤਨਾ ਸਦਕਾ ਹੀ ਸਿੱਖ ਕਤਲੇਆਮ ਦੇ ਪੀੜਤਾਂ ਦਾ ਭਲਾ ਹੋਇਆ

ਸੰਗਰੂਰ ਅਵਤਰ ਸਿੰਘ ਛਾਜਲੀ= ਬਰਨਾਲਾ ਤੇ ਸੰਗਰੂਰ ਜ਼ਿਲ੍ਹਿਆਂ ਨਾਲ ਸਬੰਧਤ 84 ਸਿੱਖ ਕਤਲੇਆਮ ਦੇ ਪੀੜ੍ਹਤਾਂ ਨੇ ਲੋਕ ਸਭਾ ਚੋਣਾਂ ਅੰਦਰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ...

Read more

ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਉਡਣ ਦਸਤਿਆਂ ਅਤੇ …

ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਉਡਣ ਦਸਤਿਆਂ ਅਤੇ ਐਸ. ਐਸ. ਟੀ ਦੀ ਕਾਰਗੁਜ਼ਾਰੀ ਬਾਰੇ ਰੋਜ਼ਾਨਾ ਰਿਪੋਰਟ ਦੇਣ ਦੇ ਹੁਕਮ

ਚੰਡੀਗੜ੍ਹ  ਆਵਾਜ਼ ਬਿਊਰੋ-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼੍ਰੀ ਵੀ.ਕੇ ਸਿੰਘ ਨੇ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਉ¤ਡਣ ਦਸਤਿਆਂ ਅਤੇ ਐਸ.ਐਸ.ਟੀ (ਸਟੈਟਿਕ ਸਰਵੀਲੈਂਸ ਟੀਮਾਂ) ਦੀ ਕਾਰਗੁਜ਼ਾਰੀ ਬਾਰੇ ਰੋਜਾਨਾ ਰਿਪੋ...

Read more

ਕਾਂਗਰਸੀ ਲੀਡਰਾਂ ਨੂੰ ਆਪਣੇ ਹਲਕੇ ’ਚ ਪਰਤਣ ਦੇ …

ਕਾਂਗਰਸੀ ਲੀਡਰਾਂ ਨੂੰ ਆਪਣੇ ਹਲਕੇ ’ਚ ਪਰਤਣ ਦੇ ਹੁਕਮ

ਚੰਡੀਗੜ੍ਹ ਆਵਾਜ਼ ਬਿਊਰੋ-ਜਿਹੜੇ ਵੀ ਕਾਂਗਰਸੀ ਐਮ ਐਲ ਏ, ਜਿਲ੍ਹਾ, ਬਲਾਕ ਪ੍ਰਧਾਨ ਤੇ ਹੋਰ ਵ¤ਖ ਵ¤ਖ ਸੈਲਾਂ ਦੇ ਆਗੂ ਆਪੋ-ਆਪਣੇ ਹਲਕਿਆਂ ਚੋਂ ਬਾਹਰ ਹਨ, ਉਨ੍ਹਾਂ ਅ¤ਜ ਤੁਰੰਤ ਆਪੋ-ਆਪਣੇ ਹਲਕਿਆਂ ਚ ਪਰਤਕੇ ਚੋਣ ਪ੍ਰਚਾਰ ਚ ਜੁਟ ਜਾਣ ਦੀ ਹਦਾਇਤ ਕੀਤੀ ...

Read more

ਸ¤ਚਾਈ ਤੇ ਦੂਰਅੰਦੇਸ਼ੀ ਸੋਚ ਤੋਂ ਕੋਹਾਂ ਦੂਰ ਹਨ …

ਸ¤ਚਾਈ ਤੇ ਦੂਰਅੰਦੇਸ਼ੀ ਸੋਚ ਤੋਂ ਕੋਹਾਂ ਦੂਰ ਹਨ ਵਿਨੋਦ ਖੰਨਾ: ਬਾਜਵਾ

ਪਠਾਨਕੋਟ  ਆਵਾਜ਼ ਬਿਊਰੋ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਉਮੀਦਵਾਰ ਵਿਨੌਦ ਖੰਨਾਂ ਜਮੀਨੀ ਹਕੀਕਤ ਤੇ ਦੂਰਅੰਦੇਸ਼ੀ ਸੋਚ ਤੋਂ ਕੋਸਾਂ ਦੂਰ ਹਨ। ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵ...

Read more

ਬਾਰਿਸ਼ ਕਾਰਨ ਮੰਡੀਆਂ ’ਚ ਕਣਕਾਂ ਦਾ ਬੁਰਾ ਹਾਲ

ਬਾਰਿਸ਼ ਕਾਰਨ ਮੰਡੀਆਂ ’ਚ ਕਣਕਾਂ ਦਾ ਬੁਰਾ ਹਾਲ

ਸੰਗਰੂਰ/ਸ੍ਰੀ ਆਨੰਦਪੁਰ ਸਾਹਿਬ ਝਅਵਤਾਰ ਸਿੰਘ ਛਾਜਲੀ, ਦੀਪਕ ਗਰੋਵਰ, ਦਿਨੇਸ਼ ਨੱਢਾ- ਇੰਦਰ ਦੇਵਤਾ ਵਲੋਂ ਕੀਤੀ ਬਾਰਸ਼ ਕਾਰਨ ਸ਼ਹਿਰ ਵਿਚ ਅਤੇ ਖਾਸਕਰ ਸਥਾਨਕ ਆਨਾਜ਼ ਮੰਡੀ ਵਿਖੇ ਪਾਣੀ ਨੇ ਇਕ ਝੀਲ ਦਾ ਰੂਪ ਧਾਰਨ ਕਰ ਲਿਆ ਹੈ । ਰੱਬ ਦੇ ਇਸ ਕਹਿਰ ਤੋਂ ਆਮ...

Read more

ਮਨਪ੍ਰੀਤ ਨੇ ਸ਼ਹੀਦਾਂ ਦਾ ਮਜ਼ਾਕ ਉਡਾਇਆ : ਹਰਸਿਮਰ…

ਮਨਪ੍ਰੀਤ ਨੇ ਸ਼ਹੀਦਾਂ ਦਾ ਮਜ਼ਾਕ ਉਡਾਇਆ : ਹਰਸਿਮਰਤ

ਬਠਿੰਡਾ, ਸੰਗਤ ਮੰਡੀ  ਗੌਰਵ ਕਾਲੜਾ, ਡਾ. ਚੌਹਾਨ-ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼ਹਿਰ ਵਿਚ ਸ਼ਹਿਰ ਵਾਸੀਆਂ ਨਾਲ ਰਾਬਤਾ ਕਾਇਮ ਰ¤ਖਣ ਲਈ ਕਾਫਲੇ ਦੇ ਰੂਪ ਵਿਚ ਰੋਡ ਸ਼ੋਅ ਕੀਤਾ। ਬੀਬੀ ਬਾਦਲ...

Read more

National News

ਸਿੱਖ ਬੀਬੀਆਂ ਦੇ ਹੈਲਮਟ ਮਸਲੇ ਤੇ ਦਿੱਲੀ ਕਮੇਟੀ…

ਸਿੱਖ ਬੀਬੀਆਂ ਦੇ ਹੈਲਮਟ ਮਸਲੇ ਤੇ ਦਿੱਲੀ ਕਮੇਟੀ ਨੇ ਉਪਰਾਜਪਾਲ ਨੂੰ ਲਿਖੀ ਚਿੱਠੀ

ਨਵੀਂ ਦਿੱਲੀ  ਆਵਾਜ਼ ਬਿਊਰੋ-ਸਿੱਖ ਬੀਬੀਆਂ ਨੂੰ ਦੋਪਹੀਆਂ ਵਾਹਨ ਤੇ ਸਵਾਰੀ ਕਰਦੇ ਹੋਏ ਹੈਲਮਟ ਪਾਉਣ ਨੂੰ ਜਰੂਰੀ ਕਰਨ ਵਾਲੇ ਨੋਟੀਫਿਕੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੇ ਉਪਰਾਜਪ...

Read more

ਅਮਿਤ ਸ਼ਾਹ ’ਤੇ ਲੱਗੀ ਰੋਕ ਹਟੀ

ਅਮਿਤ ਸ਼ਾਹ ’ਤੇ ਲੱਗੀ ਰੋਕ ਹਟੀ

ਨਵੀਂ ਦਿੱਲੀ ਆਵਾਜ਼ ਬਿਊਰੋ-ਚੋਣ ਕਮਿਸ਼ਨ ਨੇ ਭਾਜਪਾ ਨੇਤਾ ਅਤੇ ਉ¤ਤਰ ਪ੍ਰਦੇਸ਼ ਦੇ ਚੋਣ ਇੰਚਾਰਜ ਅਮਿਤ ਸ਼ਾਹ ’ਤੇ ਜਨ ਸਭਾਵਾਂ ਅਤੇ ਰੋਡ ਸ਼ੋਅ ਕਰਨ ’ਤੇ ਲੱਗੀ ਰੋਕ ਹਟਾ ਦਿੱਤੀ ਹੈ। ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ’ਤੇ  ਕਮਿਸ਼ਨ ਨੇ 11 ਅਪ੍ਰੈਲ ਨ...

Read more

ਮੋਦੀ ਨਹੀਂ ਬਣ ਸਕਣਗੇ ਪ੍ਰਧਾਨ ਮੰਤਰੀ : ਮੁਲਾਇਮ

ਮੋਦੀ ਨਹੀਂ ਬਣ ਸਕਣਗੇ ਪ੍ਰਧਾਨ ਮੰਤਰੀ : ਮੁਲਾਇਮ

ਨਵੀਂ ਦਿੱਲੀ  ਆਵਾਜ਼ ਬਿਊਰੋ-ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਆਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਚਾਹੇ ਜਿੰਨੀ ਕੋਸ਼ਿਸ਼ ਕਰ ਲੇੈਣ, ਪਰ ਉਹ ਪ੍ਰਧਾਨ ਮੰਤਰੀ ਕਦੇ ...

Read more

ਚੁੱਪ ਨਹੀਂ ਬੈਠੇ ਮਨਮੋਹਣ ਸਿੰਘ

ਚੁੱਪ ਨਹੀਂ ਬੈਠੇ ਮਨਮੋਹਣ ਸਿੰਘ

ਨਵੀਂ ਦਿੱਲੀ  ਆਵਾਜ਼ ਬਿਊਰੋ-ਨਵੀਂ ਦਿੱਲੀ, ਅ.ਬ.-ਵਿਰੋਧੀ ਨੇਤਾਵਾਂ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ’ਤੇ ਚੁੱਪ ਬੈਠੇ ਰਹਿਣ ਦੇ ਲਗਾਏ ਜਾ ਰਹੇ ਦੋਸ਼ਾਂ ਦੌਰਾਨ ਉਸ ਦੇ ਮੀਡੀਆ ਸਲਾਹਕਾਰ ਨੇ  ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ...

Read more

ਰਾਹੁਲ, ਪ੍ਰਿਯੰਕਾ ਨੇ ਮੇਰੇ ਕਤਲ ਦੀ ਸਾਜਿਸ਼ ਰਚੀ…

ਰਾਹੁਲ, ਪ੍ਰਿਯੰਕਾ ਨੇ ਮੇਰੇ ਕਤਲ ਦੀ ਸਾਜਿਸ਼ ਰਚੀ : ਕੁਮਾਰ

ਅਮੇਠੀ  ਆਵਾਜ਼ ਬਿਊਰੋ-ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਖਿਲਾਫ ਅਮੇਠੀ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਮਾਰ ਵਿਸ਼ਵਾਸ ਨੇ ਅੱਜ ਰਾਹੁਲ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਸਮੇਤ ਕਈ ਲੋਕਾਂ ਦੇ ਖਿਲਾਫ ਕਤਲ ਦੀ ਸਾਜਿ...

Read more

ਰਾਸ਼ਟਰਪਤੀ ਨੇ ਅਮਿਤਾਭ ਦੇ ਨਾਲ ਦੇਖੀ ਭੂਤਨਾਥ ਰਿ…

ਨਵੀਂ ਦਿੱਲੀ  ਆਵਾਜ਼ ਬਿਊਰੋ-ਲੋਕ ਸਭਾ ਚੋਣਾਂ ਦੇ ਮਾਰਧਾੜ ਵਾਲੇ ਮਾਹੌਲ ਦੌਰਾਨ  ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ ਵਿੱਚ ਮਹਾਂਨਾਇਕ ਅਮਿਤਾਭ ਬੱਚਨ ਦੇ ਨਾਲ ਉਨ੍ਹਾਂ ਦੀ ਨਵੀਂ ਫਿਲਮ ਭੂਤਨਾਥ ਰਿਟਰਨ  ਦੇਖਦੇ ਹੋਏ ਅਰਾਮਦ...

Read more

3 ਵਿਦਿਆਰਥੀ ਸਟੰਟ ਕਰਦੇ ਮਰੇ

ਨਵੀਂ ਦਿ¤ਲੀ  ਆਵਾਜ਼ ਬਿਊਰੋ-ਦੇਸ਼ ਦੀ ਪ੍ਰਸਿ¤ਧ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਤਿੰਨ ਵਿਦਿਆਰਥੀਆਂ ਦੀ ਮੋਟਰ ਸਾਈਕਲ ’ਤੇ ਕਲਾਬਾਜ਼ੀਆਂ ਕਰਦਿਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੇ ਵਿਦਿਆਰਥੀ ਕਾਵੇਰੀ, ਤਾਪਤੀ ਤੇ ਚੰਦਰ...

Read more

ਵੋਟਾਂ ਨਾ ਪਾਈਆਂ ਤਾਂ ਨਹੀਂ ਮਿਲੇਗਾ ਪਾਣੀ

ਪੂਣੇ  ਆਵਾਜ਼ ਬਿਊਰੋ-ਬਾਰਾਮਤੀ ਲੋਕ ਸਭਾ ਚੋਣ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਹਾਂਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਪੇਂਡੂਆਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਰਾਕਾਂਪਾ ਉਮ...

Read more

ਭਾਜਪਾ ਉਮੀਦਵਾਰ ਨਾਲ ਧਨ ਦੀ ਗੱਲ ਕਰਦੇ ਦਿਖੇ ਰਾ…

ਨਵੀਂ ਦਿੱਲੀ  ਆਵਾਜ਼ ਬਿਊਰੋ-ਯੋਗ ਗੁਰੂ ਬਾਬਾ ਰਾਮਦੇਵ ਕੈਮਰੇ ’ਤੇ ਭਾਜਪਾ ਉਮੀਦਵਾਰ ਮਹੰਤ ਚਾਂਦਨਾਥ ਨੂੰ ਇਹ ਕਹਿੰਦੇ ਹੋਏ ਫੜੇ ਗਏ ਕਿ ਮਾਈਕ ਆਨ ਹੋਣ ’ਤੇ ਧਨ ਦੀ ਗੱਲ ਨਾ ਕਰਿਆ ਕਰੋ। ਮਹੰਤ ਨੇ ਪਹਿਲੇ ਰਾਮਦੇਵ ਨੂੰ ਕਿਹਾ ਸੀ ਕਿ ਅਲਵਰ ਸੰਸਦੀ ...

Read more

ਦ੍ਰਮੁਕ ਦੇ ਲਈ ਅਲਾਗਿਰ ਕਾਰਨ ਬਣਿਆ ਮੁਸੀਬਤ

ਨਵੀਂ ਦਿੱਲੀ, ਅ.ਬ.-ਦ੍ਰਮੁਕ ਦੀ ਪ੍ਰੇਸ਼ਾਨੀ ਐੱਮ.ਕੇ.ਅਲਾਗਿਰ ਨੂੰ ਕੱਢੇ ਜਾਣ ਤੋਂ ਬਾਅਦ ਖਤਮ ਨਹੀਂ ਹੋਈ ਹੈ, ਬਲਕਿ ਦੱਖਣੀ ਜੋਨ ਵਿੱਚ ਉਹ ਹੁਣ ਵੀ ਪਾਰਟੀ ਦੇ ਲਈ ਸਿਰਦਰਦੀ ਬਣੇ ਹੋਏ ਹਨ। ਤਾਮਿਲਨਾਡੂ ਵਿੱਚ ਲੋਕ ਸਭਾ ਚੋਣਾਂ ਦੇ ਲਈ 24 ਅਪ੍ਰੈਲ ਨੂੰ ...

Read more

ਧਵਨ ਜਲ ਸੈਨਾ ਮੁਖੀ ਬਣੇ

ਧਵਨ ਜਲ ਸੈਨਾ ਮੁਖੀ ਬਣੇ

ਨਵੀਂ ਦਿੱਲੀ  ਆਵਾਜ਼ ਬਿਊਰੋ-ਇੱਕ ਤੋਂ ਬਾਅਦ ਇੱਕ ਹੋਈਆਂ ਦੁਰਘਟਨਾਵਾਂ ਦੇ ਮੱਦੇਨਜ਼ਰ ਜਲ ਸੈਨਾ ਮੁੱਖੀ ਦੇ ਅਹੁਦੇ ਤੋਂ ਡੀ.ਕੇ.ਜੋਸ਼ੀ ਦੇ ਅਸਤੀਫਾ ਦੇਣ ਦੇ ਕਰੀਬ ਦੋ ਮਹੀਨੇ ਬਾਅਦ ਰਾਬਿਨ ਕੇ.ਧਵਨ ਨੇ ਅੱਜ ਇਸ ਅਹੁਦੇ ਨੂੰ ਸੰਭਾਲ ਲਿਆ। ਜੋਸ਼ੀ ਦੇ ...

Read more

ਘੱਟ ਗਿਣਤੀਆਂ ਲਈ ਕਾਂਗਰਸ ਸੁਰੱਖਿਆ ਕਿਲਾ : ਚਿੰ…

ਘੱਟ ਗਿਣਤੀਆਂ ਲਈ ਕਾਂਗਰਸ ਸੁਰੱਖਿਆ ਕਿਲਾ : ਚਿੰਦਬਰਮ

ਸ਼ਿਵਗੰਗਾ  ਆਵਾਜ਼ ਬਿਊਰੋ-ਕੇਂਦਰੀ ਵਿੱਤ ਮੰਤਰੀ ਪੀ.ਚਿੰਦਬਰਮ ਨੇ ਕਾਂਗਰਸ ਨੂੰ ਘੱਟ ਗਿਣਤੀਆਂ ਦੇ ਲਈ ਇੱਕੋ-ਇੱਕ ਸੁਰੱਖਿਆ ਕਿਲਾ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਕਿ ਭਾਜਪਾ ਨੇ ਘੱਟ ਗਿਣਤੀਆਂ ਦੀ ਕਦੇ ਪ੍ਰਵਾਹ ਨਹੀਂ ਕੀਤੀ। ਤਾਮਿਲਨਾਡੂ ਦੀ ਸ਼ਿਵ ...

Read more

ਹੇਮਾ, ਜਯਾ ਦੀਆਂ ਫਿਲਮਾਂ ’ਤੇ ਰੋਕ

ਹੇਮਾ, ਜਯਾ ਦੀਆਂ ਫਿਲਮਾਂ ’ਤੇ ਰੋਕ

ਲਖਨਊ  ਆਵਾਜ਼ ਬਿਊਰੋ-ਫਿਲਮੀ ਹਸਤੀਆਂ ਹੇਮਾ ਮਾਲਿਨੀ, ਜਯਾ ਪ੍ਰਦਾ, ਨਗਮਾ, ਸਮ੍ਰਿਤੀ   ਇਰਾਨੀ ਅਤੇ ਜਾਵੇਦ ਜਾਫਰੀ ਦੇ ਟੈਲੀਵੀਜ਼ਨ ਪ੍ਰੋਗਰਾਮਾਂ ਅਤੇ ਫਿਲਮਾਂ ਦੇ ਰਾਸ਼ਟਰੀ ਟੈਲੀਵਿਜਨ ਦੂਰਦਰਸ਼ਨ ਤੇ ਪ੍ਰਸਾਰਣ ਤੇ ਰੋਕ ਲਗਾ ਦਿੱਤੀ ਗਈ ...

Read more

ਕਿਸੇ ਨੂੰ ਵੀ ਬਹੁਮਤ ਨਹੀਂ ਮਿਲੇਗਾ : ਮੁਲਾਇਮ

ਕਿਸੇ ਨੂੰ ਵੀ ਬਹੁਮਤ ਨਹੀਂ ਮਿਲੇਗਾ : ਮੁਲਾਇਮ

ਜੈਲਲਿਤਾ ਅਤੇ ਮਮਤਾ ਦੇ ਸਿਰ ’ਤੇ ਬਣੇਗੀ ਕੇਂਦਰ ਸਰਕਾਰ ਆਗਰਾ  ਆਵਾਜ਼ ਬਿਊਰੋ-ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਯਾਦਵ ਨੇ ਅੱਜ ਕਿਹਾ ਕਿ ਇਸ ਵਾਰ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਤੀਸ...

Read more

ਦੰਗਿਆਂ ਬਾਰੇ ਮਾਫੀ ਮੰਗਣ ਦੇ ਸਵਾਲ ਨੂੰ ਟਾਲ ਗਏ…

ਅਹਿਮਦਾਬਾਦ  ਆਵਾਜ਼ ਬਿਊਰੋ-ਗੁਜਰਾਤ ਵਿੱਚ 2002 ਦੇ ਦੰਗਿਆਂ ’ਤੇ ਮਾਫੀ ਮੰਗਣ ਦੇ ਸਵਾਲ ਨੂੰ ਟਾਲਦੇ ਹੋਏ ਭਾਜਪਾ ਦੇ ਪ੍ਰਧਾਨ  ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਤੋਂ ਮਾਫੀ ਮੰਗਣ ਦੇ ਬਾਰੇ ਵਿੱਚ ਕਹਿਣ ...

Read more

ਸਾਡਾ ਸਮਰੱਥਨ ਮੋਦੀ ਨੂੰ ਹੈ, ਰਾਜਨਾਥ ਨੂੰ ਨਹੀਂ…

ਸਾਡਾ ਸਮਰੱਥਨ ਮੋਦੀ ਨੂੰ ਹੈ, ਰਾਜਨਾਥ ਨੂੰ ਨਹੀਂ : ਠਾਕਰੇ

  ਪੂਣੇ  ਆਵਾਜ਼ ਬਿਊਰੋ-ਮਹਾਂਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਦੇ ਮੁੱਖੀ ਰਾਜ ਠਾਕਰੇ ਨੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ’ਤੇ ਨਿਸ਼ਾਨਾ ਲਗਾਇਆ ਹੈ। ਰਾਜ ਨੇ ਰਾਜਨਾਥ ਦੇ ਉਸ ਇਤਰਾਜ ਨੂੰ ਲੈ ਕੇ ਉਨ੍ਹਾਂ ਤੇ ਨਿਸ਼ਾਨਾ ਕੱਸਿਆ, ਜਿਸ ਵਿੱਚ ਉਨ...

Read more

Religious News

ਖਾਲਸਾ ਸਾਜਨਾ ਦਿਵਸ ਦਾ ਪਵਿਤਰ ਦਿਹਾੜਾ ਮਨਾਇਆ

ਖਾਲਸਾ ਸਾਜਨਾ ਦਿਵਸ ਦਾ ਪਵਿਤਰ ਦਿਹਾੜਾ ਮਨਾਇਆ

ਕੁਵੈਤ ਅਰਜਨ ਸਿੰਘ ਖੈਹਰਾ-ਖਾੜੀ ਦੇ ਦੇਸ ਕੁਵੈਤ ਵਿਚ ਵਸਦੀਆਂ ਸਮੂੰਹ ਸੰਗਤਾਂ ਨੇ ਖਾਲਸਾ ਸਾਜਨਾ ਦਿਵਸ(ਵੈਸਾਖੀ)ਦਾ ਪਵਿਤਰ ਦਿਹਾੜਾ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ।ਇਸ ਸਬੰਧ ਵਿਚ ਸ੍ਰ:ਮਨਮੋਹਨ ਸਿੰਘ ਦੇ ਘਰ ਵਿਚ ਸਵੇਰੇ 5 ਵਜ਼ੇ ਸ੍ਰੀ ਅਖੰਡ ਪਾਠ ...

Read more

ਪਿੰਡ ਬੜੂੰਦੀ ਵਿਖੇ ਤਿੰਨ ਰੋਜ਼ਾ ਧਾਰਮਿਕ ਦਿਵਾਨ …

ਪਿੰਡ ਬੜੂੰਦੀ ਵਿਖੇ ਤਿੰਨ ਰੋਜ਼ਾ ਧਾਰਮਿਕ ਦਿਵਾਨ ਸਜਾਏ ਗਏ

ਲੁਧਿਆਣਾ  ਅਸ਼ੋਕ ਪੁਰੀ,ਸਹਿਗਲ- ਲੁਧਿਆਣਾ ਜਿਲੇ ਦੇ ਮਸ਼ਹੂਰ ਪਿੰਡ ਬੜੂੰਦੀ ਵਿਖੇ ਗ੍ਰਾਮ ਪੰਚਾਇਤ ਤੇ ਨੌਜਵਾਨ ਸਭਾ ਅਤੇ ਸਮੂਹ ਨਗਰ ਨਿਵਾਸ਼ੀਆਂ ਦੇ ਸਹਿਯੋਗ ਨਾਲ ਬਾਬਾ ਜੀ ਬਧਨੀ ਵਾਲਿਆਂ ਦੇ ਤਿੰਨ ਰੋਜ਼ਾਂ ਦਿਵਾਨ ਸਜਾਏ ਗਏ ।ਇਹ ਪਿੰਡ ਬਾਬਾ ਈਸ਼ਰ ...

Read more

ਦਿੱਲੀ ਕਮੇਟੀ ਨੇ ਗੁਰਮੁੱਖੀ ਦਿਵਸ ਮਨਾਇਆ

ਦਿੱਲੀ ਕਮੇਟੀ ਨੇ ਗੁਰਮੁੱਖੀ ਦਿਵਸ ਮਨਾਇਆ

ਨਵੀਂ ਦਿੱਲੀ  ਮਨਪ੍ਰੀਤ ਸਿੰਘ ਖਾਲਸਾ - ਗੁਰਮੁੱਖੀ ਭਾਸ਼ਾ ਨੂੰ ਲੋਕਪੱਖੀ ਬਣਾ ਕੇ ਆਮ ਲੋਕਾਂ ਨਾਲ ਭਾਸ਼ਾ ਦਾ ਜੁੜਾਂਵ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਦੇ ਗੁਰ...

Read more

ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਬਾਣੀ ਕੰਠ ਮੁਕਾਬ…

ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਸੰਦੌੜ   ਹਰਮਿੰਦਰ ਭੱਟ- ਧਰਮ ਪ੍ਰਚਾਰ ਕਮੇਟੀ ਸੇਰਗੜ ਚੀਮਾ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਜਾ ਮਹਾਨ ਸਾਲਾਨਾ ਗੁਰਮਿਤ ਸਮਾਗਮ ਕਰਵਾਇਆ ਗਿਆ।ਜਿਸ ਵਿਚ ਕਮੇਟੀ ਵੱਲੋਂ ਬੱਚਿਆਂ ਦੇ ਗੁਰਬਾਣੀ ਕੰਠ, ਲੰਮੇ ਕੇਸ, ਦਸਤਾਰ ਅਤੇ ਰਾਗਾਂ...

Read more

ਦਸਤਾਰ ਮੁਕਾਬਲੇ ਕਰਵਾਏ ਗਏ

ਦਸਤਾਰ ਮੁਕਾਬਲੇ ਕਰਵਾਏ ਗਏ

ਤਲਵੰਡੀ ਸਾਬੋ  ਰਣਜੀਤ ਸਿੰਘ ਰਾਜੂ-ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਆਖਿਰੀ ਦਿਨ ਦੇਰ ਸ਼ਾਮ ਨੂੰ ਦਸਤਾਰ ਫੈਡਰੇਸ਼ਨ ਆਫ ਇੰਡੀਆਂ ਦੇ ਕੌਮੀ ਪ੍ਰਧਾਨ ਪ੍ਰਗਟ ਸਿੰਘ ਭੋਡੀਪੁਰਾ ਦੀ ਅਗਵਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ...

Read more

ਵਿਸਾਖੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ

ਵਿਸਾਖੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ

ਮਾਛੀਵਾੜਾ ਸਾਹਿਬ/ਸਮਰਾਲਾ  ਕੇਵਲ ਸਿੰਘ ਕੱਦੋਂ/ਜਸਪਾਲ ਸਿੰਘ ਢੀਡਸਾ-ਅੱਜ ਇਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਵਿੱਚ ਇਲਾਕੇ ਦੀਆਂ...

Read more

ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਦਸਤਾਰ ਸਜਾਉਣ…

ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ  ਦਸਤਾਰ ਸਜਾਉਣ ਮੁਕਾਬਲੇ ਤੇ ਗੁਰਮਤਿ ਸਮਾਗਮ ਕਰਵਾਇਆ

ਰਮਦਾਸ  ਦਿਲਬਾਗ ਸਿੰਘ-ਖਾਲਸੇ ਦੇ ਸਿਰਜਨਾ ਦਿਵਸ (ਵਿਸਾਖੀ) ਨੁੰ ਸਮਰਪਿਤ ਰਮਦਾਸ ਵਿਖੇ ਭਾਈ ਅਵਤਾਰ ਸਿੰਘ, ਭਾਈ ਗੁਰਦੀਪ ਸਿੰਘ, ਇੰਦਰਜੀਤ ਸਿੰਘ, ਪ੍ਰਿਤਪਾਲ ਸਿੰਘ, ਦਿਲਬਾਗ ਸਿੰਘ, ਲਵਲੀ ਭਾਟੀਆਂ ਦੇ ਵਿਸੇਸ਼ ਯਤਨਾ ਸਦਕਾ ਸ੍ਰੌਮਣੀ ਗੁਰਦੁਆਰਾ ...

Read more

ਵਿਸਾਖੀ ਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਰਵਾਨਾ

ਵਿਸਾਖੀ ਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਰਵਾਨਾ

ਵੀਜੇ ਜਾਰੀ ਕਰਨ ਸਬੰਧੀ ਸਿਸਟਮ ’ਚ ਖਾਮੀਆਂ ਨੂੰ ਦੂਰ ਕਰਨ ਦੀ ਲੋੜ ਹੈ: ਦਲਮੇਘ ਸਿੰਘ ਅੰਮ੍ਰਿਤਸਰ  ਮੋਤਾ ਸਿੰਘ-ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ (ਪਾਕਿਸਤਾਨ) ਵਿਖੇ ਵੈਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਪਾਰਟੀ ਲੀਡ...

Read more

ਦਿੱਲੀ ਕਮੇਟੀ ਵੱਲੋਂ ਵਿਸਾਖੀ ਸੰਬੰਧੀ 315 ਯਾਤਰ…

ਦਿੱਲੀ ਕਮੇਟੀ ਵੱਲੋਂ ਵਿਸਾਖੀ ਸੰਬੰਧੀ 315 ਯਾਤਰੂਆਂ ਦਾ ਜੱਥਾ ਪਾਕਿ ਰਵਾਨਾ

ਨਵੀਂ ਦਿੱਲੀ  ਆਵਾਜ਼ ਬਿਊਰੋ=ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਤ੍ਰਿੰਗ ਬੋਰਡ ਦੇ ਮੈਂਬਰ ਇੰਦਰਜੀਤ ਸਿੰਘ ਮੌਂਟੀ ਦੀ ਅਗਵਾਈ ਹੇਠ 315 ਸੰਗਤਾਂ ਦਾ ਜੱਥਾ ਅੱਜ ਰਵਾਨਾ ਕੀ...

Read more

ਦਸਤਾਰ ਸਜਾ ਕੇ ਕੰਮ ਕਰਨ ਦੀ ਆਗਿਆ ਸ਼ਲਾਘਾਯੋਗ

ਦਸਤਾਰ ਸਜਾ ਕੇ ਕੰਮ ਕਰਨ ਦੀ ਆਗਿਆ ਸ਼ਲਾਘਾਯੋਗ

ਅੰਮ੍ਰਿਤਸਰ ਝ ਮੋਤਾ ਸਿੰਘ[ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ਕਰਨ ਵੇਲੇ ਸਿੱਖਾਂ ਨੂੰ ਲੋਹ ਟੋਪ ਤੋਂ ਛੋਟ ਦਿੰਦਿਆਂ ਦਸਤਾ...

Read more

ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੀ 24ਵੀਂ ਬਰਸੀ…

ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੀ 24ਵੀਂ ਬਰਸੀ ਮਨਾਈ

ਸ੍ਰੀ ਹਰਗੋਬਿੰਦਪੁਰ  ਜਸਪਾਲ ਚੰਦਨ=ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੀ 24ਵੀਂ ਬਰਸੀ ਪਿੰਡ ਚੀਮਾਂ ਖੁੱਡੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ, ਜਿਸ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ...

Read more

ਬੀਬੀ ਪ੍ਰਕਾਸ਼ ਕੌਰ ਤੇ ਪਰਦੁਮਨ ਸਿੰਘ ਸੱਚਖੰਡ ਸ੍…

ਬੀਬੀ ਪ੍ਰਕਾਸ਼ ਕੌਰ ਤੇ ਪਰਦੁਮਨ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ

ਅੰਮ੍ਰਿਤਸਰ  ਮੋਤਾ ਸਿੰਘ--ਬਾਲੀਵੁੱਡ ਐਕਟਰ ਸ੍ਰੀ ਧਰਮਿੰਦਰ ਦੀ ਪਤਨੀ ਤੇ ਸਨੀ ਦਿਓਲ, ਬਾਬੀ ਦਿਓਲ ਦੀ ਸਤਿਕਾਰਯੋਗ ਮਾਤਾ ਬੀਬੀ ਪ੍ਰਕਾਸ਼ ਕੌਰ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ ਤੇ ਸੁੱਖ ਸ਼ਾਂਤੀ ਦੀ ਅਰ...

Read more

ਕਾਰ ਸੇਵਾ ਵਿੱਚ ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਾਮੂ…

ਕਾਰ ਸੇਵਾ ਵਿੱਚ ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਾਮੂਲੀਅਤ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23 ਮਾਰਚ 2014 ਤੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੇ  ਜਲ ਨੂੰ ਸ਼੍ਯੁੱਧ ਰੱਖਣ ਲਈ ਆਰੰਭੀ ਗਈ ਸਫਾਈ ਕਾਰ ਸੇਵਾ ਦਾ ਦੂਜਾ ਪੜਾਅ ਅੱਜ ਹੈਡ ਗੰਥੀ...

Read more

ਨਗਰ ਕੀਰਤਨ ਕੱਢਿਆ ਗਿਆ

ਨਗਰ ਕੀਰਤਨ ਕੱਢਿਆ ਗਿਆ

ਜਲੰਧਰ (ਗੁਰਮੀਤ ਸਿੰਘ)-ਅੱਜ ਜੱਥੇਦਾਰ ਬਬੇਕ ਸਿੰਘ ਮੁਖੀ ਜਥੇਦਾਰ ਸ. ਜੱਸਾ ਸਿੰਘ ਰਾਮਗੜ੍ਹੀਆ ਤਰਨਾ ਦਲ ਮਿਸ਼ਨ ਸ਼ਹੀਦਾਂ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਗੁਰਮਤਿ ਵਿਦਿਆਲਾ ਛਾਉਣੀ ਨਿਹੰਗ ਸਿੰਘਾਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਸਮੂਹ ਜ...

Read more

ਜਥੇਦਾਰ ਨੰਦਗੜ੍ਹ ਨੇ ਆਪਣੀ ਰਿਹਾਇਸ਼ ’ਤੇ ਧਾਰਮਿਕ…

ਜਥੇਦਾਰ ਨੰਦਗੜ੍ਹ ਨੇ ਆਪਣੀ ਰਿਹਾਇਸ਼ ’ਤੇ ਧਾਰਮਿਕ ਸਮਾਗਮ ਕਰਵਾਏ

ਧਾਰਮਿਕ ਸਮਾਜਿਕ ਤੇ ਰਾਜਸੀ ਸਖਸ਼ੀਅਤਾਂ ਨੇ ਭਰੀ ਹਾਜਰੀ -ਤਲਵੰਡੀ ਸਾਬੋ (ਰਣਜੀਤ ਸਿੰਘ ਰਾਜੂ, ਰਾਮ ਜਿੰਦਲ ਜੱਗਾ) ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰ...

Read more

ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥ…

ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ

ਜਗਰਾਉਂ (ਰਣਜੀਤ ਸਿੱਧਵਾਂ/ਐਸ.ਪੀ.ਬੌਬੀ) : ਕਰਨੈਲ ਗੇਟ ਗਲੀ ਨੰ.6 ਐਲ, ਜਗਰਾਉਂ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਨਵੀ ਬਿਲਡਿੰਗ ਦਾ ਨੀਹ ਪੱਥਰ ਬਾਬਾ ਸਤਨਾਮ ਸਿੰਘ ਜੀ ਨਾਨਕਸਰ ਸੀਸ ਮਹਿਲ ਵਾਲਿਆ ਨੇ ਰੱਖਿਆ।  ਸਭ ਤੋ ਪਹਿਲਾ ਸਵੇਰੇ...

Read more

ਅਮਰੀਕਾ ਨੂੰ ਉਮੀਦ, ਨਹੀਂ ਹੋਵੇਗਾ ਦੁਵੱਲੇ ਸਬੰਧਾਂ ’ਤੇ ਅਸਰ

Share this post

ਰਭਾਰਤ ਨੇ ਕਿਹਾ, ਨਹੀਂ ਮਿਲਿਆ ਅਮਰੀਕਾ ਤੋਂ ਜਵਾਬ ਰਬਚਾਅ ਪੱਖ ਨੇ ਦੇਵਯਾਨੀ ਦੀ ਨੌਕਰਾਣੀ ਦਾ ਪੱਖ ਲਿਆ
image ਵਾਸ਼ਿੰਗਟਨ   ਆਵਾਜ਼ ਬਿਊਰੋ-ਰਾਜਦੂਤ ਦੇਵਯਾਨੀ ਖੋਬਰਾਗੜੇ ਦੀ ਗ੍ਰਿਫਤਾਰੀ ਨੂੰ ਇੱਕ ਇਕੱਲੀ ਘਟਨਾ ਦੱਸਦੇ ਹੋਏ ਅਮਰੀਕਾ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਮਾਮਲੇ ਦੇ ਕਾਰਨ ਦੋ-ਪੱਖੀ ਸਬੰਧ ਪੱਟਰੀ  ਤੋਂ ਨਹੀਂ ਉਤਰਨਗੇ। ਇਸ ਤੋਂ ਇੱਕ ਦਿਨ ਪਹਿਲੇ ਹੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਸੀਨੀਅਰ ਭਾਰਤੀ ਰਾਜਦੂਤ ਦੀ ਗ੍ਰਿਫਤਾਰੀ ਅਤੇ ਕੱਪੜੇ ਉਤਾਰ ਕੇ ਤਲਾਸ਼ੀ ਲਏ ਜਾਣ ਦੀ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕਾਰਨੇ ਨੇ ਪੱਤਰਕਾਰ ਸੰਮੇਲਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਸ ਨੂੰ ਇੱਕ ਇਕੱਲੀ ਘਟਨਾ ਦੇ ਰੂਪ ਵਿੱਚ ਦੇਖਦੇ ਹਾਂ, ਜਿਸ ਦਾ ਸਾਡੇ ਸਬੰਧਾਂ ’ਤੇ ਕੋਈ ਅਸਰ ਨਹੀਂ ਪਵੇਗਾ, ਉਥੇ ਦੂਸਰੇ ਪਾਸੇ ਭਾਰਤੀ ਰਾਜਦੂਤ ਦੇਵਯਾਨੀ ਖੋਬਰਾਗੜੇ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੇ ਨਾਲ ਵਤੀਰੇ ’ਤੇ

ਜਾਰੀ ਗੁੱਸੇ ਤੋਂ ਅਪ੍ਰਭਾਵਿਤ ਭਾਰਤੀ ਮੂਲ ਦੇ ਅਮਰੀਕੀ ਬਚਾਅ ਪੱਖ ਦੇ ਪ੍ਰੀਤ ਭਰਾਰਾ ਨੇ ਰਾਜਦੂਤ ਦੇ ਖਿਲਾਫ ਕਾਰਵਾਈ ਦਾ ਅੱਜ ਬਚਾਅ ਕੀਤਾ ਅਤੇ ਪੁਸ਼ਟੀ ਕੀਤੀ ਕਿ ਦੇਵਯਾਨੀ ਦੀ ਨੌਕਰਾਣੀ ਦੇ ਪਰਿਵਾਰ ਨੂੰ ਭਾਰਤ ਤੋਂ ਕੱਢ ਕੇ ਅਮਰੀਕਾ ਲਿਆਂਦਾ ਗਿਆ ਸੀ। ਭਰਾਰਾ ਨੇ ਇਹ ਸਵੀਕਾਰ ਕੀਤਾ ਹੈ ਕਿ ਦੇਵਯਾਨੀ ਦੀ ਨੌਕਰਾਣੀ ਸੰਗੀਤਾ ਰਿਚਰਡ ਦੇ ਪਰਿਵਾਰ ਨੂੰ ਅਮਰੀਕਾ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਉਸ ਨੂੰ ਚੁੱਪ ਕਰਵਾਉਣ ਦੇ ਲਈ ਇੱਕ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਅਤੇ ਉਸ ਨੂੰ ਭਾਰਤ ਪਰਤਣ ’ਤੇ ਮਜ਼ਬੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਆਪਣੀ ਸ਼ਿਕਾਇਤ ਵਿੱਚ ਸੰਗੀਤਾ ਨੇ ਦੇਵਯਾਨੀ ’ਤੇ ਘੱਟ ਤਨਖਾਹ ਦੇਣ ਅਤੇ ਦਿਨ ਵਿੱਚ 19 ਘੰਟੇ ਕੰਮ ਕਰਨ ਦੇ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ। ਭਾਰਤ ਨੇ ਅੱਜ ਕਿਹਾ ਕਿ ਨਿਊਯਾਰਕ ਵਿੱਚ ਵੀਜਾ ਫਰਜੀਵਾੜੇ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੀ ਗਈ ਉਸ ਦੀ ਰਾਜਦੂਤ ਦੇਵਯਾਨੀ ਖੋਬਰਾਗੜੇ ਦੇ ਖਿਲਾਫ ਮਾਮਲਾ ਨਹੀਂ ਚਲਾਇਆ ਜਾਣਾ ਚਾਹੀਦਾ ਹੈ ਅਤੇ ਅਮਰੀਕੀ ਅਧਿਕਾਰੀਆਂ ਨੂੰ ਮਾਮਲਾ ਵਾਪਸ ਲੈਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਬੀਤੀ ਰਾਤ ਉਨ੍ਹਾਂ ਨੂੰ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਫੋਨ ਕੀਤਾ ਸੀ। ਪਰ ਉਸ ਸਮੇਂ ਉਹ ਉਪਲੱਬਧ ਨਹੀਂ ਸਨ। ਇਸ ਦੌਰਾਨ ਵਿਦੇਸ਼ ਮੰਤਰੀ ਜਾਨ ਕੈਰੀ ਦੁਆਰਾ ਦੱਸੇ ਗਏ ਖੇਦ ’ਤੇ ਭਾਰਤ ਨੇ ਅੱਜ ਆਪਣੇ ਰੁੱਖ ਨੂੰ ਸਖਤ ਕਰਦੇ ਹੋਏ ਅਮਰੀਕਾ ’ਤੇ ਦੋਸ਼ ਲਗਾਇਆ ਕਿ ਉਸ ਨੇ ਭਾਰਤੀ ਰਾਜਦੂਤ ਖੋਬਰਾਗੜੇ ਦੀ ਲਾਪਤਾ ਨੌਕਰਾਣੀ ਦੇ ਬਾਰੇ ਵਿੱਚ ਲਿਖੇ ਗਏ ਕਈ ਪੱਤਰਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ। ਦੇਵਯਾਨੀ ਦੀ ਗ੍ਰਿਫਤਾਰੀ ਅਤੇ ਉਸ ਦੀ ਤਲਾਸ਼ੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਰਾਜਦੂਤ ਵਿਵਾਦ ਪੈਦਾ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਅਮਰੀਕੀ ਪੱਖ ਵੱਲੋਂ ਵਿਰੋਧੀ ਬਿਆਨ ਆ ਰਹੇ ਹਨ ਕਿ ਕੈਰੀ ਨੇ ਜਿੱਥੇ ਨਿਊਯਾਰਕ ਵਿੱਚ ਉਪ ਮਹਾਂਰਾਜ ਦੂਤ ਦੇਵਯਾਨੀ ਦੇ ਨਾਲ ਹੋਏ ਵਤੀਰੇ ’ਤੇ ਖੇਦ ਪ੍ਰਗਟਾਇਆ ਹੈ ਤਾਂ ਉਥੇ ਭਾਰਤ ਵਿੱਚ ਜਨਮੇ ਸਰਕਾਰੀ ਬਚਾਅ ਪੱਖ ਦੇ ਪ੍ਰੀਤ ਭਰਾਰਾ ਨੇ 12 ਦਸੰਬਰ ਦੀ ਦੇਵਯਾਨੀ ਦੀ ਗ੍ਰਿਫਤਾਰੀ ਨੂੰ ਸਹੀ ਠਹਿਰਾਇਆ ਹੈ। ਭਰਾਰਾ ਨੇ ਨਾ ਸਿਰਫ ਦੇਵਯਾਨੀ ਦੀ ਗ੍ਰਿਫਤਾਰੀ ਨੂੰ ਸਹੀ ਦੱਸਿਆ ਬਲਕਿ ਇਹ ਵੀ ਜਾਣਕਾਰੀ ਦਿੱਤੀ ਕਿ ਰਾਜਦੂਤ ਦੀ ਕੱਪੜੇ ਉਤਰਵਾ ਦੇ ਤਲਾਸ਼ੀ ਲਈ ਗਈ। ਉਨ੍ਹਾਂ ਨੇ ਨੌਕਰਾਣੀ ਸੰਗੀਤਾ ਰਿਚਰਡ ਦੇ ਪਰਿਵਾਰ ਨੂੰ ਕੱਢ ਕੇ ਅਮਰੀਕਾ ਲਿਆਂਦੇ ਜਾਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ। ਨਾਲ ਹੀ ਦਾਅਵਾ ਕੀਤਾ ਕਿ ਭਾਰਤ ਵਿੱਚ ਨੌਕਰਾਣੀ ਦੇ ਪਰਿਵਾਰ ਨੂੰ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਥੇ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਸ ਨੇ ਨੌਕਰਾਣੀ ਦਾ ਪਤਾ ਲਗਾਉਣ ਅਤੇ ਦੇਵਯਾਨੀ ਨੂੰ ਨੌਕਰਾਣੀ ਦੁਆਰਾ ਬਲੈਕਮੇਲ ਕੀਤੇ ਜਾਣ ਤੋਂ ਰੋਕਣ ਦੇ ਲਈ ਅਮਰੀਕੀ ਸਰਕਾਰ ਨੂੰ ਕਈ ਪੱਤਰ ਲਿਖੇ ਸਨ। ਦੂਤਾਵਾਸ ਨੇ ਪਿਛਲੇ ਕਈ ਮਹੀਨਿਆਂ ਵਿੱਚ ਅਮਰੀਕੀ ਸਰਕਾਰ ਦੇ ਨਾਲ ਹੋਏ ਪੱਤਰ ਵਟਾਂਦਰੇ ਦਾ ਬਿਊਰਾ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਪੱਤਰਾਂ ਵਿੱਚੋਂ ਕਿਸੇ ’ਤੇ ਅਮਰੀਕਾ ਦਾ ਕੋਈ ਜਵਾਬ ਨਹੀਂ ਮਿਲਿਆ।